ਸੰਗਰੂਰ : ਜਿਸ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ, ਉਸੇ ਦਿਨ ਤੋਂ ਸਾਰੇ ਅੰਦਰੋਂ ਅੰਦਰੀਂ ਚੁਗਲਮ-ਚੁਗਲੀ ਹੋ ਰਹੇ ਸਨ ਕਿ ਆਖ਼ਰ ਢੀਂਡਸਾ ਚੁੱਪ ਕਿਉਂ ਹਨ? ਨਾ ਉਹ ਬਾਦਲਾਂ ਦੇ ਹੱਕ ‘ਚ ਬੋਲਦੇ ਨੇ, ਤੇ ਨਾ ਵਿਰੁੱਧ। ਉਹ ਪਾਰਟੀ ਮੈਂਬਰਸ਼ਿਪ ਵੀ …
Read More »ਖਹਿਰਾ ਤੇ ਬੈਂਸ ਦੀ ਦੋਸਤੀ ਤੋੜਨ ‘ਤੇ ਤੁਲੇ ਟਕਸਾਲੀ ਤੇ ‘ਆਪ’ ਵਾਲੇ ? ਇਤਿਹਾਸ ਵੀ ਗਵਾਹ ਹੈ ਸਿਆਸਤ ਨੇ ਤਾਂ ਸਕੇ ਰਿਸਤੇ ਖਾ ਲਏ ਇਹ ਤਾਂ ਫਿਰ ਦੋਸਤੀ ਹੈ, ਵੇਖੋ ਕੀ ਬਣਦੈ !
ਚੰਡੀਗੜ੍ਹ: ਇੰਝ ਜਾਪਦਾ ਹੈ ਜਿਵੇਂ ਆਉਣ ਵਾਲੇ ਸਮੇਂ ਵਿੱਚ ਟਕਸਾਲੀਆਂ ਅਤੇ ‘ਆਮ ਆਦਮੀ ਪਾਰਟੀ ਵਾਲਿਆਂ ਨੂੰ ਮਿਲਾ ਕੇ ਮਹਾਂ ਗਠਜੋੜ ਬਣਾਏ ਜਾਣ ਦਾ ਮੁੱਦਾ ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਦੀ ਸਾਲਾਂ ਪੁਰਾਣੀ ਦੋਸਤੀ ਟੁੱਟਣ ਦਾ ਕਾਰਨ ਬਨਣ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ …
Read More »2017 ‘ਚ ਕੀਤਾ ਸੀ ਸੌ ਸੀਟਾਂ ਦਾ ਦਾਅਵਾ ਹੁਣ ‘ਆਪ’ ਨੂੰ ਗੱਠਜੋੜ ਲਈ ਪਾਰਟੀ ਦੀ ਤਲਾਸ਼, ਪਰ ਖਹਿਰਾ ਤੇ ਬੈਂਸ ਤੋਂ ਪਰਹੇਜ
ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੌ ਸੀਟਾਂ ਲੈ ਕੇ ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਸਿਆਸੀ ਤੌਰ ਤੇ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਣ ਲੱਗ ਪਈ ਹੈ ਕਿ ਪਾਰਟੀ ਨੂੰ ਇਹ ਪੱਕਾ ਹੋ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਹੁਣ ਹੋਰਨਾਂ …
Read More »ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?
ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …
Read More »ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜਨ ਬਾਰੇ। ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਪੜਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ …
Read More »ਸੁਖਬੀਰ ਬਾਦਲ ਨੇ ਦਿਖਾਏ ਐਸਜੀਪੀਸੀ ਖਿਲਾਫ ਬਾਗੀ ਤੇਵਰ, ਇਹ ਸੁਪਨਾ ਹੈ ਜਾਂ ਬਦਲੀ ਹੋਈ ਰਣਨੀਤੀ?
ਕੁਲਵੰਤ ਸਿੰਘ ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇਕਰ ਕੋਈ ਵੀ ਫੈਂਸਲਾ ਲੈਣਾ ਹੈ ਤਾਂ ਇਸ ਲਈ ਪਹਿਲਾਂ ਬਾਦਲਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈ, ਕਿਉਂਕਿ ਐੱਸਜੀਪੀਸੀ ਤੇ ਬਾਦਲਾਂ ਦੀਆਂ ਆਪਸੀ ਸੁਰਾਂ ਉੱਪਰਲੇ ਤੌਰ ਤੇ ਵਿਗੜਦੀਆਂ ਦਿਖਾਈ ਦੇ ਰਹੀਆਂ ਹਨ। ਐਸਜੀਪੀਸੀ …
Read More »ਸੁਖਬੀਰ ਦਾ ਇਹ ਬਿਆਨ ਤੁਸੀਂ ਪੜ੍ਹੋ ਤੇ ਦੇਖੋ, ਹੱਸ ਹੱਸ ਢਿੱਡੀਂ ਪੀੜ੍ਹ ਪੈਣ ਦੀ ਗਰੰਟੀ ਸਾਡੀ!
ਵਿਅੰਗ ਬਠਿੰਡਾ : ਕਹਿੰਦੇ ਨੇ ਜਿਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਹ ਕਹਾਵਤ ਆਮ ਲੋਕਾਂ ਦੀ ਜ਼ਿੰਦਗੀ ‘ਚ ਤਾਂ ਦੇਖਣ ਸੁਣਨ ਨੂੰ ਮਿਲਦੀ ਹੀ ਹੈ, ਪਰ ਇਸਦੇ ਨਜਾਰੇ ਕਦੇ-ਕਦੇ ਅਜਿਹੀਆਂ ਥਾਂਵਾਂ ਤੇ ਵੀ ਮਿਲ ਜਾਂਦੇ ਹਨ, ਜਿੱਥੇ ਤੁਹਾਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਸਾਹਮਣੇ ਵਾਲਾ ਕਮਲ ਕੁੱਟ ਗਿਆ, …
Read More »ਕੀ ਟਕਸਾਲੀ ਵਾਕਿਆ ਹੀ “ਟੀਸੀ ਵਾਲੇ ਬੇਰ” ਬਣ ਚੁੱਕੇ ਹਨ ? ਜਿਹੜਾ ਆਉਂਦੈ ਭੱਜ ਭੱਜ ਜੱਫੀਆਂ ਪਾਉਂਦੈ
ਕਲਵੰਤ ਸਿੰਘ ਅੰਮ੍ਰਿਤਸਰ : ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਹੈ ਅਤੇ ਟਕਸਾਲੀਆਂ ਨੇ ਆਪਣੀ ਰਾਜਨੀਤਕ ਤਾਕਤ ਦਾ ਪ੍ਰਦਰਸ਼ਣ ਕੀਤਾ ਹੈ ਉਸ ਦਿਨ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਖਹਿਰਾ ਤੇ ਆਪ ਧੜ੍ਹੇ ਵਾਲੇ ਲੋਕਾਂ ਲਈ ਇਹ ਪਾਰਟੀ ਇੱਕ ਐਸਾ “ਟੀਸੀ ਵਾਲਾ ਬੇਰ” …
Read More »ਖਹਿਰਾ ਤੋਂ ਬਾਅਦ ਹੁਣ ਡਾ. ਬਲਬੀਰ ਭਗਵੰਤ ਮਾਨ ਦਾ ਲਗਵਾਉਣਗੇ ਨੰਬਰ ? ਬੁਰੀ ਤਰ੍ਹਾਂ ਖੜਕੀ !
ਕੁਲਵੰਤ ਸਿੰਘ ਪਟਿਆਲਾ : ਹੁਣ ਤੱਕ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 7 ਵਿਧਾਇਕ ਅਤੇ ਐੱਚ ਐੱਸ ਫੂਲਕਾ ਦੇ ਬਾਹਰ ਹੋਣ ਨਾਲ ਆਪ ਸਿਰਫ ਤੀਲਾ ਤੀਲਾ ਹੀ ਹੋਈ ਹੈ ਪਰ ਅੱਜ ਵਾਪਰੀ ਇੱਕ ਵੱਡੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਹ ਤੀਲੇ ਵੀ ਹੁਣ …
Read More »ਕੈਪਟਨ ਦੀ ਝੂਠੀ ਸਹੁੰ ਦਾ ਨਤੀਜਾ ਹੈ ਅੱਜ ਦਾ ਪੰਜਾਬ? :
ਨਸ਼ਾ ! ਢਾਈ ਅੱਖਰਾਂ ਦੇ ਇਸ ਸ਼ਬਦ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤੈ। ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅੱਜ ਉਸ ਪੰਜਾਬ ਦੀ ਹਾਲਤ ਵੇਖ ਕੇ ਤਰਸ ਆਉਂਦੈ। ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਸਾਡੇ ਸੂਬੇ ਦੇ ਹਾਲਾਤ ਨਹੀਂ ਸੁਧਰੇ। …
Read More »