Breaking News

ਜੀਵਨ ਢੰਗ

ਝੁਰੜੀਆਂ ਤੇ ਮੁਹਾਸੇ ਦੂਰ ਕਰਨ ਲਈ ਕਰੋ ਘਿਓ ਦਾ ਸੇਵਨ , ਜਾਣੋ ਕੀ ਹਨ ਫਾਇਦੇ

ਨਿਊਜ਼ ਡੈਸਕ:  ਹਰ ਮਨੁੱਖ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਹੈ। ਉਹ ਆਪਣੇ ਆਪ ਵਿੱਚ ਸੁੰਦਰ ਦਿਖਣ ਲਈ ਘਰੇਲੂ ਚੀਜ਼ਾਂ ਦੀ ਵਰਤੋਂ ਕਰਦਾ ਹੈ। ਜਿਸ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ। ਘਿਓ ਘਰ ਦੀ ਹਰ ਰਸੋਈ ਵਿੱਚ ਹੁੰਦਾ ਹੈ। ਜਿਥੇ ਅਸੀਂ ਘਿਓ ਨੂੰ ਆਪਣੇ ਖਾਣੇ ਵਿਚ ਵਰਤਿਆ ਜਾਂਦਾ ਹੈ। ਉੱਥੇ …

Read More »

ਗਰਮੀਆਂ ਵਿੱਚ ਤੰਦਰੁਸਤ ਰਹਿਣ ਲਈ ਬਣਾਓ ਇਹਨਾਂ ਚੀਜ਼ਾਂ ਤੋਂ ਦੂਰੀ

ਆਨਲਾਈਨ ਡੈਸਕ ,ਨਵੀਂ ਦਿੱਲੀ : ਸਰਦੀ ਦਾ ਮੌਸਮ ਖ਼ਤਮ ਹੁੰਦਿਆਂ ਗਰਮੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਹੋਏ ਮੌਸਮ ਵਿਚ ਤਬਦੀਲੀ ਆ ਜਾਂਦੀ ਹੈ। ਜਿਸ ਨਾਲ ਬੁਖ਼ਾਰ , ਜ਼ੁਕਾਮ ਤੇ ਖਾਂਸੀ ਵਰਗੀਆਂ ਬਿਮਾਰੀਆਂ ਦਾ ਅਕਸਰ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ  ਹੈ। ਜਿਸ ਨੂੰ ਠੀਕ ਹੁੰਦਿਆਂ ਹਫ਼ਤਾ …

Read More »

ਦੰਦਾਂ ਦੀ ਚੰਗੀ ਸਿਹਤ ਲਈ ਭੋਜਨ ਵਿੱਚ ਕਰੋ ਇਹਨਾਂ ਚੀਜ਼ਾਂ ਨੂੰ ਸ਼ਾਮਿਲ

ਨਿਊਜ਼ ਡੈਸਕ: ਅੱਜਕਲ੍ਹ ਦੇ ਸਮੇਂ ਵਿੱਚ ਵੇਖਿਆ ਜਾਂਦਾ ਹੈ ਕਿ ਹਰ ਮਨੁੱਖ ਆਪਣੇ ਆਪ ਨੂੰ ਸੁੰਦਰ ਦਿਖਾਉਣ ਲਈ ਕਈ ਕੁਝ ਕਰਦਾ ਹੈ। ਜਿਸ ਵਿੱਚ ਉਹ ਵਧੀਆ ਤੋਂ ਵਧੀਆ ਭੋਜਨ ਦਾ ਸੇਵਨ ਕਰਦਾ ਹੈ। ਸੁੰਦਰਤਾ ਲਈ ਆਪਣੇ ਮੂੰਹ ਤੇ ਕਈ ਤਰ੍ਹਾਂ ਦੇ ਨੁਸਖੇ ਵਰਤਦਾ ਹੈ। ਜਿਸ ਨਾਲ ਉਹ ਸੁੰਦਰ ਦਿੱਖ ਸਕੇ। …

Read More »

ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪਾਣੀ ਪੀਣ ਦੇ ਫਾਈਦੇ

ਨਿਊਜ਼ ਡੈਸਕ: ਗਰਮੀਆਂ ਆ ਗਈਆਂ ਹਨ। ਗਰਮੀਆਂ ‘ਚ ਤੇਜ਼ ਧੁੱਪ ਅਤੇ ਪਸੀਨਾ ਆਉਣ ਕਾਰਨ ਸਰੀਰ ‘ਚ ਮੌਜੂਦ ਪਾਣੀ ਦੀ ਮਾਤਰਾ ਘਟਦੀ ਜਾਂਦੀ ਹੈ, ਜਿਸ ਕਾਰਨ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਸਰੀਰ ਨੂੰ ਲੋੜੀਂਦੀ ਮਾਤਰਾ ‘ਚ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਪੀਣ ਦੇ ਫਾਇਦਿਆਂ ਬਾਰੇ ਤਾਂ ਹਰ …

Read More »

ਸ਼ੂਗਰ ਦੇ ਮਰੀਜ਼ਾਂ ਲਈ ਇਹ 3 ਆਟੇ ਦੀਆਂ ਰੋਟੀਆਂ ਬਹੁਤ ਵਧੀਆ ਹੋ ਸਕਦੀਆਂ ਹਨ ਸਾਬਤ, ਬਲੱਡ ਸ਼ੂਗਰ ‘ਤੇ ਰਹਿੰਦਾ ਕੰਟਰੋਲ

ਡਾਇਬਟੀਜ਼ ਡਾਈਟ: ਡਾਇਬਟੀਜ਼ ਇੱਕ ਅਜਿਹੀ ਸਿਹਤ ਸਮੱਸਿਆ ਹੈ ਜਿਸ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਕਾਰਨ ਖੁਰਾਕ ਵਿੱਚ ਕੁਝ ਜ਼ਰੂਰੀ ਬਦਲਾਅ ਕੀਤੇ ਜਾਂਦੇ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕੁਦਰਤੀ ਤੌਰ ‘ਤੇ ਨਾਰਮਲ ਰੱਖਣ ਅਤੇ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਸ਼ੂਗਰ ਦੇ …

Read More »

ਇਸ ਵਿਟਾਮਿਨ ਦੀ ਕਮੀ ਨਾਲ ਅੱਖਾਂ ਦੀ ਰੋਸ਼ਨੀ ਹੁੰਦੀ ਹੈ ਘੱਟ

ਨਿਊਜ਼ ਡੈਸਕ: ਸਾਡੇ ਸਰੀਰ ਵਿੱਚ ਹਰ ਪੋਸ਼ਕ ਤੱਤ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਜੇਕਰ ਅਸੀਂ ਆਪਣੀ ਨਜ਼ਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਵਿਟਾਮਿਨ ਏ ਆਧਾਰਿਤ ਭੋਜਨ ਖਾਣਾ ਚਾਹੀਦਾ ਹੈ।  ਇਹ ਆਮ ਤੌਰ ‘ਤੇ ਲਾਲ, ਪੀਲੇ ਅਤੇ ਕੁਝ ਹਰੇ ਫਲਾਂ ਅਤੇ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ …

Read More »

ਖਾਲੀ ਪੇਟ ਆਂਵਲੇ ਦਾ ਜੂਸ ਪੀਣ ਦੇ ਕਈ ਫਾਈਦੇ

ਨਿਊਜ਼ ਡੈਸਕ: ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਂਵਲੇ ਦੇ ਫਾਇਦਿਆਂ ਤੋਂ ਜਾਣੂ ਹਨ, ਇਹ ਵਿਟਾਮਿਨ ਸੀ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪੌਸ਼ਟਿਕ ਮੁੱਲ ਨੂੰ ਦੇਖਦੇ ਹੋਏ, ਇਸਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਇਸ ਨੂੰ ਆਮ ਤੌਰ ‘ਤੇ ਜੂਸ, ਚਟਨੀ, ਸਬਜ਼ੀ, ਅਚਾਰ ਅਤੇ ਮੁਰੱਬੇ ਦੇ ਰੂਪ ਵਿਚ ਖਾਧਾ ਜਾਂਦਾ …

Read More »

ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣ ਨਾਲ ਹੋ ਸਕਦਾ ਹੈ ਨੁਕਸਾਨ

ਨਿਊਜ਼ ਡੈਸਕ: ਸਿਹਤ ਮਾਹਿਰ ਅਕਸਰ ਇਹ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਵਧੇਰੇ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਅਜਿਹੇ ਵਿੱਚ ਤਾਜ਼ੇ ਫਲਾਂ ਅਤੇ ਸਬਜ਼ੀਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਡੇ ਸਰੀਰ ਨੂੰ ਕਈ ਤਰੀਕਿਆਂ …

Read More »

ਗਰਮੀਆਂ ‘ਚ ਠੰਡਕ ਦਾ ਅਹਿਸਾਸ ਕਰਾਉਂਦਾ ਹੈ ਇਹ ਡਰਿੰਕ

ਨਿਊਜ਼ ਡੈਸਕ:ਗਰਮੀਆਂ ‘ਚ ਜੇਕਰ ਕੁਝ ਠੰਡਾ ਪੀਣ ਨੂੰ ਮਿਲ ਜਾਏ ਤਾਂ ਮਜ਼ਾ ਆ ਜਾਂਦਾ ਹੈ। ਇਸ ਨਾਲ ਸਰੀਰ ਤੁਰੰਤ ਤਾਜ਼ਗੀ ਅਤੇ ਊਰਜਾਵਾਨ ਮਹਿਸੂਸ ਕਰਦਾ ਹੈ। ਆਮਤੌਰ ‘ਤੇ ਲੋਕ ਗਰਮੀਆਂ ‘ਚ ਨਿੰਬੂ ਪਾਣੀ, ਜਲਜੀਰਾ, ਸਮੂਦੀ ਜਾਂ ਸ਼ੇਕ ਦਾ ਜ਼ਿਆਦਾ ਸੇਵਨ ਕਰਦੇ ਹਨ। ਪਰ ਕੀ ਤੁਸੀਂ ਕਦੇ ਆਮ ਪੰਨਾ ਬਣਾਇਆ ਅਤੇ ਪੀਤਾ …

Read More »

ਹਾਈ ਬਲੱਡ ਪ੍ਰੈਸ਼ਰ ਅਤੇ ਲੋਅ ਬਲੱਡ ਪ੍ਰੈਸ਼ਰ ਦੇ ਲੱਛਣਾਂ ਵਿੱਚ ਅੰਤਰ, ਜਾਣੋ ਇਲਾਜ

ਭੋਜਨ ਦੀ ਗੜਬੜੀ ਅਤੇ ਗਲਤ ਜੀਵਨ ਸ਼ੈਲੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਇਨ੍ਹਾਂ ਸਰੀਰਕ ਸਮੱਸਿਆਵਾਂ ਵਿੱਚੋਂ ਸਭ ਤੋਂ ਆਮ ਹੈ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਦੀ ਸਮੱਸਿਆ ‘ਚ ਸਰੀਰ ਦਾ ਖੂਨ ਦਾ ਪ੍ਰਵਾਹ ਅਸੰਤੁਲਿਤ ਹੋ ਜਾਂਦਾ ਹੈ। ਇਸ ਕਾਰਨ ਸਰੀਰ ਅਤੇ ਸਿਹਤ ‘ਤੇ ਬਹੁਤ ਸਾਰੇ ਪ੍ਰਭਾਵ ਹੁੰਦੇ ਹਨ। …

Read More »