Breaking News

ਓਪੀਨੀਅਨ

ਕੀ ਟਕਸਾਲੀ ਵਾਕਿਆ ਹੀ “ਟੀਸੀ ਵਾਲੇ ਬੇਰ” ਬਣ ਚੁੱਕੇ ਹਨ ? ਜਿਹੜਾ ਆਉਂਦੈ ਭੱਜ ਭੱਜ ਜੱਫੀਆਂ ਪਾਉਂਦੈ

ਕਲਵੰਤ ਸਿੰਘ ਅੰਮ੍ਰਿਤਸਰ : ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਹੈ ਅਤੇ ਟਕਸਾਲੀਆਂ ਨੇ ਆਪਣੀ ਰਾਜਨੀਤਕ ਤਾਕਤ ਦਾ ਪ੍ਰਦਰਸ਼ਣ ਕੀਤਾ ਹੈ ਉਸ ਦਿਨ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਖਹਿਰਾ ਤੇ ਆਪ ਧੜ੍ਹੇ ਵਾਲੇ ਲੋਕਾਂ ਲਈ ਇਹ ਪਾਰਟੀ ਇੱਕ ਐਸਾ “ਟੀਸੀ ਵਾਲਾ ਬੇਰ” …

Read More »

ਖਹਿਰਾ ਤੋਂ ਬਾਅਦ ਹੁਣ ਡਾ. ਬਲਬੀਰ ਭਗਵੰਤ ਮਾਨ ਦਾ ਲਗਵਾਉਣਗੇ ਨੰਬਰ ? ਬੁਰੀ ਤਰ੍ਹਾਂ ਖੜਕੀ !

ਕੁਲਵੰਤ ਸਿੰਘ  ਪਟਿਆਲਾ : ਹੁਣ ਤੱਕ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 7 ਵਿਧਾਇਕ ਅਤੇ ਐੱਚ ਐੱਸ ਫੂਲਕਾ ਦੇ ਬਾਹਰ ਹੋਣ ਨਾਲ ਆਪ ਸਿਰਫ ਤੀਲਾ ਤੀਲਾ ਹੀ ਹੋਈ ਹੈ ਪਰ ਅੱਜ ਵਾਪਰੀ ਇੱਕ ਵੱਡੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਹ ਤੀਲੇ ਵੀ ਹੁਣ …

Read More »

ਕੈਪਟਨ ਦੀ ਝੂਠੀ ਸਹੁੰ ਦਾ ਨਤੀਜਾ ਹੈ ਅੱਜ ਦਾ ਪੰਜਾਬ? :

ਨਸ਼ਾ ! ਢਾਈ ਅੱਖਰਾਂ ਦੇ ਇਸ ਸ਼ਬਦ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤੈ। ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅੱਜ ਉਸ ਪੰਜਾਬ ਦੀ ਹਾਲਤ ਵੇਖ ਕੇ ਤਰਸ ਆਉਂਦੈ।  ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਸਾਡੇ ਸੂਬੇ ਦੇ ਹਾਲਾਤ ਨਹੀਂ ਸੁਧਰੇ। …

Read More »

ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆਂ ਨਾਲ ਗੇਮ ਖੇਡ ਰਹੇ ਨੇ

ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ …

Read More »