ਉਮੀਦ ਉੱਤੇ ਦੁਨੀਆ ਟਿਕੀ ਹੈ। ਜਦੋਂ ਕਿਸੇ ਚੀਜ਼ ਦੇ ਹਾਸਲ ਹੋਣ ਦੀ, ਬੱਚਿਆਂ ਵੱਲੋਂ ਪਿਆਰ ਤੇ ਹਮਦਰਦੀ ਦੀ, ਕਿਸੇ ਰਿਸ਼ਤੇ ਵਿਚ ਪਕਿਆਈ ਹੋਣ ਦੀ, ਅਹੁਦਾ ਮਿਲਣ ਦੀ, ਤਨਖਾਹ ਵਧਣ ਦੀ, ਨਿੱਘੀ ਦੋਸਤੀ ਦੀ, ਜੰਗ ਜਿੱਤਣ ਦੀ ਜਾਂ ਕਿਸੇ ਨੂੰ ਢਾਹੁਣ ਦੀ ਉਮੀਦ ਟੁੱਟ ਜਾਏ ਤਾਂ ਦਿਲ ਟੁੱਟ ਜਾਂਦਾ ਹੈ ਤੇ …
Read More »ਦੇਸ਼ ਭਗਤੀ ਜਾਂ ਸਿਆਸਤ ? ਭਾਜਪਾਈਆਂ ਨੇ ਪੋਸਟਰ ਕੀਤਾ ਕਾਲਾ ਹੁਣ ਸਿੱਧੂ ‘ਤੇ ਵੀ ਸੁੱਟਣਗੇ ਕਾਲਖ਼ , ਪੁਲਵਾਮਾ ਹਮਲੇ ਬਾਰੇ ਬਿਆਨ ਤੋਂ ਤੜਫ ਗਈ ਹੈ ਮੋਦੀ ਸੈਨਾ
ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ …
Read More »ਮੋਤੀਆਂ ਵਾਲੀ ਸਰਕਾਰ ਦਾ ਕਾਂਗਰਸੀ ਵਿਧਾਇਕਾਂ ਨੇ ਉਡਾਇਆ ਮਜ਼ਾਕ ? ਸਮਾਰਟ ਫੋਨ ਵਾਲੇ ਸਵਾਲ ਤੇ ਖਿੜ ਗਈਆਂ ਵਾਛਾਂ
ਇਨ੍ਹਾਂ ਵਿਧਾਇਕਾਂ ‘ਤੇ ਕੈਪਟਨ ਨਾਲ ਤੁਰਨ ‘ਤੇ ਲੱਗੇਗੀ ਰੋਕ ? ਚੰਡੀਗੜ੍ਹ : ਇਸ ਪੂਰੀ ਖ਼ਬਰ ਨੂੰ ਪੜ੍ਹਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਹੇਠਾਂ ਦਿੱਤੀ ਗਈ 21 ਸਕਿੰਡ ਦੀ ਇਸ ਵੀਡੀਓ ਨੂੰ ਖੋਲ੍ਹ ਕੇ ਇੱਕ ਵਾਰ ਜ਼ਰੂਰ ਦੇਖੋ। ਸਾਨੂੰ ਯਕੀਨ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ …
Read More »ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋ ਰਿਹਾ ਗਰਮਾਂ ਗਰਮ ਸ਼ੈਸ਼ਨ
ਜਗਤਾਰ ਸਿੰਘ ਸਿੱਧੂ (ਐਡੀਟਰ) ਪੰਜਾਬ ਵਿਧਾਨ ਸਭਾ ਦਾ ਭਲਕ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਰਾਜਸੀ ਪੱਖ ਤੋਂ ਬਹੁਤ ਅਹਿਮੀਅਤ ਰੱਖਦਾ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 2 ਸਾਲ ਪੂਰੇ ਹੋ ਰਹੇ ਹਨ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ …
Read More »ਹੁਣ ਖੁਦਕੁਸ਼ੀ ਨਾ ਕਰਨ ਕਿਸਾਨ, ਪੌਣੇ ਚਾਰ ਲੱਖ ਦਾ ਕਰਜ਼ਾ ਮਾਫ, ਕਿਸਾਨਾਂ ਨੂੰ ਪੈਸੇ ਵੰਡਣ ਲੱਗੇ ਅਕਾਲੀ !
ਸੁਖਵਿੰਦਰ ਸਿੰਘ ਪਟਿਆਲਾ : ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਉਣ ਲਈ, ਪੰਜਾਬ ‘ਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਠੋਕ ਰਹੇ ਸਨ, ਉਸ ਵੇਲੇ ਹੋਰ ਹਵਾਈ ਵਾਅਦਿਆਂ ਦੇ ਨਾਲ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਗਿਆ ਸੀ।ਕਾਂਗਰਸ ਦੀ ਚੋਣ ਫੌਜ ਨੇ ਘਰ ਘਰ ਜਾ ਕੇ …
Read More »ਆਹ ! ਇਸ ਲਈ ਖ਼ਤਮ ਹੋਇਆ ਸੀ ਬਰਗਾੜੀ ਮੋਰਚਾ, ਨਾ ਤੁਸੀਂ ਸਮਝ ਸਕੇ ਤੇ ਨਾ ਮੋਰਚਾ ਸ਼ੁਰੂ ਕਰਨ ਵਾਲੇ !
ਕੁਲਵੰਤ ਸਿੰਘ ਬਠਿੰਡਾ : ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਲਈ ਇੰਨਸਾਫ ਲੈਣ ਸਬੰਧੀ ਲੱਗੇ ਧਰਨੇ ਮੁਜ਼ਾਹਰਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ, ਕਈਆਂ ਨੂੰ ਜ਼ਖਮੀ ਕੀਤਾ, ਕਈਆਂ ਦੇ ਘਰ ਅਤੇ ਕਾਰੋਬਾਰ ਬਰਬਾਦ ਕੀਤੇ, ਕਈ ਪੁਲਿਸ ਅਤੇ ਆਮ ਲੋਕਾਂ ਨੂੰ ਆਪਣੀ ਹੀ ਪੁਲਿਸ ਨੇ ਦੱਬ ਕੇ ਰਿੜਕਿਆ ਅਤੇ ਰਿੜਕ …
Read More »ਸੈਨਾ ਵਿੱਚ ਸਿੱਖਾਂ ਦਾ ਯੋਗਦਾਨ
ਰਮਨਦੀਪ ਸਿੰਘ ‘ਸਿੱਖ’ ਕੋਈ ਆਮ ਸ਼ਬਦ ਨਹੀਂ ਹੈ ਦਰਅਸਲ ਇਸ ਦਾ ਅਰਥ ਬਹੁਤ ਡੂੰਘਾ ਹੈ।ਸਿੱਖ ਮਤਲਬ ਇੱਕ ਵਧੀਆ ਵਿਚਾਰ, ਵਧੀਆ ਸ਼ਖ਼ਸੀਅਤ, ਜ਼ਿੰਦਗੀ ਜਿਉਣ ਦਾ ਵਧੀਆ ਢੰਗ, ਅਨੁਸ਼ਾਸਨ ਮਈ ਸੋਚ ਦਾ ਮਾਲਕ। ਜਿਸ ਨੂੰ ਦੇਖ ਕੇ ਬਾਕੀ ਲੋਕ ਕੁਝ ਸਿੱਖਣ ਅਜਿਹੇ ਵਰਤਾਰੇ ਵਾਲੇ ਇਨਸਾਨ ਨੂੰ ਗੁਰੂ ਸਾਹਿਬ ਨੇ ‘ਸਿੱਖ’ ਦਾ ਨਾਮ …
Read More »ਸੂਬੇ ਦੇ ਹਜ਼ਾਰਾਂ ਸਕੂਲ ਹੋਣਗੇ ਬੰਦ 5 ਲੱਖ ਵਿਦਿਆਰਥੀ ਬੈਠਣਗੇ ਘਰ, 45 ਹਜ਼ਾਰ ਮੁਲਾਜ਼ਮਾਂ ਦੇ ਘਰ ਦੇ ਚੁੱਲ੍ਹੇ ਪੈਣਗੇ ਠੰਡੇ
‘ਆਪ’ ਵਾਲੇ ਖੁਸ਼, ਕਹਿੰਦੇ ਇਕੱਠੋ ਹੋ ਜੋ ਇਕੱਠੇ ਕੰਮ ਬਨਣ ਹੀ ਵਾਲਾ ਐ! ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿਥੇ ਚੋਣਾਂ ਦੇ ਇਸ ਮੌਸਮ ਦੌਰਾਨ ਆਮ ਆਦਮੀ ਪਾਰਟੀ ਆਪਣੀ ਦਿੱਲੀ ਅੰਦਰਲੀ ਸਰਕਾਰ ਵਲੋਂ ਉੱਥੇ ਸਰਕਾਰੀ ਮਦਦ ਨਾਲ ਵਿਕਸਿਤ ਕੀਤੇ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਪੰਜਾਬੀਆਂ ਨੂੰ ਦਿਖਾ ਕੇ ਇਥੋਂ ਦੇ …
Read More »ਭਾਜਪਾ ਚਾਹੁੰਦੀ ਹੈ ਢੀਂਡਸਾ ਦੇ ਹੱਥ ਹੋਵੇ ਅਕਾਲੀ ਦਲ ਦੀ ਕਮਾਂਡ, ਕਿਤੇ ਤਾਹੀਂਓਂ ਤਾਂ ਨੀ ਦਿੱਤਾ ਪਦਮ ਸ਼੍ਰੀ ਅਵਾਰਡ?
ਕੁਲਵੰਤ ਸਿੰਘ ਅੰਮ੍ਰਿਤਸਰ : ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਲਾਏ ਜਾਣ ਸਬੰਧੀ ਮਹਾਰਾਸ਼ਟਰ ਸਰਕਾਰ ਵਲੋਂ ਕਾਨੂੰਨ ਬਣਾਏ ਜਾਣ ਤੋਂ ਬਾਅਦ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਭੜਕ ਕੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਤੋੜ ਦੇਣ ਦਾ ਬਿਆਨ ਦੇਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਵੀ ਸੜਦੇ ਬਲਦੇ …
Read More »ਭਗਵੰਤ ਮਾਨ ਦਾ ਇੱਕ ਹੋਰ ਝੂਠ ਪਾਰਟੀ ‘ਚ ਪਾਏਗਾ ਨਵੇਂ ਪੁਵਾੜੇ?
ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਮੌਕਾ ਨੇੜੇ ਹੈ, ਇਸ ਸਮੇਂ ਕਈਆਂ ਦੀ ਯਾਦਾਸ਼ਤ ਤੇਜ਼ ਹੋ ਰਹੀ ਹੈ ਤੇ ਕਈਆਂ ਦੀ ਗੁਆਚਣ ਦਾ ਡਰ ਬਣਿਆ ਹੋਇਆ ਹੈ। ਅਜਿਹੇ ਮੌਕੇ ਕਈ ਲੋਕਾਂ ਨੇ ਇਸ ਗੱਲ ਦਾ ਸ਼ੁਕਰ ਮਣਾਇਆ ਹੈ ਕਿ ਭਗਵੰਤ ਮਾਨ ਦੀ ਯਾਦਾਸ਼ਤ ਤੇਜ਼ ਹੋ ਗਈ ਹੈ। ਅਜਿਹਾ ਇਸ ਲਈ …
Read More »