ਵਾਸ਼ਿੰਗਟਨ: ਅਮਰੀਕਾ ‘ਚ ਕੰਮ ਕਰਨ ਵਾਲਿਆਂ ਨੂੰ ਹੁਣ ਵੀਜ਼ੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਅਮਰੀਕੀ ਟਰੰਪ ਪ੍ਰਸ਼ਾਸਨ ਨੇ H-1ਬੀ ਵੀਜ਼ਾ ਲਈ ਐਪਲੀਕੇਸ਼ਨ ਫੀਸ 10 ਡਾਲਰ ਵਧਾ ਦਿੱਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫੀਸ ਜ਼ਰਿਏ ਇਲੈਕਟਰਾਨਿਕ ਰਜਿਸਟਰੇਸ਼ਨ ਸਿਸਟਮ ( ERS …
Read More »ਹੁਣ ਅਮਰੀਕਾ ‘ਚ ਬਗੈਰ ਸਿਹਤ ਬੀਮੇ ਦੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਐਂਟਰੀ
ਵਾਸ਼ਿੰਗਟਨ: ਅਮਰੀਕਾ ‘ਚ ਹੁਣ ਉਨ੍ਹਾਂ ਪ੍ਰਵਾਸੀਆਂ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜੋ ਆਪਣੇ ਸਿਹਤ ਬੀਮੇ ਤੇ ਡਾਕਟਰੀ ਖਰਚਿਆਂ ਨੂੰ ਚੱਕ ਨਹੀਂ ਕਰ ਸਕਦੇ। ਜਾਣਕਾਰੀ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਇੱਕ ਐਲਾਨ ‘ਤੇ ਮੌਹਰ ਲਗਾ ਦਿੱਤੀ ਹੈ। ਇਸ ਦੇ ਅਨੁਸਾਰ, ਪ੍ਰਵਾਸੀਆਂ …
Read More »ਅਮਰੀਕਾ ‘ਚ ‘ਗ੍ਰੀਨ ਕਾਰਡ’ ਹਾਸਲ ਕਰਨ ਵਾਲਿਆਂ ਲਈ ਸਰਕਾਰ ਦਾ ਨਵਾਂ ਫਰਮਾਨ
ਵਾਸ਼ਿੰਗਟਨ: ਅਮਰੀਕਾ ‘ਚ ਗਰੀਨ ਕਾਰਡ ਪਾਉਣ ਵਾਲੇ ਨਾਗਰਿਕਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਖ਼ਤ ਨਿਯਮ ਬਣਾਉਣ ਦੇ ਮੂਡ ਵਿੱਚ ਲਗ ਰਹੇ ਹਨ। ਲੰਬੇ ਸਮੇਂ ਤੋਂ ਇਸ ਵਿਸ਼ੇ ‘ਤੇ ਚੱਲ ਰਹੇ ਸਖ਼ਤ ਕਨੂੰਨ ‘ਚ ਇੱਕ ਨਵਾਂ ਮੋੜ੍ਹ ਆ ਗਿਆ ਹੈ। ਹੁਣ ਅਮਰੀਕੀ ਸਰਕਾਰ ਵੱਲੋਂ ਨਵਾਂ ਫਰਮਾਨ ਆਇਆ ਹੈ ਇੱਥੋਂ ਦੀ ਸਥਾਈ …
Read More »ਐਕਸਪ੍ਰੈਸ ਐਂਟਰੀ: 3600 ਉਮੀਦਵਾਰਾਂ ਨੂੰ ਮਿਲਿਆ ਕੈਨੇਡਾ ‘ਚ ਸਥਾਈ ਨਿਵਾਸ ਦਾ ਸੱਦਾ
ਟੋਰਾਂਟੋ: ਕੈਨੇਡਾ ‘ਚ ਪੀ.ਆਰ ਹਾਸਲ ਕਰਨ ਲਈ ਜਿਹੜੇ ਲੋਕ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇਤਜ਼ਾਰ ਕਰ ਰਹੇ
Read More »ਬਿਨ੍ਹਾਂ ਵੀਜ਼ਾ ਦੇ ਅਮਰੀਕਾ ‘ਚ ਰਹਿ ਰਹੇ ਪ੍ਰਵਾਸੀਆਂ ‘ਤੇ ਵੱਡੀ ਕਾਰਵਾਈ, 700 ਦੇ ਕਰੀਬ ਨੂੰ ਲਿਆ ਹਿਰਾਸਤ ‘ਚ
ਵਾਸ਼ਿੰਗਟਨ: ਅਮਰੀਕਾ ‘ਚ ਬਿਨ੍ਹਾਂ ਵਿਜ਼ਾ ਵੱਡੀ ਗਿਣਤੀ ‘ਚ ਰਹਿ ਰਹੇ ਲੋਕਾਂ ‘ਤੇ ਅਮਰੀਕਾ ਨੇ ਕਾਰਵਾਈ ਕਰਦਿਆਂ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਸੰਯੁਕਤ ਰਾਸ਼ਟਰ ਇਮੀਗ੍ਰੇਸ਼ਨ ਅਥਾਰਿਟੀ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 680 ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਹੈ ਜਿਨ੍ਹਾਂ ਕੋਲ ਉੱਥੇ ਪੱਕੇ ਹੋਣ ਦੇ ਕੋਈ ਅਧਿਕਾਰਤ ਕਾਗਜ਼ ਨਹੀਂ ਸਨ। …
Read More »ਅਮਰੀਕੀ ਸਰਹੱਦ ‘ਤੇ 911 ਬੱਚੇ ਆਪਣੇ ਪਰਿਵਾਰਾਂ ਤੋਂ ਹੋਏ ਵੱਖ
ਸੈਨ ਡਿਏਗੋ: ਸਾਲ 2018 ‘ਚ ਅਦਾਲਤ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਅਮਰੀਕੀ ਸਰਹੱਦ ‘ਤੇ 900 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕਰ ਦਿੱਤਾ ਗਿਆ। ਅਮਰੀਕੀ ਸਿਵਿਲ ਲਿਬਰਟੀਜ਼ ਯੂਨੀਅਨ ਨੇ ਦੱਸਿਆ ਕਿ 28 ਜੂਨ, 2018 ਤੋਂ 29 ਜੂਨ, 2019 ਤਕ 911 ਬੱਚੇ ਆਪਣੇ ਪਰਿਵਾਰਾਂ ਨਾਲੋਂ ਵੱਖ ਹੋਏ ਹਨ। …
Read More »ਅਮਰੀਕਾ ‘ਚ ਸ਼ਰਣ ਲੈਣ ਲਈ ਭਾਰਤੀਆਂ ਨੇ ਟੈਕਸਸ ਹਿਰਾਸਤ ਕੇਂਦਰ ‘ਚ ਕੀਤੀ ਭੁੱਖ ਹੜਤਾਲ
ਹਿਊਸਟਨ: ਅਮਰੀਕਾ ‘ਚ ਲੈਣ ਸ਼ਰਣ ਲੈਣ ਗਏ 3 ਭਾਰਤੀਆਂ ਨੂੰ ਟੈਕਸਸ ਦੇ ਐਲ ਪਾਸੋ ‘ਚ ਬਣੇ ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫਾਰਮੇਸ਼ਨ ਕੇਂਦਰ (ਆਈਸੀਈ) ‘ਚ ਐਤਵਾਰ ਨੂੰ ਉਨ੍ਹਾਂ ਦੇ ਜਬਰੀ ਡ੍ਰਿਪ ਲਾ ਕੇ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਨ੍ਹਾਂ ਭਾਰਤੀਆਂ ਦੀ ਵਕੀਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ …
Read More »ਕੈਨੇਡਾ ਬਣ ਰਿਹੈ ਭਾਰਤੀਆਂ ਦਾ ਦੂਜਾ ਘਰ, 51% ਫੀਸਦੀ ਭਾਰਤੀ ਹੋਏ ਪੱਕੇ
ਸਾਲ 2018 ‘ਚ ਐਕਸਪ੍ਰੈੱਸ ਐਂਟਰੀ ਸਕੀਮ ਦੇ ਤਹਿਤ 39,500 ਭਾਰਤੀ ਨਾਗਰਿਕਾਂ ਨੂੰ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤੀ ਹੈ ਜੋ ਕੁੱਲ ਸੰਖਿਆ ਦਾ 43 ਫੀਸਦੀ ਹੈ। ਸਾਲ 2018 ‘ਚ ਐਕਸਪ੍ਰੈਸ ਐਂਟਰੀ ਸਕੀਮ ਦੇ ਤਹਿਤ ਕੈਨੇਡਾ ‘ਚ ਕੁੱਲ 92,000 ਲੋਕਾਂ ਨੇ ਸਥਾਈ ਨਿਵਾਸ ਹਾਸਲ ਕੀਤਾ ਹੈ। ਇਹ ਸੰਖਿਆ ਇਸ ਤੋਂ ਪਿਛਲੇ …
Read More »ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ ਸਭ ਤੋਂ ਮੋਹਰੀ: ਰਿਪੋਰਟ
ਟੋਰਾਂਟੋ: ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ‘ਚ ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋ ਕੈਨੇਡਾ ਸਭ ਤੋਂ ਅੱਗੇ ਖੜ੍ਹਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ‘ਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਬੁੱਧਵਾਰ …
Read More »ਕੈਨੇਡਾ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਆਉਣਾ ਨਹੀਂ ਪਸੰਦ, ਕਿਹਾ ਹੱਦ ਹੋਣੀ ਚਾਹੀਦੀ ਸੀਮਤ
ਓਨਟਾਰੀਓ: ਕੈਨੇਡਾ ਵਿਖੇ ਹੋਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਪਹਿਲਾਂ ਤੋਂ ਕੈਨੇਡਾ ‘ਚ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਇੱਥੇ ਆਉਣਾ ਰਾਸ ਨਹੀਂ ਆ ਰਿਹਾ। ਗਲੋਬਲ ਨਿਊਜ਼ ਕੈਨੇਡਾ ਵੱਲੋਂ ਪ੍ਰਕਾਸ਼ਿਤ ਕੀਤੇ ਸਰਵੇਖਣ ਅਨੁਸਾਰ 63% ਕੈਨੇਡਾ ਵਾਸੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਦੀ ਇੱਕ ਹੱਦ ਤੈਅ ਹੋਣੀ ਚਾਹੀਦੀ ਹੈ। ਉੱਥੇ ਹੀ …
Read More »