ਨਿਊਜ਼ ਡੈਸਕ: ਕੈਨੇਡਾ ਵਿੱਚ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਨੋਟਿਸ ਜਾਰੀ ਹੋਣ ਦੇ ਕਥਿਤ ਮੁਲਜ਼ਮ ਇਮੀਗ੍ਰੇਸ਼ਨ ਕੰਸਲਟੈਂਟ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਮੰਗਲਵਾਰ ਨੂੰ ਮੈਸਰਜ਼ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਗ੍ਰੀਨ ਪਾਰਕ ਜਲੰਧਰ ਫਰਮ ਦਾ 30 ਅਗਸਤ 2019 ਨੂੰ ਰਾਹੁਲ ਭਾਰਗਵ ਨੂੰ ਜਾਰੀ ਕੀਤਾ ਗਿਆ …
Read More »ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਹੁਣ ਲੱਗੇਗੀ ਵੀਜ਼ਿਆਂ ਦੀ ਝੜੀ
ਓਟਵਾ: ਕੈਨੇਡਾ ਸਰਕਾਰ ਇਸ ਵਾਰ ਖੁਲ੍ਹੇ ਦਿਲ ਨਾਲ ਵਿਜ਼ਟਰ ਵੀਜ਼ੇ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਵੱਡੀ ਛੋਟ ਦਿੰਦਿਆਂ ਨੈਨੀ ਵੀਜ਼ੇ ਲਈ ਤਜਰਬੇ ਦੀ ਸ਼ਰਤ ਨੂੰ ਘਟਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ 24 ਮਹੀਨੇ ਤੋਂ ਘਟ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਇਸ …
Read More »ਪੰਜਾਬੀ ਕਾਮੇਡੀਅਨ ਕਾਕੇ ਸ਼ਾਹ ਨੇ ਲੋਕਾਂ ਦੇ ਲੱਖਾਂ ਰੁਪਏ ਠੱਗ ਕੇ ਮਾਰੀ ਬਾਹਰ ਨੂੰ ਉਡਾਰੀ
ਨਿਊਜ਼ ਡੈਸਕ: ਜਿਥੇ ਲੋਕ ਕਾਮੇਡੀਅਨ ਦੀਆਂ ਗੱਲਾਂ ਤੋਂ ਖੁਸ਼ ਹੁੰਦੇ ਹਨ ਉਥੇ ਹੀ ਕਾਮੇਡੀਅਨ ਨੂੰ ਕੋਸਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਜਲੰਧਰ ਤੋਂ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਕਿਸੀ ਜਾਣ-ਪਹਿਚਾਨ ਦੇ ਮੋਹਤਾਜ ਨਹੀਂ ਹਨ। ਪਰ ਲੋਕ ਉਨ੍ਹਾਂ ਨੂੰ ਹੁਣ ਲੱਭਦੇ ਫਿਰ ਰਹੇੇ ਹਨ।ਮਿਲੀ ਜਾਣਕਾਰੀ ਅਨੁਸਾਰ ਕਾਕੇ ਸ਼ਾਹ ਲੋਕਾਂ ਨਾਲ ਠੱਗੀ …
Read More »ਕੈਨੇਡਾ ‘ਚ ਜਲੰਧਰ ਦੀ ਰਾਜਨ ਸਾਹਨੀ ਬਣੀ ਇਮੀਗ੍ਰੇਸ਼ਨ ਮੰਤਰੀ
ਨਿਊਜ਼ ਡੈਸਕ: ਕੈਨੇਡਾ ਦੇ ਸੂਬਾ ਅਲਬਰਟਾ ‘ਚ ਨਵੀਂ ਬਣੀ ਸਰਕਾਰ ਵਿਚ ਭਾਰਤੀ ਮੂਲ ਦੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਅਤੇ ਬਹੁਸੱਭਿਆਚਾਰਕ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਰਾਜਨ ਸਾਹਨੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿੱਚ ਹੋਇਆ ਸੀ। ਉਹ ਲੰਬੇ ਸਮੇਂ ਤੋਂ ਆਪਣੇ ਮਾਤਾ-ਪਿਤਾ …
Read More »ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ 23,000 ਤੋਂ ਵੱਧ ਸੱਦੇ ਭੇਜੇਗਾ ਕੈਨੇਡਾ
ਟੋਰਾਂਟੋ: ਕੈਨੇਡਾ ਇਮੀਗ੍ਰੇਸ਼ਨ ਯੋਜਨਾ ਤਹਿਤ ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਲਾਟਰੀ ਰਾਹੀਂ ਪੀ.ਆਰ ਦੇਣ ਲਈ ਸੰਭਾਵਤ ਸਪੌਂਸਰਾਂ ਤੋਂ ਵੱਡੀ ਗਿਣਤੀ ‘ਚ ਅਰਜ਼ੀਆਂ ਮੰਗਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਸਮੇਂ ਤੱਕ ਲਾਟਰੀ ਰਾਹੀਂ ਕੱਢੇ ਗਏ ਸੱਦੇ ਸਪੌਂਸਰਾਂ ਤੱਕ ਪੁੱਜ ਜਾਣਗੇ, ਜਿਸ ਤੋਂ ਬਾਅਦ ਅਰਜ਼ੀਆਂ ਮੁਕੰਮਲ ਕਰਨ ਦਾ ਮੌਕਾ ਦਿੱਤਾ …
Read More »ਕੈਨੇਡਾ ਦੀ ਬੇਰੁਜ਼ਗਾਰੀ ਦਰ ‘ਚ ਦਰਜ ਕੀਤੀ ਗਈ ਗਿਰਾਵਟ, ਪੈਦਾ ਹੋਈਆਂ ਨਵੀਆਂ ਨੌਕਰੀਆਂ
ਟੋਰਾਂਟੋ: ਕੈਨੇਡਾ ‘ਚ ਸਤੰਬਰ ਮਹੀਨੇ ‘ਚ ਨਵੀਂ ਨੌਕਰੀਆਂ ਪੈਦਾ ਹੋਣ ਦੇ ਨਾਲ ਬੇਰੁਜ਼ਗਾਰੀ ਦਰ ਘਟ ਗਈ ਹੈ। ਇਸ ਤੋਂ ਪਹਿਲਾਂ ਲਗਾਤਾਰ ਨੌਕਰੀਆਂ ਖਤਮ ਹੋਣ ਦਾ ਸਿਲਸਿਲਾ ਜਾਰੀ ਸੀ ਤੇ ਸਤੰਬਰ ਦੇ ਅੰਕੜੇ ਮੁਲਕ ਦੇ ਅਰਥਚਾਰੇ ਲਈ ਵੱਡੀ ਰਾਹਤ ਲੈ ਕੇ ਆਏ। ਸਟੈਟਸ ਕੈਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਤੰਬਰ ਮਹੀਨੇ 21,000 …
Read More »ਕੈਨੇਡਾ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਲੈ ਕੇ ਆਈ ਵੱਡੀ ਅਪਡੇਟ
ਓਟਵਾ: ਕੋਰੋਨਾ ਮਹਾਂਮਾਰੀ ਦਾ ਡਰ ਘਟਣ ਤੋਂ ਬਾਅਦ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਬੈਕਲਾਗ ‘ਚ ਫਸੀਆਂ ਹੋਈਆਂ ਹਨ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ ਗਈਆਂ, ਪਰ ਉਹ ਲੰਬੇ ਸਮੇਂ ਤੋਂ ਉਡੀਕ ‘ਚ ਹੀ …
Read More »ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ PR ਅਪਲਾਈ ਕਰਨ ਦੇ ਤਰੀਕੇ ‘ਚ ਕਰ ਰਿਹੈ ਵੱਡਾ ਬਦਲਾਅ
ਓਟਵਾ: ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ (IRCC) ਵੱਲੋਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਭਰਨ ਦੇ ਤਰੀਕੇ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਪੇਪਰ ਅਧਾਰਿਤ ਅਰਜ਼ੀਆਂ ਦੀ ਬਜਾਏ ਅਰਜ਼ੀਆਂ ਲਗਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਵੱਲੋਂ 23 ਸਤੰਬਰ ਤੋਂ …
Read More »ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਲੈ ਕੇ ਆਈ ਵੱਡੀ ਅਪਡੇਟ
ਓਟਵਾ: ਕੋਰੋਨਾ ਮਹਾਂਮਾਰੀ ਦਾ ਖ਼ੌਫ਼ ਘਟਣ ਤੋਂ ਬਾਅਦ ਸੈਰ ਸਪਾਟਾ, ਪੜ੍ਹਾਈ ਕਰਨ ਜਾਂ ਫਿਰ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਦਾ ਢੇਰ ਲਗ ਗਿਆ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ …
Read More »ਕੈਨੇਡਾ ਦੀ ਇੰਮੀਗ੍ਰੇਸ਼ਨ ਹੋਈ ਮਹਿੰਗੀ, ਜਾਣੋ ਪੀਆਰ ਲਈ ਕਿੰਨੀ ਫ਼ੀਸ ਕਰਨੀ ਪਵੇਗੀ ਅਦਾ
ਟੋਰਾਂਟੋ: ਕੈਨੇਡਾ ‘ਚ 30 ਅਪ੍ਰੈਲ ਤੋਂ ਪੀਆਰ ਦੀਆਂ ਅਰਜ਼ੀਆਂ ਦਾਖ਼ਲ ਕਰਨ ਵਾਲਿਆਂ ਨੂੰ ਵੱਧ ਫ਼ੀਸ ਅਦਾ ਕਰਨੀ ਪਵੇਗੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਫ਼ੀਸਾਂ ਵਿਚ ਵਾਧਾ ਕਰਦਿਆਂ ਕਿਹਾ ਗਿਆ ਸੀ ਕਿ ਮਹਿੰਗਾਈ ਦੇ ਹਿਸਾਬ ਨਾਲ ਹਰ ਦੋ ਸਾਲ ਬਾਅਦ ਨਵੇਂ ਸਿਰੇ ਤੋਂ ਦਰਾਂ ਤੈਅ ਕੀਤੀਆਂ ਜਾਣਗੀਆਂ ਅਤੇ …
Read More »