Breaking News

Tag Archives: immigration

2017 ਦੇ ਮੁਕਾਬਲੇ 2018 ‘ਚ ਸਰਕਾਰ ਨੇ 10 ਫੀਸਦੀ ਘੱਟ ਜਾਰੀ ਕੀਤੇ ਐੱਚ-1ਬੀ ਵੀਜ਼ਾ

drop in H-1B visa approvals

ਵਾਸ਼ਿੰਗਟਨ: ਐੱਚ-1ਬੀ ਵੀਜ਼ਾ ਲਈ ਸਭ ਤੋਂ ਜ਼ਿਆਦਾ ਭਾਰਤੀ ਐਪਲੀਕੇਸ਼ਨ ਦਿੰਦੇ ਹਨ ਤੇ ਅਮਰੀਕਾ ਕਾਫੀ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਏ.ਸੀ.ਆਈ.ਐੱਸ.) ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2017 ਦੇ ਮੁਕਾਬਲੇ 2018 ਵਿਚ ਸਰਕਾਰ ਨੇ 10 ਫੀਸਦੀ ਘੱਟ ਐੱਚ-1ਬੀ …

Read More »

ਜੋਬਨਦੀਪ ਦੇ ਹੱਕ ‘ਚ ਨਿੱਤਰੇ ਕੈਨੇਡਾ ਦੇ ਹਜ਼ਾਰਾਂ ਵਿਦਿਆਰਥੀ, ਡਿਪੋਰਟੇਸ਼ਨ ਰੋਕਣ ਲਈ ਪਟੀਸ਼ਨ ‘ਤੇ ਕੀਤੇ ਦਸਤਖਤ

ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਜੋਬਨਦੀਪ ਸਿੰਘ ਨੂੰ 15 ਜੂਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ‘ਚ ਬਹੁਤ ਸਾਰੇ ਵਿਦਿਆਰਥੀ ਜੋਬਨ ਦੇ ਹੱਕ ‘ਚ ਖੜੇ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਦਫਤਰ ਸਾਹਮਣੇ ਰੋਸ ਪ੍ਰਗਟਾਵਾ ਕੀਤਾ, ਇਸ ਨੂੰ ਰੋਕਣ ਲਈ ਲਈ ਹਜ਼ਾਰਾਂ ਲੋਕਾਂ ਵੱਲੋਂ …

Read More »

ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਦੀ ਗਿਣਤੀ ‘ਚ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਹੋਵੇਗਾ ਫਾਇਦਾ

Trump Outlines New Immigration Plan

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਨਾਲ ਲੱਖਾਂ ਭਾਰਤੀਆਂ ਸਮੇਤ ਪੰਜਾਬੀਆ ਨੁੰ ਫਾਇਦਾ ਹੋਵੇਗਾ। ਇਹ ਇਮੀਗ੍ਰੇਸ਼ਨ ਨੀਤੀ ਟਰੰਪ ਨੇ ਯੋਗਤਾ ‘ਤੇ ਆਧਾਰਿਤ ਪੇਸ਼ ਕੀਤੀ ਹੈ ਜਿਸਦੇ ਨਾਲ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਦੀ ਉਡੀਕ ਕਰ ਰਹੇ ਸੈਂਕੜੇ – ਹਜ਼ਾਰਾਂ ਭਾਰਤੀਆਂ …

Read More »

ਅਮਰੀਕਾ ਨੱਕੋ ਨੱਕ ਭਰ ਗਿਆ ਹੈ, ਪ੍ਰਵਾਸੀਓ ਵਾਪਸ ਪਰਤ ਜਾਓ : ਟਰੰਪ

ਵਾਸ਼ਿੰਗਟਨ : ਅਮਰੀਕਾ ਜਾਣ ਲਈ ਅੱਜ ਕੱਲ੍ਹ ਹਰ ਕੋਈ ਉਤਾਵਲਾ ਹੋਇਆ ਫਿਰਦਾ ਹੈ। ਪਰ ਉਨ੍ਹਾਂ ਅਮਰੀਕਾ ਜਾਣ ਵਾਲੇ ਲੋਕਾਂ ਦੀਆਂ ਇੱਛਾਵਾਂ ਦਾ ਗਲਾ ਘੁੱਟਦਾ ਨਜ਼ਰ ਆ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸੀਆਂ ਨੂੰ ਸਾਫ ਚਿਤਾਵਨੀ ਜਾਰੀ ਕੀਤੀ ਹੈ ਕਿ ਅਮਰੀਕਾ …

Read More »

ਭਗਵੰਤ ਮਾਨ ਖ਼ਿਲਾਫ ਵੱਡੇ ਧਮਾਕੇ ਕਰ ਗਈ ਅਰਮੀਨੀਆਂ ‘ਚ ਬੈਠੀ ਇਹ ਔਰਤ, ਕਹਿੰਦੀ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹੈ ਮਾਨ

ਚੰਡੀਗੜ੍ਹ : ਅਰਮੀਨੀਆਂ ਦੇ ਜਿੰਨ੍ਹਾਂ ਨੌਜਵਾਨਾਂ ਨੇ ਵੀਡੀਓ ਸੁਨੇਹਾ ਪਾ ਕੇ ਭਗਵੰਤ ਮਾਨ ਨੂੰ ਟਰੈਵਲ ਏਜੰਟਾਂ ਦੇ ਜਾਲ ‘ਚੋਂ ਛੁਡਵਾਉਣ ਦੀ ਬੇਨਤੀ ਕੀਤੀ ਸੀ ਤੇ ਅਗਲੇ ਇੱਕ ਦੋ ਦਿਨਾਂ ਵਿੱਚ ਹੀ ਉਹ ਭਾਰਤ ਪਰਤ ਆਏ ਸਨ, ਉਨ੍ਹਾਂ ਬਾਰੇ ਅਰਮੀਨੀਆਂ ‘ਚ ਬੈਠੀ ਪੰਜਾਬੀ ਮੂਲ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ‘ਤੇ …

Read More »

ਹੁਣ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੋ ਸਕਦੈ ਸਾਕਾਰ, ਸਰਕਾਰ 10 ਲੱਖ ਲੋਕਾਂ ਨੂੰ ਦੇ ਰਹੀ ਪੀ.ਆਰ.

canada to welcome new 1 million immigrants

ਤੁਸੀ ਕੈਨੇਡਾ ‘ਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹੋ ? ਤਾਂ ਬੈਗ ਪੈਕ ਕਰੋ ਅਤੇ ਨਿਕਲ ਜਾਓ ਕਿਉਂਕਿ ਇਸ ਤੋਂ ਚੰਗਾ ਟਾਈਮ ਸ਼ਾਇਦ ਹੀ ਤੁਹਾਨੂੰ ਮਿਲ ਸਕੇਗਾ। ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਦੇਸ਼ ਵਿੱਚ 10 ਲੱਖ ਨਵੇਂ ਸਥਾਈ ਵਾਸੀਆਂ ਨੂੰ ਪਰਮਾਨੈਂਟ ਸ਼ਰਨ ਦੇਣ ਦੀ ਯੋਜਨਾ …

Read More »

ਕੈਨੇਡਾ ਮੁੜ੍ਹ ਸ਼ੁਰੂ ਕਰਨ ਜਾ ਰਿਹੈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ, ਪੱਕੇ ਤੌਰ ਤੇ ਸੱਦ ਸਕੋਗੇ ਮਾਪੇ

canada reopen Parents and Grandparents

ਕੈਨੇਡਾ ‘ਚ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲਿਬਰਲ ਪਾਰਟੀ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਨਵੀਂਆਂ-ਨਵੀਂਆਂ ਪਾਲਸੀਆਂ ਸ਼ੁਰੂ ਕਰ ਰਹੀ ਹੈ। ਕੈਨੇਡਾ ਦੀ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ ਜਿਸ ਨਾਲ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਪਰਵਾਸੀ ਨਾਗਰਿਕਾਂ ਨੂੰ ਛੋਟ ਮਿਲੇਗੀ ਉਹ ਆਪਣੇ …

Read More »

ਪ੍ਰਵਾਸੀਆਂ ਨੂੰ ਜੌਬ ਮਾਰਕਿਟ ‘ਚ ਸੈਟਲ ਕਰਨ ਲਈ ਫ਼ੰਡ ਖ਼ਰਚ ਕਰੇਗੀ ਫੈਡਰਲ ਸਰਕਾਰ

canada job market

ਓਟਾਵਾ: ਕੈਨੇਡਾ ਦੀ ਫੈਡਰਲ ਸਰਕਾਰ ਕੈਨੇਡਾ ਆਉਣ ਵਾਲੇ ਇਮੀਗ੍ਰੇਟਸ ਨੂੰ ਚੰਗੀ ਅਤੇ ਸਥਾਈ ਨੌਕਰੀ ਪ੍ਰਬੰਧ ਕਰਨ ਲਈ ਫ਼ੰਡਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਸਰਕਾਰ ਦੇਸ਼ ਵਿੱਚ ਆਉਣ ਵਾਲੇ ਬਾਹਰੇ ਮੁਲਕਾਂ ਦੇ ਲੋਕਾਂ ਨੂੰ ਆਪਣੀ ਕਾਬਲੀਅਤ …

Read More »