Home / News

News

ਮਨਮੋਹਨ ਸਿੰਘ ਦੇ ’84 ਕਤਲੇਆਮ ਬਾਰੇ ਵੱਡੇ ਖੁਲਾਸੇ ! ਕਿਸ ਦੇ ਇਸ਼ਾਰੇ ਤੇ ਹਿੰਸ.....

ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਚੰਡੀਗੜ੍ਹ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਕਤਲੇਆਮ ਬਾਰੇ ਵੱਡਾ ਖੁਲਾਸਾ ਕਰਕੇ ਗਾਂਧੀ ਪਰਿਵਾਰ ਨੂੰ ਕਟਹਿਰੇ ਵਿਚ

Read More »

ਵਰਲਡ ਕਬੱਡੀ ਕੱਪ ਦੌਰਾਨ ਵਾਪਰੀ ਵੱਡੀ ਦੁਰਘਟਨਾ, ਰੋਕਣਾ ਪਿਆ ਮੈਚ

ਬਠਿੰਡਾ : ਖੇਡ ਦੌਰਾਨ ਖਿਡਾਰੀਆਂ ਨੂੰ ਸੱਟ ਫੇਟ ਲੱਗ ਜਾਣਾ ਮਾਮੂਲੀ ਗੱਲ ਹੈ ਅਤੇ ਜਦੋਂ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਤਾਂ ਮੈਚ ਵੀ ਰੁਕ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਬਠਿੰਡਾ ਅੰਦਰ ਵਿਸ਼ਵ ਕਬੱਡੀ ਕੱਪ ਦੌਰਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਅੱਜ ਇੱਥੇ ਮੈਚ ਦੌਰਾਨ ਵੱਖ ਵੱਖ …

Read More »

ਬਜ਼ੁਰਗ ਨੇ ਟੋਲ ਫਰੀ ਨੰਬਰ ‘ਤੇ ਕੀਤੀਆਂ 24 ਹਜ਼ਾਰ ਕਾਲਾਂ, ਹੁਣ ਜਾਣਾ ਪਵੇਗਾ ਜੇਲ.....

ਜਾਪਾਨ ਵਿੱਚ, ਇੱਕ 71 ਸਾਲਾ ਵਿਅਕਤੀ ਨੂੰ 24,000 ਵਾਰ ਟੋਲ ਫਰੀ ਨੰਬਰ ਤੇ ਕਾਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਸੈਤਾਮਾ ਸ਼ਹਿਰ ਦੀ ਹੈ।

Read More »

ਸਿੱਖ ਨੂੰ ਦਾੜ੍ਹੀ ਰੱਖਣ ਕਾਰਨ ਕੰਪਨੀ ਨੇ ਨਹੀਂ ਦਿੱਤੀ ਸੀ ਨੌਕਰੀ, ਹੁਣ ਮਿਲੇਗ.....

ਲੰਦਨ: ਯੂਕੇ ਅੰਦਰ ਇੱਕ ਅਜਿਹੇ ਸਿੱਖ ਵਿਅਕਤੀ ਨੂੰ 70 ਹਜ਼ਾਰ ਡਾਲਰ ਦਾ ਮੁਆਵਜ਼ਾ ਮਿਲਿਆ ਹੈ ਜਿਸ ਨੂੰ ਇੱਕ ਹੋਟਲ ਵੱਲੋਂ ਦਾੜ੍ਹੀ ਹੋਣ ਕਾਰਨ ਨੌਕਰੀ ਦੇਣ

Read More »

ਲਓ ਬਈ ਆ ਗਈ ਹਵਾ ਵਿੱਚ ਉਡਣ ਵਾਲੀ ਕਾਰ! ਜਾਣੋ ਕੀ ਹੈ ਖਾਸੀਅਤ

ਬ੍ਰਿਟੇਨ : ਹਰ ਇਨਸਾਨ ਦਾ ਹਵਾਈ ਸਫਰ ਦਾ ਸੁਫਨਾ ਹੁੰਦਾ ਹੈ ਤੇ ਇਹ ਸੁਫਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬ੍ਰਿਟੇਨ ਅੰਦਰ ਇੱਕ ਅਜਿਹੀ ਕਾਰ ਦੀ 

Read More »

ਅਮਰੀਕੀ ਨੇਵੀ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 3 ਮੌਤਾਂ

ਪਰਲ ਹਾਰਬਰ:  ਹਵਾਈ ‘ਚ ਸਥਿਤ ਅਮਰੀਕਾ ਨੇਵੀ ਦੇ ਬੇਸ ਪਰਲ ਹਾਰਬਰ ‘ਤੇ ਬੁੱਧਵਾਰ ਦੁਪਹਿਰ ਇੱਕ ਹਮਲਾਵਰ ਨੇ ਗੋਲੀਬਾਰੀ ਕਰ ਦਿੱਤੀ। ਜਿਸ ਵਿੱਚ ਸੁਰੱਖਿਆ ਵਿਭਾਗ ਦੇ 2 ਕਰਮਚਾਰੀਆਂ ਦੀ ਮੌਤ ਹੋ ਗਈ ,  ਉੱਥੇ ਹੀ ਇੱਕ ਦੀ ਹਾਲਤ ਗੰਭੀਰ  ਹੈ । ਮਿਲੀ ਜਾਣਕਾਰੀ ਮੁਤਾਬਕ ,  ਹਮਲਾਵਰ ਨੇ ਫਾਇਰਿੰਗ ਤੋਂ ਬਾਅਦ ਖੁਦ …

Read More »

ਮੋਹਾਲੀ: ਸਕੂਲ ਦੇ ਬਾਹਰ ਅਧਿਆਪਕ ਦਾ ਗੋਲੀ ਮਾਰ ਕੇ ਕਤਲ

ਮੋਹਾਲੀ: ਖਰੜ ਦੇ ਸਨੀ ਇਨਕਲੇਵ ਵਿਚ ਇਕ ਪ੍ਰਾਈਵੇਟ ਸਕੂਲ ਦੇ ਬਾਹਰ ਮਹਿਲਾ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 7:30 ਵਜੇ ਦੇ ਲਗਭਗ ਅਧਿਆਪਕ ਸਰਬਜੀਤ ਕੌਰ ਦਾ ਨੋਲੇਜ ਸਕੂਲ ਦੇ ਬਾਹਰ ਕਿਸੇ ਅਣਪਛਾਤਿਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।   ਜਿਸ ਤੋਂ ਤੁਰੰਤ ਬਾਅਦ …

Read More »

ITBP ਜਵਾਨਾਂ ਦੀ ਖੂਨੀ ਝੜਪ: ਮਰਨ ਵਾਲਿਆਂ ‘ਚ ਲੁਧਿਆਣਾ ਦਾ ਦਲਜੀਤ ਸਿੰਘ ਵੀ ਸ਼ਾਮ.....

ਨਰਾਇਣਪੁਰ: ਛੱਤੀਸਗੜ੍ਹ ਦੇ ਨਰਾਇਣਪੁਰ ਦੇ ਕਡੇਨਾਰ ਕੈਂਪ ‘ਚ ਆਈ.ਟੀ.ਬੀ.ਪੀ. ਦੇ ਜਵਾਨਾਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਤੋਂ ਬਾਅਦ ਇੱਕ ਜਵਾਨ ਵੱਲੋਂ ਚਲਾਈਆਂ ਗੋਲੀਆਂ ਦੌਰਾਨ 6 ਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ‘ਚੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਾਂਗਪੁਰ ਦਾ ਨੌਜਵਾਨ ਦਲਜੀਤ ਸਿੰਘ ਵੀ ਸ਼ਾਮਲ ਹੈ ਜਿਹੜਾ 1 ਮਹੀਨੇ …

Read More »

ਜੇਕਰ ਨਰਸਿਮ੍ਹਾ ਰਾਓ ਨੇ ਗੁਜਰਾਲ ਦੀ ਗੱਲ ਸੁਣੀ ਹੁੰਦੀ ਤਾਂ ’84 ਦਾ ਸਿੱਖ ਕਤਲ.....

ਨਵੀਂ ਦਿੱਲੀ: ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ  ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ ਨੇ ਇੰਦਰ ਕੁਮਾਰ  ਗੁਜਰਾਲ ਦੀ ਗੱਲ ‘ਤੇ ਧਿਆਨ ਦਿੱਤਾ ਹੁੰਦਾ ਤਾਂ 1984 ਵਿੱਚ ਹੋਏ ਸਿੱਖ ਵਿਰੋਧੀ ਹਮਲੇ ਦੀਆਂ …

Read More »

ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਸਟੇਜ ਸ਼ੋਅ ਦੌਰਾਨ ਚੱਲੀ ਗੋਲੀਆਂ, 2 ਮੌਤਾਂ

ਖੰਨਾ: ਦੋਰਾਹਾ ਸਥਿਤ ਕਸ਼ਮੀਰ ਗਾਰਡਨ ਰਿਜ਼ਾਰਟਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਦੋ ਪੱਖਾਂ ‘ਚ ਛੋਟੀ ਜਿਹੀ ਗੱਲ ਨੂੰ ਲੈ ਕੇ ਝੜਪ ਹੋ ਗਈ ਜਿਸ ਦੇ ਚਲਦਿਆਂ ਕਈ ਰਾਉਂਡ ਫਾਇਰ ਹੋਏ। ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ , ਜਦੋਂ ਕਿ ਇੱਕ ਹੋਰ ਜਖ਼ਮੀ ਹੋ ਗਿਆ। ਘਟਨਾ ਤੋਂ ਬਾਅਦ …

Read More »