ਦਿੱਲੀ – ਕਾਂਗਰਸ ਪਾਰਟੀ ਦੇ ਕੌਮੀ ਸੰਗਠਨ ਵਿੱਚ ਲੀਡਰਾਂ ਚ ਖਲਬਲੀ ਲਗਾਤਾਰ ਵੇਖੀ ਜਾ ਸਕਦੀ ਹੈ। G-23 ਦੇ ਲੀਡਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਲੱਗਦਾ ਹੈ ਕਿ ਗਾਂਧੀ ਪਰਿਵਾਰ ਮੁੱਖ ਲੀਡਰਸ਼ਿਪ ਦੀ ਵਾਂਗ ਦੌੜ ਨੂੰ ਨਹੀਂ ਬਦਲੇਗੀ। ਇਸ ਕਰਕੇ ਗਰੁੱਪ 23 ਧੜੇ ਦੇ ਲੀਡਰਾਂ ਨੂੰ ਕਾਂਗਰਸ ਵਿੱਚ ਫ਼ੈਸਲੇ …
Read More »ਕਾਂਗਰਸ ‘ਚ ਖਾਨਾਜੰਗੀ ਜਾਰੀ , ਤਾਣਾ ਬਾਣਾ ਹੋਰ ਉਲਝਿਆ!
ਬਿੰਦੁੂ ਸਿੰਘ ਭਾਰਤ ਵਿੱਚ ਇਸ ਵਕਤ ਦੋ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹਨ। ਪਿਛਲੇ ਦਿਨੀਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜਨਤਾ ਪਾਰਟੀ ਨੇ ਚਾਰ ਰਾਜਾਂ ਵਿੱਚ ਜਿੱਤ ਹਾਸਲ ਕੀਤੀ ਤੇ ਪੰਜਾਬ ਵਿੱਚ ਆਮ …
Read More »ਪੰਜਾਬ ਵਿਧਾਨਸਭਾ ‘ਚ ਬਦਲ ਵਖਾਈ ਦਿੱਤਾ , ਅਮਰਿੰਦਰ-ਬਾਦਲ ਨਹੀਂ !
ਬਿੰਦੂ ਸਿੰਘ ਪੰਜਾਬ ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਲੇਠੀ ਵਿਧਾਨਸਭਾ ਇਜਲਾਸ ਅੱਜ ਸ਼ੁਰੂ ਹੋਇਆ। ਪ੍ਰੋਟੇਮ ਸਪੀਕਰ ਇੰਦਰਬੀਰ ਨਿੱਜਰ , ਜੋ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਹਨ, ਉਨ੍ਹਾਂ ਨੇ ਅੱਜ 16ਵੀਂ ਵਿਧਾਨਸਭਾ ਦੇ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਸੁਹੰ ਚੁਕਾਈ। ਆਮ ਆਦਮੀ ਦੇ ਵਿਧਾਇਕਾਂ ਵਲੋਂ ਸੁਹੰ …
Read More »ਪਹਿਲੇ ਤੇ ਦੂਜੇ ਨੰਬਰ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ , ਕਿਵੇਂ ਸੰਕਟ ਚੋਂ ਨਿਕਲਣਗੀਆਂ!
ਬਿੰਦੂ ਸਿੰਘ ਕਾਂਗਰਸ ਪਾਰਟੀ ਕੌਮੀ ਪੱਧਰ ਤੇ 5 ਰਾਜਾਂ ਚ ਹੋਈਆਂ ਚੋਣਾਂ ਨੂੰ ਲੈ ਕੇ ਪਾਰਟੀ ਪੱਧਰ ਤੇ ਪੜਚੋਲ ਕਰਨ ‘ਚ ਲਗੀ ਹੈ। ਸਭ ਤੋਂ ਪੁਰਾਣੀ ਪਾਰਟੀ ਦੇ ਲੀਡਰ ਚਿੰਤਾ ‘ਚ ਹਨ ਕਿਉਂਕਿ ਪਾਰਟੀ 5 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਚ ਬਹੁਤ ਪਿੱਛੜ ਗਈ ਹੈ । ਇਸ ਨੂੰ ਲੈ ਕੇ ਕਾਂਗਰਸ …
Read More »ਕਾਂਗਰਸ ਹਾਈਕਮਾਂਡ ਵਲੋਂ ਸਿੱਧੂ ਨੂੰ ਪਹਿਲਾਂ ਹੀ ਹਟਾ ਦੇਣਾ ਚਾਹੀਦਾ ਸੀ – ਰੰਧਾਵਾ
ਚੰਡੀਗੜ੍ਹ – ਕਾਂਗਰਸ ਪਾਰਟੀ ਦੀ ਵੱਡੀ ਰਾਰ ਤੋਂ ਬਾਅਦ ਇੱਕ ਵਾਰ ਫੇਰ ਤੋਂ ਕਾਂਗਰਸ ਚ ਆਪਸੀ ਤਕਰਾਰ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਕਾਂਗਰਸ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਉਪ ਮੁੱਖਮੰਤਰੀ ਰਹਿ ਚੁੱਕੇ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਪਾਰਟੀ ਦੀ ਇਨ੍ਹਾਂ ਚੋਣਾਂ ਚ ਹੋਈ ਹਾਰ ਲਈ ਜਿੰਮੇਵਾਰ ਪਾਰਟੀ ਪ੍ਰਧਾਨ ਨਵਜੋਤ …
Read More »ਕਾਂਗਰਸ ਪ੍ਰਧਾਨ ਸਿੱਧੂ ਨੇ PCC ਦੀ ਡਿਜੀਟਲ ਮੈਂਬਰਸ਼ਿਪ ਬਾਰੇ ਜਾਣਕਾਰੀ ਸਾਂਝੀ ਕੀਤੀ।
ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਸਿੱਧੂ ਨੇ ਲਿਖਿਆ ਕਿ ਹਾਈਕਮਾਂਡ ਦੀ ਸਹਿਮਤੀ ਨਾਲ ਡਿਜੀਟਲ ਮੈਂਬਰਸ਼ਿਪ ਲਈ ਮੁਹਿੰਮ ਅਗਲੇ 15 ਦਿਨਾਂ ਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੀ ਪਹਿਲੀ ਬੈਠਕ ਪੰਜਾਬ ਕਾਂਗਰਸ ਭਵਨ ‘ਚ ਪੀਆਰਓ ਮਲਿਕਰਾਓ ਖੜਕੇ ਦੀ ਮੌਜੂਦਗੀ ਵਿੱਚ …
Read More »ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ
ਚੋਣ ਪ੍ਰਚਾਰ ਲਈ ਤੈਅ ਸਮਾਂ ਸਮਾਪਤੀ ਤੋਂ ਬਾਅਦ ਲਾਗੂ ਕੀਤੀਆ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜਾਰੀ ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਰੇਡੀਓ ਤੇ ਟੀ.ਵੀ. ਉਪਰ ਇਸ਼ਤਿਹਾਰ ਪ੍ਰਸਾਰਨ ਹੋਵੇਗਾ ਬੰਦ ਚੰਡੀਗੜ – ਵਿਧਾਨ ਸਭਾ ਚੋਣਾਂ 2022 ਲਈ 20 ਫਰਵਰੀ 2022 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਮਿਤੀ …
Read More »ਜਾਖੜ ਨੇ ਪੰਜਾਬ ‘ਚ ਅੰਦਰੁੂਨੀ ਸੁਰੱਖਿਆ ਮਾਮਲੇ ਤੇ ਕੇਜਰੀਵਾਲ ਵਲੋੰ ਕੀਤੀ ਬਿਆਨਬਾਜੀ ਦਾ ਦਿੱਤਾ ਜਵਾਬ
ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਅੰਦਰੂਨੀ ਸੁਰੱਖਿਆ ਦੇ ਮਾਮਲੇ ਅਤੇ ਹਿੰਦੂ ਤੇ ਵਪਾਰੀਆਂ ‘ਚ ਸੁਰੱਖਿਆ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਟਵਿੱਟਰ ਤੇ ਪੋਸਟ ਪਾਈ ਹੈ ਤੇ ਕਿਹਾ ਹੇੈ ਕਿ ‘ਪੰਜਾਬੀ ਭਾਵੇੰ ਹਿੰਦੁੂ ਹੋਵੇ …
Read More »Breaking – ਸਿੱਧੂ ਨੇ ਟਵਿੱਟਰ ਤੇ ਪ੍ਰਿਅੰਕਾ ਦੀ ਪੰਜਾਬ ਫੇਰੀ ਦਾ ਪ੍ਰੋਗਰਾਮ ਕੀਤਾ ਸਾਂਝਾ
ਚੰਡੀਗੜ੍ਹ – ਕਾਂਗਰਸ ਦੀ ਕੌਮੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਦੀ ਪੰਜਾਬ ਫੇਰੀ ਦੀ ਤੇੈਅ ਪ੍ਰੋਗਰਾਮ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਉਂਟ ਤੇ ਪੋਸਟ ਪਾ ਕੇ ਸਾਂਝਾ ਕੀਤਾ। Youth icon , role model of billions – Queen of hearts Priyanka Gandhi ji visits Punjab tomorrow …. …
Read More »ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਹਾਈ ਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਣਾਇਆ : ਬਿਕਰਮ ਸਿੰਘ ਮਜੀਠੀਆ
ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਹਾਈ ਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਬਣਾਇਆ : ਬਿਕਰਮ ਸਿੰਘ ਮਜੀਠੀਆ ਕਿਹਾ ਪਹਿਲੀ ਵਾਰ ‘ਮੀ ਟੂ’ ਦਾ ਮੁਲਜ਼ਮ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਿਆ ਚੰਡੀਗੜ੍ਹ, 6 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ …
Read More »