Breaking News

Tag Archives: congress party

‘ਰੋਡ ਰੇਜ’ ਮਾਮਲੇ ‘ਚ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਹਾਲ ਦੀ ਘੜੀ ਰਾਹਤ

ਦਿੱਲੀ – ‘ਰੋਡਰੇਜ਼’ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਹਾਲ ਦੀ ਘੜੀ ਰਾਹਤ ਮਿਲ ਗਈ ਹੈ। ਤਕਰੀਬਨ 32 ਵਰ੍ਹੇ ਪੁਰਾਣੇ ਇਸ ਕੇਸ ਵਿੱਚ ਅੱਜ ਸੁਪਰੀਮ ਕੋਰਟ ਚ ਰੀਵਿਊ ਪਟੀਸ਼ਨ ਤੇ ਸੁਣਵਾਈ ਸੀ। ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ 25 ਫਰਵਰੀ ਨੂੰ ਹੋਵੇਗੀ। ਸੁਪਰੀਮ ਕੋਰਟ ‘ਚ ਇਹ ਮਾਮਲਾ …

Read More »

ਕਾਂਗਰਸ ਦੀ ਪ੍ਰਚਾਰ ਵੀਡੀਓ  ‘ਚ  ‘ਪੰਜਾਬ ਦੀ ਚਡ਼੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ’ ਸ਼ਬਦਾਂ ਤੇ ਐਸਜੀਪੀਸੀ ਦਾ ਇਤਰਾਜ਼  

ਚੰਡੀਗੜ੍ਹ  – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਪੰਜਾਬ ਦੇ ਚੋਣ ਕਮਿਸ਼ਨ ਅਫ਼ਸਰ ਨੂੰ  ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ  ਲਈ  ਜਾਰੀ ਕੀਤੀ ਗਈ ਇਕ ਵੀਡੀਓ ਵਿੱਚ  ਸਿੱਖ ਅਰਦਾਸ  ਦੀਆਂ ਆਖ਼ਰੀ ਸਤਰਾਂ  ‘ਨਾਨਕ ਨਾਮ ਚੜ੍ਹਦੀ ਕਲਾ,  ਤੇਰੇ ਭਾਣੇ ਸਰਬੱਤ ਦਾ …

Read More »

ਮਜੀਠਾ ਹਲਕੇ ਤੋਂ ਮਜੀਠੀਆ ਦੀ ਪਤਨੀ ਲੜਨਗੇ ਚੋਣ, ਇੱਕੋ ਸੀਟ ਤੋਂ ਲੜਨਗੇ ਮਜੀਠੀਆ

ਚੰਡੀਗੜ੍ਹ  – ਅਕਾਲੀ ਆਗੂ ਤੇ ਸਾਬਕਾ ਮੰਤਰੀ  ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜੋ ਕਿਆਸਰਾਈਆਂ ਲੱਗ ਰਹੀਆਂ ਸਨ, ਉਨ੍ਹਾਂ ਨੂੰ ਅੱਜ ਠੱਲ੍ਹ ਪੈ ਗਈ ਹੈ। ਮਜੀਠੀਆ ਹੁਣ ਸਿਰਫ਼ ਇਕ ਹੀ ਸੀਟ ਤੋਂ ਚੋਣਾਂ ਲੜਨਗੇ। ਮਜੀਠੀਆ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ  ਇਹ ਐਲਾਨ ਕੀਤਾ ਕਿ  ਉਹ ਸਿਰਫ਼ …

Read More »

ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪਟਿਆਲਾ ਆਈਜੀ(Law ‘n’ Order) ਦੀ ਮੌਜੂਦਾ ਤਾਇਨਾਤੀ ਨੂੰ ਲੈ ਕੇ ਦਿੱਤੀ ਸ਼ਿਕਾਇਤ

ਚੰਡੀਗੜ੍ਹ  – ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਇਕ ਸ਼ਿਕਾਇਤ ਦਰਜ ਕਰਕੇ  ਪਟਿਆਲਾ ਦੇ ਮੌਜੂਦਾ ਆਈਜੀ ਪੁਲੀਸ (Law and order) ਦਾ ਤਬਾਦਲਾ ਕਰਨ ਦੀ ਅਪੀਲ ਗਈ ਕੀਤੀ ਹੈ। ਇਹ ਸ਼ਿਕਾਇਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਈ ਏਆਈਸੀਸੀ ਦੇ ਲੀਗਲ ਸੈੱਲ  ਦੇ ਕੋਆਰਡੀਨੇਟਰ  ਪ੍ਰਸ਼ਾਂਤ ਸ਼ਰਮਾ ਵੱਲੋਂ ਦਿੱਤੀ ਗਈ ਹੈ।     ਦੱਸ …

Read More »

ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗਰੀਬਾਂ ਅਤੇ ਐਸ.ਸੀ. ਭਾਈਚਾਰੇ ਦਾ ਨਾਂਅ ਨਾ ਵਰਤਣ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸਤੇਦਾਰਾਂ ਕੋਲੋਂ ਕਰੋੜਾਂ ਰੁਪਏ ਬਰਾਮਦ ਕਰਨ ਦੇ ਮਾਮਲੇ ’ਚ ਕਾਂਗਰਸ ਪਾਰਟੀ ਵੱਲੋਂ ਐਸ.ਸੀ. ਵਰਗ ਦਾ ਨਾਂਅ ਵਰਤਣ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ …

Read More »

ਬਗ਼ਾਵਤੀ ਸੁਰ – ਚੰਨੀ ਦੇ ਭਰਾ ਡਾ ਮਨੋਹਰ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਚ ਨਿੱਤਰਨਗੇ

ਚੰਡੀਗੜ੍ਹ  – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਦੇ ਭਰਾ ਡਾ ਮਨੋਹਰ ਸਿੰਘ ਨੇ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ  ਚੋਣ ਮੈਦਾਨ ਵਿੱਚ ਨਿੱਤਰਨਗੇ । ਦੱਸ ਦੇਈਏ ਕਿ ਡਾ ਮਨੋਹਰ ਸਿੰਘ ਪੇਸ਼ੇਵਰ ਡਾਕਟਰ ਹਨ  ਤੇ ਉਹਨਾਂ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੋਣਾਂ ਚ ਖੜ੍ਹੇ …

Read More »

ਕੀ ਖਹਿਰਾ ਜੇਲ੍ਹ ਤੋਂ ਲੜਨਗੇ ਚੋਣ! ਭੁਲੱਥ ਤੋਂ ਮਿਲੀ ਕਾਂਗਰਸ ਦੀ ਟਿਕਟ

ਕਪੂਰਥਲਾ – ਕਾਂਗਰਸ ਨੇ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ । ਪਹਿਲੀ ਲਿਸਟ ਵਿਚ 86 ਉਮੀਦਵਾਰਾਂ ਦੇ ਨਾਮਾਂ ਚ ਭੁਲੱਥ ਤੋਂ ਵਿਧਾਇਕ ਰਹੇ ਸੁਖਪਾਲ ਖਹਿਰਾ ਦਾ ਨਾਮ ਵੀ ਹੈ ਇਥੇ ਇਸ ਵਾਰ ਵੀ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਹੀ ਟਿਕਟ ਦਿੱਤੀ ਗਈ ਹੈ । …

Read More »

ਰਾਹੁਲ ਗਾਂਧੀ ‘ਤੇ ਟਵਿੱਟਰ ਪਾਬੰਦੀ ਤੋਂ ਨਾਰਾਜ਼ ਕਾਂਗਰਸ, ਨੌਜਵਾਨ ਤੇ ਵਿਦਿਆਰਥੀ ਸੰਗਠਨ ਅੱਜ ਟਵਿਟਰ ਖਿਲਾਫ ਕਰਨਗੇ ਪ੍ਰਦਰਸ਼ਨ

ਨਵੀਂ ਦਿੱਲੀ:  ਭਾਰਤ ਸਰਕਾਰ ਅਤੇ ਭਾਜਪਾ ਦੇ ਬਾਅਦ, ਟਵਿੱਟਰ ਹੁਣ ਮੁੱਖ ਵਿਰੋਧੀ ਪਾਰਟੀ ਯਾਨੀ ਕਾਂਗਰਸ ਦੇ ਨਿਸ਼ਾਨੇ ‘ਤੇ ਆ ਗਿਆ ਹੈ।ਕਾਂਗਰਸ ਪਾਰਟੀ ਬਲਾਤਕਾਰ ਪੀੜਤ ਦੇ ਮਾਪਿਆਂ ਦੀ ਤਸਵੀਰ ਟਵੀਟ ਕਰਨ ਲਈ ਰਾਹੁਲ ਗਾਂਧੀ ਦੇ ਅਕਾਊਂਟ ‘ਤੇ ਟਵਿੱਟਰ ਦੁਆਰਾ ਲਗਾਈ ਗਈ ਅਸਥਾਈ ਪਾਬੰਦੀ ਤੋਂ ਪਰੇਸ਼ਾਨ ਹਨ।ਸਾਬਕਾ ਕਾਂਗਰਸ ਪ੍ਰਧਾਨ ਦੇ ਅਕਾਊਂਟ ‘ਤੇ …

Read More »

”ਮੇਰਾ ਸਫਰ ਹੁਣ ਸ਼ੁਰੂ ਹੋਇਆ” ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ

ਪੰਜਾਬ ਕਾਂਗਰਸ ਦੀ ਕਮਾਂਡ ਨਵਜੋਤ ਸਿੱਧੂ ਦੇ ਹੱਥ ਆ ਗਈ ਹੈ।ਇਹ ਕਮਾਂਡ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੂਰੇ ਜੋਸ਼ ‘ਚ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ‘ਤੇ ਟਵੀਟ ਕਰਦੇ ਹੋਏ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ ਹੈ।ਸਿੱਧੂ ਨੇ ਆਖਿਆ ਕਿ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਲਈ ਨਹੀਂ …

Read More »