Breaking News

Tag Archives: congress party

ਕੋਰੋਨਾ ਕਾਰਨ ਹੋਈਆਂ ਮੌਤਾਂ ਲਈ ਕੇਂਦਰ ਜ਼ਿੰਮੇਵਾਰ, ਮੁਕੰਮਲ ਲਾਕਡਾਊਨ ਹੀ ਇੱਕਮਾਤਰ ਹੱਲ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਕੋਰੋਨਾ ਤੋਂ ਹਿਫਾਜ਼ਤ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਿੱਧ ਹੋਈ ਹੈ । ਉਹਨਾਂ ਦੇਸ਼ ਵਿੱਚ ਫੈਲੇ ਕੋਰੋਨਾ ਸੰਕ੍ਰਮਣ ਲਈ ਕੇਂਦਰ ਸਰਕਾਰ …

Read More »

ਕਿਉਂ ਬਈ ਚਾਚਾ … ਹਾਂ ਭਤੀਜਾ.. ਬੁਰੇ ਕਾਮ ਕਾ…..

ਪੁੱਤਰ ਤੇ ਭਤੀਜੇ ਦੇ ਰਿਸ਼ਤੇ ਨੂੰ ਕਿਹਾ ਤਾਂ ਖੂਨ ਦਾ ਰਿਸ਼ਤਾ ਜਾਂਦਾ ਹੈ ਪਰ ਜਦੋਂ ਕੋਈ ਅਹਿਮ ਲਾਭ ਲੈਣ ਦੀ ਵਾਰੀ ਆਓਂਦੀ ਹੈ ਤਾਂ ਗੁਣਾ ਪੁੱਤਰ ਵੱਲ ਹੀ ਪੈਂਦਾ ਹੈ। ਪੁੱਤਰ ਮੋਹ ਕਿਸੇ ਤੋਂ ਤਿਆਗਿਆ ਨਹੀਂ ਗਿਆ। 

Read More »

ਪੰਜਾਬ ਤੋਂ ਬਾਅਦ ਹੁਣ ਕੇਂਦਰੀ ਕਾਂਗਰਸ ਵੀ ਨਵਜੋਤ ਸਿੱਧੂ ਨੂੰ ਕਰਨ ਲੱਗੀ ਲਾਂਭੇ, ਆਹ ਦੇਖੋ ਸਿੱਧੂ ਬਾਰੇ ਕੀ ਆਏ ਵੱਡੇ ਹੁਕਮ!

ਚੰਡੀਗੜ੍ਹ : ਇਸ ਵੇਲੇ ਜਦੋਂ ਪੰਜਾਬ ਅਤੇ ਦੇਸ਼ ਦੀ ਸਿਆਸਤ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ ਦਾ ਗਵਾਹ ਬਣਨ ਜਾ ਰਹੀਂ ਹੈ, ਤਾਂ ਸੂਬੇ ਦੇ ਵੱਡੇ ਸਿਆਸਤਦਾਨਾਂ ਵਿਚੋਂ ਇੱਕ ਨਵਜੋਤ ਸਿੰਘ ਸਿੱਧੂ ਬਿਲਕੁਲ ਚੁੱਪ ਨੇ। ਇਸ ਚੁੱਪੀ ਨੇ ਜਿੱਥੇ ਲੋਕਾਂ ਦੇ ਮਨਾਂ ਵਿੱਚ ਵੱਡੇ ਸਵਾਲ ਖੜ੍ਹੇ ਕਰ ਰੱਖੇ ਨੇ ਉੱਥੇ ਨਵਜੋਤ …

Read More »

ਕੈਪਟਨ ਸਰਕਾਰ ਦੀ ਸਿੱਖ ਕਤਲੇਆਮ ਪੀੜਤ ‘ਤੇ ਇੱਕ ਹੋਰ ਮਾਰ!

1984 ਸਿੱਖ ਕਤਲੇਆਮ ਪੀੜਤਾਂ ‘ਤੇ ਇੱਕ ਹੋਰ ਮਾਰ ਲੁਧਿਆਣਾ ਦੇ ਪੀੜਤਾਂ ਦੇ 160 ਲਾਲ ਕਾਰਡ ਕੀਤੇ ਰੱਦ ਪੀੜਤ ਪਰਿਵਾਰਾਂ ਨੇ ਲਾਏ ਪ੍ਰਸ਼ਾਸਨ ‘ਤੇ ਇਲਜ਼ਾਮ ਕਿਹਾ ਪੀੜਤਾਂ ਨੂੰ ਪ੍ਰਸ਼ਾਸਨ ਕਰ ਰਿਹਾ ਪਰੇਸ਼ਾਨ ਮੁੱਖ ਮੰਤਰੀ ਕੈਪਟਨ ਗੱਲ ਸੁਣਨ ਨੂੰ ਨਹੀਂ ਤਿਆਰ: ਪੀੜਤ ਮਿਲੀ ਸਹਾਇਤਾ ਵਾਪਿਸ ਲੈਣ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ

Read More »

ਜਦੋਂ ਗੱਲ ਆਪਣੇ ਵੱਕਾਰ ‘ਤੇ ਆਈ ਤਾਂ ਕੈਪਟਨ ਨੂੰ ਸਿੱਧੂ ਦੇ ਹੱਕ ਵਿੱਚ ਖੜ੍ਹਨਾ ਹੀ ਪਿਆ ? ਆਹ ਦੇਖੋ ਸੱਚ !

ਚੰਡੀਗੜ੍ਹ : ਬੀਤੀ 2 ਜੂਨ ਨੂੰ ਹਰਸਿਮਰਤ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ  ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਖਾਂਦਿਆਂ ਦੀ ਤਸਵੀਰ ਪਾ ਕੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਟਿੱਚਰ ਕੀਤੀ ਸੀ ਕਿ ਤੁਹਾਡੇ ਰਾਜ਼ ਵਿੱਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਨਾਲੋਂ ਵੱਧ ਹੈ ਤੇ ਤੁਸੀਂ ਗੁਰੂ ਗੋਬਿੰਦ …

Read More »

ਪੰਜਾਬ ਕੈਬਨਿਟ ‘ਚ ਫੇਰਬਦਲ ਕਿਸੇ ਵੇਲੇ ਵੀ ਸੰਭਵ, ਆਹ ਦੇਖੋ ਕੀ ਬਣ ਰਿਹੈ ਸਿੱਧੂ ਦੇ ਵਿਭਾਗ ਦਾ !

ਚੰਡੀਗੜ੍ਹ : ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਅੰਦਰ ਕਾਂਗਰਸ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਦੇ 18 ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕਰਨ ਦੀ ਤਿਆਰੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੇਰਬਦਲ ਦੌਰਾਨ ਕੈਬਨਿਟ ਮੰਤਰੀ …

Read More »

ਹਰਸਿਮਰਤ ਨੂੰ ਆਹ ਕੀ ਕਹਿ ਤਾ ਕੈਪਟਨ ਨੇ? ਕਹਿੰਦਾ ਜਿਆਦਾ ਕੁਫ਼ਰ ਨਾ ਤੋਲ, ਕਾਂਗਰਸੀ ਵਿਧਾਇਕ ਪਹਿਲਾਂ ਹੀ ਬਾਦਲਾਂ ਦੇ ਖੂਨ ਦੇ ਪਿਆਸੇ ਬੈਠੇ ਨੇ, ਫੜ ਕੇ ਅੰਦਰ ਦੇ ਦੂੰ !

ਚੰਡੀਗੜ੍ਹ : ਲੋਕ ਸਭ ਚੋਣਾਂ ਖਤਮ ਹੋ ਗਈਆਂ ਹਨ, ਪਰ ਇੰਝ ਜਾਪਦਾ ਹੈ ਜਿਵੇ ਮੌਸਮ ਦੀ ਗਰਮੀ ਕਾਰਨ ਵੱਧ ਰਹੇ ਪਾਰੇ ਨੇ ਏਸੀ ਕਮਰਿਆਂ ‘ਚ ਬੈਠ ਕੇ ਕੰਮ ਕਰਦੇ ਸਿਆਸਤਦਾਨਾਂ ਦਾ ਦਿਮਾਗੀ ਪਾਰਾ ਵੀ ਵਾਧਾ ਦਿੱਤਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ …

Read More »

62 ਸਾਲਾ ਅੰਮ੍ਰਿਤ ਧਾਰੀ ਔਰਤ ਨਾਲ ਕੁੱਟਮਾਰ, ਪੰਜਾਬ ‘ਚ ਨਹੀਂ ਕਾਨੂੰਨ ਦਾ ਕਿਸੇ ਨੂੰ ਡਰ!

ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਵਿਖੇ ਵਿਰਾਸਤੀ ਥਾਂ ਨੂੰ ਲੈ ਕੇ ਇਕ 62 ਸਾਲਾ ਬਜ਼ੁਰਗ ਅੰਮ੍ਰਿਤ ਧਾਰੀ ਔਰਤ ਦੀ ਕੁੱਟਮਾਰ ਕਰ ਕੇ ਉਸ ਦੇ ਕਪੜੇ ਲਾਹ ਕੇ ਬਜ਼ੁਰਗ ਅੰਮ੍ਰਿਧਾਰੀ ਮਾਤਾ ਦੇ ਕਕਾਰਾਂ ਨਾਲ ਛੇੜ ਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਇਸ ਮਾਮਲੇ …

Read More »

ਸਿਆਸਤਦਾਨਾਂ ਵੱਲੋਂ ਬਦਦੁਆਵਾਂ ਦੇਣ ਤੇ ਸਹੁੰਆਂ ਖਾਣ ਪਿੱਛੇ ਦਾ ਸੱਚ? ਪੜ੍ਹ ਕੇ ਰਹਿ ਜਾਓਗੇ ਹੈਰਾਨ!

ਕੁਲਵੰਤ ਸਿੰਘ ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ “ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ੍ਹ” ਯਾਨੀਕਿ ਜਿਹੜਾ ਤਾਕਤਵਰ ਹੈ ਉਹ ਗੁੱਸਾ ਆਉਣ ‘ਤੇ ਆਪਣੇ ਤੋਂ ਕਮਜੋਰ ਨੂੰ ਕੁੱਟ ਦਿੰਦਾ ਹੈ ਤੇ ਜਿਹੜਾ ਕਮਜੋਰ ਹੈ ਜੇ ਉਸ ਨੂੰ ਆਪਣੇ ਤੋਂ ਤਾਕਤਵਰ ‘ਤੇ ਗੁੱਸਾ ਆਉਂਦਾ ਹੈ ਤਾਂ ਉਹ ਗਾਲ੍ਹਾਂ ਕੱਢ …

Read More »

ਲਓ ਬਈ ! ਸਿੱਧੂ ਦੀ 75-25 ਵਾਲੀ ਗੱਲ ‘ਤੇ ਲੱਗ ਗਈ ਮੋਹਰ, ਕੈਪਟਨ ਤੇ ਬਾਦਲ ਨੇ ਮਾਂਜ ਤਾ ਘੁਬਾਇਆ ? ਰਾਹੁਲ ਨੂੰ ਦੱਸ ‘ਤੇ ਰਲੇ ਹੋਏ ਲੋਕਾਂ ਦੇ ਨਾਂ !

ਫਿਰੋਜ਼ਪੁਰ : ਇੰਝ ਜਾਪਦਾ ਹੈ ਜਿਵੇਂ ਕਾਂਗਰਸ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਵਜੋਤ ਸਿੰਘ ਸਿੱਧੂ ਦੇ 75-25 ਵਾਲੇ ਬਿਆਨ ਦੇ ਹੱਕ ਵਿੱਚ ਨਿੱਤਰ ਆਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ …

Read More »