ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਉੱਪਰ ਦਿੱਤੇ ਹੋਏ ਬਿਆਨਾਂ ਵਿੱਚ ਘੇਰਿਆ। ਉਨ੍ਹਾਂ ਤੇ ਦੋਸ਼ ਲਾਇਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਮੋਦੀ ਵੱਲੋਂ ਕੀਤਾ ਹੋਇਆ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਨੇ ਆਪਣੇ ਝੂਠ ਕਪਟ ਦੀਆ …
Read More »ਸੁਖਬੀਰ ਨੇ ਵੱਢੀ ਸਿਅਸੀ ਚੂੰਢੀ “ਕੈਪਟਨ ਦੇ ਲਾਰੇ ਨਾ ਵਿਆਹੇ ਨਾ ਕੁਆਰੇ”
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਨੂੰ ਸਿਰਫ ਗੱਪ ਕਹਿੰਦੇ ਹੋਏ ਉਨ੍ਹਾਂ ਨੂੰ ਚੂੰਢੀ ਵੱਢੀ ਹੈ। ਸੁਖਬੀਰ ਨੇ ਕਿਹਾ ਕਿ ਜੇਕਰ ਵਾਅਦੇ ਪੂਰੇ ਹੀ ਨਹੀਂ ਕਰਨੇ ਹੁੰਦੇ ਤਾਂ ਫਿਰ ਚੋਣਾਂ ਵਿੱਚ …
Read More »ਦਾਅਵਾ ਤਾਂ ਵੱਡਾ ਹੈ, ਕੀ ਬਣੂ ਜੇ ਇਹ ਵੀ ਸਾਥ ਛੱਡ ਗਏ ਖਹਿਰਾ ਦਾ ?
ਚੰਡੀਗੜ੍ਹ : ਜਿਵੇਂ ਕਿ ਤੈਅ ਕੀਤਾ ਗਿਆ ਸੀ, ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲਗਭਗ ਸਾਰੇ ਹੀ ਅਹੁਦੇਦਾਰ ਸੰਸਦ ਮੈਂਬਰ ਤੇ ਪਾਰਟੀ ਪੱਖੀ ਵਿਧਾਇਕ, ਆਪ ਦੀ ਪੰਜਾਬ ਕੋਰ ਕਮੇਟੀ ਦੇ 22 ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰ, ਬਲਾਕ, ਹਲਕਾ, ਜ਼ਿਲ੍ਹਾ ਤੇ ਜ਼ੋਨ ਇੰਚਾਰਜ ਆਪ ਸੁਪਰੀਮੋ …
Read More »ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆਂ ਨਾਲ ਗੇਮ ਖੇਡ ਰਹੇ ਨੇ
ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ …
Read More »ਹਾਈਕਮਾਂਡ ਨੇ ਖਹਿਰਾ ਤੇ ਹੋਰ ਬਾਗ਼ੀਆਂ ਲਈ ਆਪ ਦੇ ਦਰਵਾਜ਼ੇ ਕੀਤੇ ਸਦਾ ਲਈ ਬੰਦ ?
ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਆਪਣੇ ਬਾਗੀ ਵਿਧਾਇਕਾਂ ਲਈ ਸੁਲਾਹ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 20 ਤੇ 28 ਜਨਵਰੀ ਤੋਂ ਇਲਾਵਾ 8 ਫਰਵਰੀ ਨੂੰ …
Read More »ਦਿਨੋਂ ਦਿਨ ਵੱਧ ਰਹੀਆਂ ਹਨ ਦੇਸ਼ ਦੇ ਅੱਨ੍ਹ ਦਾਤੇ ਦੀਆਂ ਆਤਮ ਹੱਤਿਆ ਦੀਆਂ ਘਟਨਾਵਾਂ
ਭਵਾਨੀਗੜ੍ਹ : ਪੰਜਾਬ ਵਿੱਚ ਹਰ ਦਿਨ ਆਤਮ ਹੱਤਿਆ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ। ਹਰ ਦਿਨ ਦੇਸ਼ ਦੇ ਅੱਨ੍ਹ ਦਾਤੇ ਦੀ ਆਤਮ ਹੱਤਿਆ ਦੀ ਖਬਰ ਦੇਖਣ ਜਾਂ ਸੁਨਣ ਨੂੰ ਜ਼ਰੂਰ ਮਿਲਦੀ ਹੈ। ਇਸੇ ਸਿਲਸਿਲੇ ਦੇ ਚਲਦਿਆਂ ਖਬਰ ਹੈ ਭਵਾਨੀਗੜ੍ਹ ਦੇ ਪਿੰਡ ਸੰਘਰੇੜੀ ਦੀ ਹੈ ਜਿੱਥੇ ਇੱਕ ਗਰੀਬ ਕਿਸਾਨ ਪਰਿਵਾਰ …
Read More »ਪੰਜਾਬ ‘ਚ ‘ਦਿ ਐਕਸੀਡੈਂਟਲ ਪ੍ਰਾਇਮ ਮਨੀਸਟਰ’ ਨੂੰ ਲੈ ਕੇ ਵਿਵਾਦ ਪੰਜਾਬ ਚ ਨਹੀਂ ਹੋਵੇਗੀ ਰੀਲੀਜ਼
ਚੰਡੀਗੜ੍ਹ: ਡਾ. ਮਨਮੋਹਨ ਸਿੰਘ ਦੇ ਜੀਵਨ ਉੱਪਰ ਬਣੀ ਫਿਲਮ ‘ਦਿ ਐਕਸੀਡੈਂਟਲ ਪ੍ਰਾਇਮ ਮਨਿਸਟਰ’ ਨੂੰ ਲੈ ਕੇ ਸਿਆਸਤ ਵਿੱਚ ਬੜਾ ਹੀ ਵਿਵਾਦ ਚੱਲ ਰਿਹਾ ਹੈ। ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਸਿੰਘ ਦਾ ਕਹਿਣਾ ਹੈ ਕਿ ਇਹ ਫਿਲਮ ਭਾਜਪਾ ਦੀ ਚਾਲ ਹੈ ਇਸ ਕਰਕੇ ਇਸ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ …
Read More »ਕੈਪਟਨ ਦੀ ਕਰਜ਼ਾ ਮਾਫੀ ਯੋਜਨਾਂ ਨੂੰ ਹੋਰ ਸੂਬਿਆਂ ਨੇ ਵੀ ਕੀਤਾ ਲਾਗੂ, ਹੁਣ ਖੇਤ ਮਜ਼ਦੂਰਾਂ ਦੇ ਵੀ ਕਰਜ਼ੇ ਹੋਣਗੇ ਮਾਫ
ਪਿਛਲੇ ਦਿਨੀਂ ਹੋਰਨਾ ਸੂਬਿਆਂ ਵਿੱਚ ਹੋਈਆਂ ਚੋਣਾਂ ਦੌਰਾਨ ਬਣੀਆਂ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਵੀ ਆਪਣੇ ਆਪਣੇ ਸੂਬਿਆਂ ਵਿੱਚ ਦਰਮਿਆਨੇ ਅਤੇ ਛੋਟੇ ਕਿਸਾਨਾਂ ਜਿਨ੍ਹਾਂ ਉੱਪਰ ਕਰਜਿਆਂ ਦਾ ਭਾਰ ਹੈ, ਨੂੰ ਉਸ ਤੋਂ ਮੁਕਤ ਕਰ ਦੇਣਗੇ। ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਸੂਬਿਆਂ ਵਿੱਚ ਕਿਸਾਨਾਂ …
Read More »