Tuesday, August 20 2019
Home / ਕੈਨੇਡਾ (page 5)

ਕੈਨੇਡਾ

ਕੈਨੇਡਾ ‘ਚ ਸੈਲਫੀ ਲੈ ਰਹੀ ਪੰਜਾਬੀ ਮੁਟਿਆਰ ਦੀ ਸਮੁੰਦਰ ਡੁੱਬਣ ਕਾਰਨ ਮੌਤ

ਬਰੈਪਟਨ: ਫਿਰੋਜਸ਼ਾਹ ਵਾਸੀ 20 ਸਾਲਾ ਮੁਟਿਆਰ ਸਰਬਜਿੰਦਰ ਕੌਰ ਢਾਈ ਸਾਲ ਪਹਿਲਾਂ ਕੈਨੇਡਾ ਗਈ ਸੀ ਜਿਸਦੀ ਸੈਲਫੀ ਲੈਂਦਿਆਂ ਪੈਰ ਫਿਸਲਣ ਨਾਲ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਦਾਦਾ ਗੁਰਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਰਬਜਿੰਦਰ ਕੌਰ ਗਿੱਲ ਡੌਲੀ ਕੈਨੇਡਾ ਵਿਖੇ ਪੜ੍ਹਾਈ ਕਰਨ ਅਤੇ …

Read More »

ਖੁਦ ਦੇ ਸਪਰਮ ਦੀ ਵਰਤੋਂ ਕਰਨ ਵਾਲੇ IVF ਡਾਕਟਰ ਦਾ ਲਾਈਸੈਂਸ ਰੱਦ

ਟੋਰਾਂਟੋ: ਬੱਚੇ ਪਤਉਣ ਦੀ ਚਾਹਤ ‘ਚ IVF ਕਲਿਨਿਕ ਆਉਣ ਵਾਲੀ ਔਰਤਾਂ ਦੇ ਨਾਲ ਇੱਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਔਰਤਾਂ ਨੂੰ ਧੋਖਾ ਦੇ ਕੇ ਡਾਕਟਰ ਖੁਦ ਦੇ ਅਤੇ ਗਲਤ ਸ਼ੁਕਰਾਣੂਆਂ ਦੀ ਵਰਤੋਂ ਕਰ ਉਨ੍ਹਾਂ ਨੂੰ ਗਰਭਵਤੀ ਕਰਦਾ ਸੀ। ਦੋਸ਼ੀ ਡਾਕਟਰ ਦੀ ਪਛਾਣ 80 ਸਾਲਾ ਬਰਨਾਰਡ ਨੌਰਮਨ ਬਾਰਵਿਨ ਦੇ ਰੂਪ …

Read More »

ਜਸਟਿਨ ਟਰੂਡੇ ਨੇ ਚੌਣਾਂ ਨੂੰ ਲੈ ਕੇ ਕੈਨੇਡੀਅਨ ਮੁਸਲਮਾਨ ਭਾਈਚਾਰੇ ਨਾਲ ਕੀਤੀ ਮੁਲਾਕਾਤ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਕਤੂਬਰ ‘ਚ ਹੋਣ ਵਾਲੀਆਂ ਚੌਣਾ ਨੂੰ ਲੈ ਕੇ ਕੈਨੇਡੀਅਨ ਮੁਸਲਮਾਨਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਚੌਣਾਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਕੈਨੇਡੀਅਨ ਮੁਸਲਮਾਨ ਵੋਟ ਕੈਨੇਡੀਅਨ ਚੋਣਾਂ ਲਈ ਬਹੁਤ ਅਹਿਮ ਹੈ । ਟਰੂਡੋ ਨੇ ਇਥੇ …

Read More »

ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀਆਂ ਸਮੇਤ ਸਲਾਨਾ ਪ੍ਰਾਈਡ ਪਰੇਡ ‘ਚ ਲਿਆ ਹਿੱਸਾ

ਟੋਰਾਂਟੋ: ਕੈਨੇਡਾ ਵਿਖੇ ਸਾਲਾਨਾ ਪ੍ਰਾਈਡ ਪਰੇਡ ‘ਚ ਰੰਗ-ਬਿਰੰਗੇ ਕੱਪੜੇ ਪਾ ਕੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਜਸਟਿਨ ਟਰੂਡੋ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨਾਲ ਇਸ ਪਰੇਡ ‘ਚ ਹਿੱਸਾ ਲਿਆ। ਟਰੂਡੋ ਨੇ ਕਿਹਾ ਕਿ ਟੋਰਾਂਟੋ ‘ਚ ਕੈਨੇਡਾ ਦੀ ਸੱਭ ਤੋਂ ਵੱਡੀ ਪ੍ਰਾਈਡ ਪਰੇਡ ‘ਚ ਹਿੱਸਾ …

Read More »

ਏਅਰ ਕੈਨੇਡਾ ਜਹਾਜ਼ ‘ਚ ਸੌਂ ਰਹੀ ਮਹਿਲਾ ਯਾਤਰੀ ਨੂੰ ਲਾਕ ਕਰ ਕੀਤਾ ਪਾਰਕ

ਟੋਰਾਂਟੋ: ਏਅਰ ਕੈਨੇਡਾ ਦੀ ਫਲਾਈਟ ‘ਚ ਇੱਕ ਮਹਿਲਾ ਯਾਤਰੀ ਦਾ ਸਫਰ ਇੰਨਾਂ ਡਰਾਉਣਾ ਰਿਹਾ ਕਿ ਉਹ ਇਸ ਨੂੰ ਕਦੇ ਨਹੀਂ ਭੁੱਲ ਸਕਦੀ। ਟਿਫਨੀ ਐਡਮਸ ਨਾਮ ਦੀ ਇੱਕ ਮਹਿਲਾ ਯਾਤਰੀ ਨਾਲ ਟੋਰਾਂਟੋ ਜਾਣ ਵਾਲੇ ਜਹਾਜ਼ ‘ਚ ਸਫਰ ਦੌਰਾਨ ਉਸ ਨੂੰ ਨੀਂਦ ਆ ਗਈ ਤੇ ਉਹ ਫਲਾਈਟ ਲੈਂਡ ਹੋਣ ਤੋਂ ਬਾਅਦ ਵੀ …

Read More »

ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ ਸਭ ਤੋਂ ਮੋਹਰੀ: ਰਿਪੋਰਟ

Canada leads in refugee resettlement

ਟੋਰਾਂਟੋ: ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ‘ਚ ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋ ਕੈਨੇਡਾ ਸਭ ਤੋਂ ਅੱਗੇ ਖੜ੍ਹਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ‘ਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਬੁੱਧਵਾਰ …

Read More »

ਕੈਨੇਡਾ ‘ਚ ਵਰਕਰਾਂ ਦੀ ਘਾਟ, ਖਾਲੀ ਪਈਆਂ 5 ਲੱਖ ਨੌਕਰੀਆਂ ਜਿਨ੍ਹਾਂ ‘ਚੋਂ 80 ਫੀਸਦੀ ਪੱਕੀਆ

ਟੋਰਾਂਟੋ : ਕੈਨੇਡਾ ਵਿਖੇ ਸਾਲ 2019 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ‘ਚ ਕਾਮਿਆਂ ਦੀ ਘਾਟ ਪਾਈ ਗਈ ਹੈ, ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਹਿਲੀ ਤਿਮਾਹੀ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਨੌਕਰੀਆਂ ਖਾਲੀ ਰਹਿ ਗਈਆਂ। ਸੀ.ਆਈ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ ਰੁਜਗਾਰ ਦੇਣ ਵਾਲਿਆਂ ਨੂੰ ਜਨਵਰੀ, ਫਰਵਰੀ ਅਤੇ ਮਾਰਚ …

Read More »

ਸੁਨਹਿਰੇ ਸੁਪਨੇ ਸਜਾ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਬਠਿੰਡੇ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਬਰੈਂਪਟਨ: ਕੁਝ ਸਮਾਂ ਪਹਿਲਾਂ ਸੁਨਹਿਰੇ ਸੁਪਨੇ ਸਜਾ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਬਠਿੰਡੇ ਦੇ 20 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਜੋਤ ਸਿੰਘ ਧਾਲੀਵਾਲ ਨਾਮ ਦਾ ਨੌਜਵਾਲ ਹਾਲੇ ਪਿਛਲੇ ਸਾਲ ਹੀ ਕੈਨੇਡਾ ਆਇਆ ਸੀ। ਗੁਰਜੋਤ ਪੰਜਾਬ ‘ਚ ਬਠਿੰਡਾ ਦੇ ਪਿੰਡ ਥੰਮ੍ਹਨਗੜ੍ਹ ਦਾ ਵਾਸੀ ਸੀ। ਜਦੋਂ …

Read More »

ਕੈਨੇਡਾ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਆਉਣਾ ਨਹੀਂ ਪਸੰਦ, ਕਿਹਾ ਹੱਦ ਹੋਣੀ ਚਾਹੀਦੀ ਸੀਮਤ

ਓਨਟਾਰੀਓ: ਕੈਨੇਡਾ ਵਿਖੇ ਹੋਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਪਹਿਲਾਂ ਤੋਂ ਕੈਨੇਡਾ ‘ਚ ਵਸ ਚੁੱਕੇ ਪ੍ਰਵਾਸੀਆਂ ਨੂੰ ਹੁਣ ਨਵੇਂ ਇਮੀਗ੍ਰੈਂਟਸ ਦਾ ਇੱਥੇ ਆਉਣਾ ਰਾਸ ਨਹੀਂ ਆ ਰਿਹਾ। ਗਲੋਬਲ ਨਿਊਜ਼ ਕੈਨੇਡਾ ਵੱਲੋਂ ਪ੍ਰਕਾਸ਼ਿਤ ਕੀਤੇ ਸਰਵੇਖਣ ਅਨੁਸਾਰ 63% ਕੈਨੇਡਾ ਵਾਸੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਦੀ ਇੱਕ ਹੱਦ ਤੈਅ ਹੋਣੀ ਚਾਹੀਦੀ ਹੈ। ਉੱਥੇ ਹੀ …

Read More »

ਪੰਜਾਬੀਆਂ ਦੇ ਫੈਨ ਹੋਏ ਬਰੈਂਪਟਨ ਦੇ ਗੋਰੇ ਬੱਸ ਡਰਾਈਵਰ ਨੇ ਦੇਖੋ ਕਿੰਝ ਬੋਲਣੀ ਸਿੱਖੀ ਫਰਾਟੇਦਾਰ ਪੰਜਾਬੀ

punjabi lover Mike Landry Bus Driver

ਬਰੈਂਪਟਨ: ਬਰੈਂਪਟਨ ਟ੍ਰਾਂਸੀਟ ਸਿਸਟਮ ‘ਚ ਮਾਈਕ ਲੈਂਡਰੀ ਨਾਂ ਦਾ ਇਕ ਗੋਰਾ ਬੱਸ ਡਾਈਵਰ ਪਿਛਲੇ 19 ਸਾਲਾਂ ਤੋਂ ਕੰਮ ਕਰ ਰਿਹਾ ਹੈ। ਬਰੈਂਪਟਨ ਦਾ ਇਹ ਬੱਸ ਡਰਾਈਵਰ ਪੰਜਾਬੀ ਯਾਤਰੀਆਂ ਨਾਲ ਅੰਗ੍ਰੇਜ਼ੀ ‘ਚ ਨਹੀਂ ਸਗੋਂ ਪੰਜਾਬੀ ‘ਚ ਗੱਲਬਾਤ ਕਰਨ ਨੂੰ ਲੈ ਕੇ ਮਸ਼ਹੂਰ ਹੈ। ਮਾਈਕ ਲੈਂਡਰੀ ਨੇ ਇਥੇ ਇਕ ਸਥਾਨਕ ਚੈਨਲ ਸੀਬੀਸੀ …

Read More »