Home / ਕੈਨੇਡਾ (page 6)

ਕੈਨੇਡਾ

ਬਰੈਂਪਟਨ ਵਿਚ ਵੱਧ ਰਹੇ ਹਨ ਕੋਰੋਨਾ ਵਾਇਰਸ ਦੇ ਮਾਮਲੇ: ਡਾ. ਲਾਰੇਂਸ

ਪੀਲ ਰੀਜਨ ਦੇ ਚੀਫ ਮੈਡੀਕਲ ਅਧਿਕਾਰੀ ਡਾ: ਲਾਰੇਂਸ ਲੋ ਨੇ ਦੱਸਿਆ ਕਿ ਬਰੈਂਪਟਨ ਵਿੱਚ ਕੁੱਲ 1743 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚੋਂ 1253 ਰਿਕਵਰ ਹੋ ਚੁੱਕੇ ਹਨ ਅਤੇ 431 ਐਕਟਿਵ ਕੇਸ ਹਨ। ਹੁਣ ਤੱਕ 59 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋਵਿੰਸ ਦਾ ਓਪਨਿੰਗ …

Read More »

ਬਰੈਂਪਟਨ ਵਿਚ ਛੋਟੀਆਂ ਦੁਕਾਨਾਂ ਅਤੇ ਬਿਜਨਸਾਂ ‘ਤੇ ਬਹੁਤ ਬੁਰਾ ਸਮਾਂ: ਮੇਅਰ

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਇਸ ਸਮੇਂ ਛੋਟੀਆਂ ਦੁਕਾਨਾਂ ਅਤੇ ਬਿਜਨਸਾਂ ‘ਤੇ ਬਹੁਤ ਬੁਰਾ ਸਮਾਂ ਹੈ ਅਤੇ ਆਰਥਿਕ ਤੌਰ ‘ਤੇ ਕਾਫੀ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਿਟੀ ਵੱਲੋਂ ਸਪੋਰਟ ਲੋਕਲ ਮੁਹਿੰਮ ਚਲਾਈ ਜਾਵੇਗੀ ਜਿਸ ਨਾਲ ਲੋਕਲ ਦੁਕਾਨਾਂ ਅਤੇ ਬਿਜਨਸਾਂ ਨੂੰ ਸਹਾਰਾ ਮਿਲੇਗਾ। ਜਿੱਥੇ ਕਰਬ ਸਾਇਡ ਪਿਕਅਪ …

Read More »

ਅਰਥਚਾਰਾ ਕਿੰਝ ਖੋਲਣਾ ਹੈ? ਕੌਂਸਲ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ ਸਪੱਸ਼ਟ: ਕ.....

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਸਾਫ ਕੀਤਾ ਕਿ ਪੀਲ ਰੀਜਨ ਵਿੱਚ ਇਸ ਸਮੇਂ ਕਮਿਊਨਟੀ ਸਪਰਿਡ ਹੋ ਰਿਹਾ ਹੈ ਅਤੇ ਇਨ੍ਹਾਂ ਹਲਾਤਾਂ ਵਿੱਚ ਪ੍ਰੀਮੀਅਰ ਵੱਲੋਂ ਅਰਥਚਾਰਾ ਖੋਲ੍ਹਣ ਸਬੰਧੀ ਅਧਿਕਾਰ ਲੋਕਲ ਲੈਵਲ ‘ਤੇ ਦਿੱਤੇ ਗਏ ਹਨ। ਮੇਅਰ ਕ੍ਰੌਂਬੀ ਨੇ ਸਾਫ ਕੀਤਾ ਕਿ ਅਸੀਂ 10 ਹਫ਼ਤਿਆਂ ਸੀ ਮਿਹਨਤ ਤੋਂ ਬਾਅਦ ਗੇਮ ਹਾਰ …

Read More »

ਕਮਰਸ਼ੀਅਲ ਲੈਂਡਲੌਰਡਜ਼ ਫੈਡਰਲ ਪ੍ਰੋਗਰਾਮ ਵਿੱਚ ਹਿੱਸਾ ਪਾਉਣ: ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਕਮਰਸ਼ੀਅਲ ਲੈਂਡਲੌਰਡਜ਼ ਨੂੰ ਅਗਲੇ ਹਫਤੇ ਲਾਂਚ ਕੀਤੇ ਜਾਣ ਵਾਲੇ ਫੈਡਰਲ ਪ੍ਰੋਗਰਾਮ ਵਿੱਚ ਹਿੱਸਾ ਪਾਉਣ ਲਈ ਆਖਿਆ ਜਾ ਰਿਹਾ ਹੈ ਤਾਂ ਕਿ ਕੰਪਨੀਆਂ ਨੂੰ ਕਿਰਾਏ ਤੋਂ ਥੋੜ੍ਹੀ ਰਾਹਤ ਦਿੱਤੀ ਜਾ ਸਕੇ। ਸੋਮਵਾਰ ਨੂੰ ਇਸ ਸਬੰਧ ਵਿੱਚ ਅਰਜ਼ੀਆਂ ਵੀ ਮੰਗੀਆਂ ਗਈਆਂ ਸਨ ਪਰ ਕਾਰੋਬਾਰੀ ਗਰੁੱਪਜ਼ …

Read More »

ਕੈਨੇਡੀਅਨ ਉਪਭੋਗਤਾਵਾਂ ਦਾ ਨਿੱਜੀ ਡੇਟਾ ਵੇਚਣ ਦੇ ਦੋਸ਼ ‘ਚ ਕੈਨੇਡਾ ਨੇ ਫੇਸ.....

ਵਾਸ਼ਿੰਗਟਨ :  ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਕੈਨੇਡਾ ਨੇ ਫੇਸਬੁੁੁੱਕ ‘ਤੇ ਕੈਨੇਡੀਅਨ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ਗਲਤ ਢੰਗ ਨਾਲ ਸਾਂਝਾ ਕਰਨ ਅਤੇ ਵੇਚਣ ਦੇ ਦੋਸ਼ ਹੇਠ ਲੱਖਾਂ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਹਾਲਾਂਕਿ ਫੇਸਬੁੱਕ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਦਰਅਸਲ …

Read More »

ਓਨਟਾਰੀਓ ਟੀਚਰਜ਼ ਯੂਨੀਅਨ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਕੀਤੀ ਗਈ ਨਵੀ.....

ਓਨਟਾਰੀਓ ਵਿੱਚ ਹਾਈ ਸਕੂਲ ਟੀਚਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਨਵੀਂ ਡੀਲ ਦੀ ਪੁਸ਼ਟੀ ਕੀਤੀ ਗਈ ਹੈ। ਅਧਿਆਪਕਾਂ ਤੇ ਸਪੋਰਟ ਸਟਾਫ, ਜਿਸ ਦੀ ਨੁਮਾਇੰਦਗੀ ਵੀ ਓਨਟਾਰੀਓ ਸੈਕੰਡਰੀ ਟੀਚਰਜ਼ ਫੈਡਰੇਸ਼ਨ ਵੱਲੋਂ ਕੀਤੀ ਜਾਂਦੀ ਹੈ, ਵੱਲੋਂ ਵੀ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਸਮਝੌਤੇ ਨੂੰ …

Read More »

ਮਾਰਖਮ ਧਮਾਕਾ:- 12 ਸਾਲਾ ਲੜਕੇ ਦਾ ਅਜੇ ਤੱਕ ਨਹੀਂ ਲੱਗ ਸਕਿਆ ਪਤਾ

ਮਾਰਖਮ ਦੇ ਘਰ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਮਗਰੋਂ ਤਿੰਨ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਪਰ ਇੱਕ 12 ਸਾਲਾ ਲੜਕੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਜਾਣਕਾਰੀ ਯੌਰਕ ਰੀਜਨਲ ਪੁਲਿਸ ਨੇ ਦਿੱਤੀ। ਐਤਵਾਰ ਸਵੇਰੇ ਲੋਕਾਂ ਨੇ ਬਰ ਓਕ ਐਵਨਿਊ ਸਥਿਤ ਘਰ ਵਿੱਚ ਜੋ਼ਰਦਾਰ ਧਮਾਕਾ ਸੁਣਿਆ, …

Read More »

ਬੀਸੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਘਟਿਆ

ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਸਬੰਧੀ ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਵੱਲੋਂ ਸੰਤੁਸ਼ਟੀ ਵੀ ਪ੍ਰਗਟਾਈ ਗਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਜਿਆਦਾ ਰਾਹਤ ਮਿਲੇਗੀ। ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ …

Read More »

ਟੋਰਾਂਟੋ ਅਤੇ ਓਨਟਾਰੀਓ ਵਿਚ ਜਨ-ਜੀਵਣ ਮੁੜ ਪਟੜੀ ਤੇ ਆਉਣਾ ਹੋਇਆ ਸ਼ੁਰੂ

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਸਭ ਕੁੱਝ ਸਾਵਧਾਨੀ ਦੇ ਨਾਲ ਹੌਲੀ-ਹੌਲੀ ਖੋਲ੍ਹਿਆ ਜਾਵੇਗਾ ਅਤੇ ਇਸ ਗੱਲ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇਗਾ ਕਿ ਲੋਕ ਇਕੱਠੇ ਨਾ ਹੋਣ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਹੈ। ਸਿਟੀ ਵੱਲੋਂ ਸਾਇਕਲਿੰਗ ਅਤੇ ਵਾਕ ਕਰਨ …

Read More »

ਕੈਨੇਡਾ ਵਿਚ ਫਰੰਟ ਲਾਇਨ ਵਰਕਰਾਂ ਦਾ ਕੀਤਾ ਗਿਆ ਧੰਨਵਾਦ

ਕੈਨੇਡਾ ਭਰ ਦੇ ਵਿੱਚ ਫਰੰਟ ਲਾਇਨ ਵਰਕਰਜ਼ ਕੋਵਿਡ-19 ਵਿਰੁੱਧ ਲੜਾਈ ਲੜ੍ਹ ਰਹੇ ਹਨ। ਬਰੈਂਪਟਨ ਦੇ ਐਮਿਕਾ ਪੀਲ ਵਿਲੇਜ ਸੀਨੀਅਰ ਲਿਵਿੰਗ ਹੋਮ ਵਿਖੇ ਕੰਮ ਕਰਨ ਵਾਲੇ ਸਟਾਫ ਦੀ ਹੌਂਸਲਾ ਅਫਜਾਈ ਸਿਟੀ ਵੱਲੋਂ ਕੀਤੀ ਗਈ। ਇਸ ਮੌਕੇ ਆਮ ਲੋਕ ਵੀ ਫਰੰਟ ਲਾਇਨ ਵਰਕਰਾਂ ਨੂੰ ਧੰਨਵਾਦ ਕਰਨ ਲਈ ਪਹੁੰਚੇ ਸਨ। ਜਿੰਨ੍ਹਾਂ ਹੱਥਾਂ ਵਿੱਚ …

Read More »