Home / ਕੈਨੇਡਾ (page 7)

ਕੈਨੇਡਾ

ਕੋਵਿਡ-19 ਹੈ ਡੈਡਲੀ ਵਾਇਰਸ: ਬੌਨੀ ਕ੍ਰੌਂਬੀ

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਕੋਵਿਡ-19 ਡੈਡਲੀ ਵਾਇਰਸ ਹੈ। ਜਿਸਨੂੰ ਸਭ ਨੇ ਇੱਕਜੁੱਟ ਹੋ ਕੇ ਰੋਕਿਆ ਹੈ। ਪਰ ਫਿਲਹਾਲ ਜੀਟੀਏ ਵਿੱਚ ਕੇਸ ਰਾਇਜ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਸਾਵਧਾਨੀ ਵਰਤ ਕੇ ਅਰਥਚਾਰਾ ਹੌਲੀ-ਹੌਲੀ ਖੋਲ੍ਹਿਆ ਜਾਵੇ। ਕੌ੍ਰਂਬੀ ਨੇ ਸਾਫ ਕੀਤਾ ਕਿ ਸੈਕਿੰਡ ਵੇਬ ਸਾਡਾ …

Read More »

ਸਰਕਾਰ ਨੇ ਆਰਥਿਕ ਤੌਰ ‘ਤੇ ਬਿਜਨਸ ਕਮਿਊਨਟੀ ਨੂੰ ਦਿੱਤੀ ਰਾਹਤ: ਨੀਨਾ ਤਾਂਗੜੀ

ਮਿਸੀਸਾਗਾ ਸਟ੍ਰੀਟਸ ਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਵੱਲੋਂ ਫੈਡਰੇਸ਼ਨ ਆਫ ਪੁਰਤਗਿਜ਼-ਕੈਨੇਡਾ ਬਿਜਨਸ ਪ੍ਰੋਫੈਸ਼ਨਲਜ਼ ਦੇ ਨੁਮਾਇੰਦਿਆ ਨਾਲ ਵੀਡਿਓ ਕਾਲ ਰਾਹੀਂ ਗੱਲਬਾਤ ਕੀਤੀ ਗਈ। ਜਿੱਥੇ ਉਨ੍ਹਾਂ ਪ੍ਰੀਮੀਅਰ ਫੋਰਡ ਸਰਕਾਰ ਵੱਲੋਂ ਬਿਜਨਸ ਅਦਾਰਿਆਂ ਲਈ ਚੁੱਕੇ ਕਦਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਦੀ ਸਹਾਇਤਾ ਨਾਲ ਵੀ ਓਨਟਾਰੀਓ ਸਰਕਾਰ …

Read More »

ਖਾਲਸਾ ਏਡ ਸੰਸਥਾ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਨਿਭਾਅ ਰਹੀ ਹੈ ਆਪਣਾ ਫਰਜ਼

ਖਾਲਸਾ ਏਡ ਵੱਲੋਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਜਾਂਦਾ ਹੈ ਅਤੇ ਕੋਵਿਡ-19 ਦੀ ਇਸ ਔਖੀ ਘੜੀ ਵਿੱਚ ਵੀ ਇਸ ਸੰਸਥਾ ਵੱਲੋਂ ਦੁਨੀਆਂ ਭਰ ਵਿੱਚ ਲੰਗਰ ਚਲਾਏ ਜਾ ਰਹੇ ਹਨ ਅਤੇ ਫਰੰਟ ਲਾਇਨ ਵਰਕਰਾਂ ਤੱਕ ਜਰੂਰੀ ਸਮਾਨ ਪੁੱਜਦਾ ਕੀਤਾ ਜਾ ਰਿਹਾ ਹੈ। ਖਾਲਸਾ ਏਡ ਕੈਨੇਡਾ ਵੱਲੋਂ ਵੀਕਇੰਡ ‘ਤੇ …

Read More »

ਕੋਵਿਡ-19 ਦੀ ਵੈਕਸੀਨ ਤਿਆਰ ਹੋਵੇ ਜਾਂ ਫਿਰ ਨਾਂ, ਪਰ ਅਮਰੀਕਾ ਫਿਰ ਤੋਂ ਖੁੱਲੇਗਾ:.....

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਜਿਹਾ ਬਿਆਨ ਜਾਰੀ ਕੀਤਾ ਹੈ ਜਿਸਨੂੰ ਸੁਣਕੇ ਅਮਰੀਕਾ ਵਾਸੀ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋਵੇ ਜਾਂ ਫਿਰ ਨਾਂ, …

Read More »

ਫੈਡਰਲ ਸਰਕਾਰ ਬਜਟ ਜਾਂ ਵਿਤੀ ਅਪਡੇਟ ਕਦੋਂ ਮੁਹਈਆ ਕਰਾਵੇਗੀ? ਸਰਕਾਰ ਨੇ ਦਸਣ ਤ.....

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਤੀ ਮੰਤਰੀ ਬਿਲ ਮੌਰਨਿਊ ਨੇ ਇਹ ਦਸਣ ਤੋਂ ਸਾਫ ਇਨਕਾਰ ਕਰ ਦਿਤਾ ਹੈ ਕਿ ਇਸ ਐਮਰਜੰਸੀ ਖਰਚੇ ਦੇ ਸਬੰਧ ਵਿਚ ਫੈਡਰਲ ਸਰਕਾਰ ਬਜਟ ਜਾਂ ਵਿਤੀ ਅਪਡੇਟ ਕਦੋਂ ਮੁਹਈਆ ਕਰਾਵੇਗੀ। ਹਾਲਾਂਕਿ ਇਸ ਹਫਤੇ ਫਾਇਨਾਂਸ ਵਿਭਾਗ ਦੇ ਇਕ ਸੀਨੀਅਰ ਨੇ ਦਸਿਆ ਸੀ ਕਿ ਸੈਨੇਟ ਨੈਸ਼ਨਲ ਫਾਇਨਾਂਸ ਕਮੇਟੀ …

Read More »

ਟੋਰਾਂਟੋ ਵਿਚ ਨਹੀਂ ਹੋਣਗੇ ਵੱਡੇ ਇਕੱਠ

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਕਿਹਾ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਸਿਟੀ ਵੱਲੋਂ ਸਾਰੇ ਸਮਰ ਕੈਂਪ ਰੱਦ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਭ ਦੇ ਪੈਸੇ ਵਾਪਸ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਡੀ ਗੈਦਰਿੰਗ ਵਾਲੇ ਸਾਰੇ ਸਮਾਗਮ 31 ਅਗਸਤ ਤੱਕ ਅਤੇ …

Read More »

ਸਰਕਾਰੀਆ ਨੇ ਸਾਰੇ ਫਰੰਟ ਲਾਇਨ ਵਰਕਰਾਂ ਦਾ ਕੀਤਾ ਧੰਨਵਾਦ

ਓਨਟਾਰੀਓ ਦੇ ਐਸੋਸੀਏਟ ਮਨਿਸਟਰ ਆਫ ਸਮਾਲ ਬਿਜਨਸ ਐਂਡ ਰੈੱਡ ਟੇਪ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਾਰੇ ਫਰੰਟ ਲਾਇਨ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਫੂਡ ਔਨ ਟੇਬਲ ਲਈ ਕੰਮ ਕਰਨ ਵਾਲਿਆ ਧੰਨਵਾਦ ਕਰਨਾ ਵੀ ਬਣਦਾ ਹੈ। ਉਹਨਾਂ ਕਿਹਾ ਕਿ ਅਗਲੇ ਹਫ਼ਤੇ ਤੋਂ 2 ਮਹੀਨੇ ਬਾਅਦ ਬਹੁਤ ਕੁੱਝ ਓਪਨ ਹੋਣ ਜਾ …

Read More »

ਬਰੈਂਪਟਨ ਦੇ ਲੋਕ ਸਟੇਟ ਆਫ ਐਮਰਜੈਂਸੀ ਦੀਆਂ ਹਦਾਇਤਾਂ ਦਾ ਨਹੀਂ ਕਰ ਰਹੇ ਪਾਲਣ, .....

ਬਰੈਂਪਟਨ ਦੇ ਵਿੱਚ ਬਹੁਤ ਸਾਰੇ ਲੋਕ ਸਟੇਟ ਆਫ ਐਮਰਜੈਂਸੀ ਦੇ ਚਲਦਿਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਜਿਸ ਕਾਰਨ ਬਹੁਤ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਹੁਤ ਨੂੰ ਵਾਰਨਿੰਗ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ 28 ਚਾਰਜ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ …

Read More »

ਓਨਟਾਰੀਓ ਵਿਚ ਕੋਰੋਨਾ ਪੀੜਿਤ ਠੀਕ ਹੋਏ ਮਰੀਜ਼ਾਂ ਦੀ ਗਿਣਤੀ 16641 ਤੋਂ ਟੱਪੀ

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਬੀਤੇ ਦਿਨ 458 ਮਾਮਲੇ ਦਰਜ ਕੀਤੇ ਗਏ ਹਨ। ਜਿੰਨ੍ਹਾਂ ਸਾਫ ਕੀਤਾ ਕਿ ਪਰਸੋਂ ਦੀ ਰਿਪੋਰਟ ਵਿੱਚ ਅੱਪਲੋਡ ਇਸ਼ੂ ਕਾਰਨ 87 ਕੇਸ ਘੱਟ ਰਿਕਾਰਡ ਵਿੱਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਬੀਤੇ ਦਿਨ ਦੀ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ। ਪਰ …

Read More »

ਟੋਰਾਂਟੋ ਪੁਲਿਸ ਵੱਲੋਂ ਚਾਰ ਕਿਡਨੈਪਰ ਗ੍ਰਿਫਤਾਰ, ਪੰਜਵੇਂ ਦੋਸ਼ੀ ਦੀ ਭਾਲ ਜਾਰ.....

ਟੋਰਾਂਟੋ : ਟੋਰਾਂਟੋ ਪੁਲਿਸ ਨੇ ਇੱਕ ਕਿਡਨੈਪਿੰਗ ਮਾਮਲੇ ‘ਚ ਚਾਰ ਕਿਡਨੈਪਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਇੱਕ 14 ਸਾਲ ਦੇ ਲੜਕੇ ਨੂੰ ਸਕੂਲ ਜਾਣ ਸਮੇਂ ਕਿਡਨੈਪ ਕਰਨ ਵਾਲੇ ਚਾਰ ਆਰੋਪੀਆਂ ਨੂੰ ਪੁਲਿਸ ਨੇ …

Read More »