Home / ਕੈਨੇਡਾ (page 3)

ਕੈਨੇਡਾ

ਕੈਨੇਡਾ ‘ਚ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਨਸਲੀ ਟਿੱਪਣੀ ਦਾ .....

ਕੈਲਗਰੀ ਸਕਾਈਵੀਊ ਫੈਡਰਲ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਸ਼ਹਿਰ ਦੇ ਆਲੇ-ਦੁਆਲੇ ਲੱਗੇ ਕਈ ਚੋਣ ਪ੍ਰਚਾਰ ਵਾਲੇ ਪੋਸਟਰਾਂ ਨੁੰ ਹਟਾਉਣ ‘ਚ ਲੱਗੀ ਹੈ ਜਿਨ੍ਹਾ ‘ਤੇ ਨਸਲਵਾਦੀ ਟਿੱਪਣੀ ਲਿਖੀ ਗਈ ਹੈ। ਗੁਰਿੰਦਰ ਸਿੰਘ ਨੂੰ ਨਫ਼ਰਤ ਦਾ ਸ਼ਿਕਾਰ …

Read More »

ਬਰੈਂਪਟਨ ਵਿਖੇ ਇੱਕ ਹੀ ਦਿਨ ‘ਚ ਵਾਪਰੀਆਂ ਅੱਧੀ ਦਰਜਨ ਤੋਂ ਜ਼ਿਆਦਾ ਹਿੰਸਕ ਘਟ.....

ਬਰੈਂਪਟਨ: ਇੱਕ ਹੀ ਦਿਨ ‘ਚ ਅੱਧੀ ਦਰਜਨ ਤੋਂ ਜ਼ਿਆਦਾ ਹਿੰਸਕ ਘਟਨਾਵਾਂ ਨਾਲ ਕੈਨੇਡਾ ਦਾ ਸ਼ਹਿਰ ਬਰੈਂਪਟਨ ਇੱਕ ਵਾਰ ਫਿਰ ਤੋਂ ਦਹਿਲ ਉੱਠਿਆ। ਬੀਤੇ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਇੱਕ, ਦੋ ਜਾਂ ਤਿੰਨ ਨਹੀਂ ਬਲਕਿ 8 ਹਿੰਸਕ ਘਟਨਾਵਾਂ ਵਾਪਰੀਆਂ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ‘ਚ …

Read More »

ਅਮਰੀਕਾ ਅਤੇ ਕੈਨੇਡਾ ਅੰਦਰ ਇਹ ਪ੍ਰਜਾਤੀ ਹੋ ਰਹੀ ਹੈ ਦਿਨ-ਬ-ਦਿਨ ਖਤਮ? ਰਿਪੋਰਟ

ਖ਼ਬਰ ਹੈ ਕਿ ਉਤਰੀ ਅਮਰੀਕਾ ਅੰਦਰ ਪਿਛਲੇ 50 ਸਾਲਾਂ ‘ਚ ਪਰਿੰਦਿਆਂ ਦੀ ਸੰਖਿਆ 3 ਅਰਬ ਤੱਕ ਘਟ ਗਈ ਹੈ। ਅਮਰੀਕਾ ਅਤੇ ਕੈਨੇਡਾ ਅੰਦਰ 5 ਦਹਾਕਿਆਂ ‘ਚ ਪਹਿਲਾਂ 10.1 ਅਰਬ ਚਿੜੀਆਂ ਸਨ ਜਿਹੜੀਆਂ ਕਿ ਹੁਣ ਘਟ ਕੇ 7.2 ਅਰਬ ਰਹਿ ਗਈਆਂ ਹਨ। ਇਸ ਦੀ ਪੁਸ਼ਟੀ ਕੀਤੀ ਹੈ ਇੱਕ ਕਾਰਨਲ ਯੂਨੀਵਰਸਿਟੀ ਦੀ …

Read More »

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਤੋਂ ਕਿਉਂ ਮੰਗੀ ਮੁਆਫੀ ?

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸਾਲ 2001 ਵਿਚ ਇਕ ਕੋਸਟਿਊਮ ਪਾਰਟੀ ਵਿਚ ਕਾਲੇ ਦਾ ਮੇਕਅਪ ਕਰਨ ‘ਤੇ ਮੁਆਫੀ ਮੰਗੀ ਹੈ। ਜਿਵੇਂ ਕਿ ਫੈਡਰਲ ਚੋਣਾਂ ਨੇੜ੍ਹੇ ਹਨ, ਟਰੂਡੋ ਦੇ ਇਸ ਮੇਕਅੱਪ ਵਾਲੀ ਫੋਟੋ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਸੀ। ਟਾਈਮਜ਼ ਮੈਗਜ਼ੀਨ ਵੱਲੋਂ ਟਰੂਡੋ ਦੀ ਇਸ ਤਸਵੀਰ ਨੂੰ …

Read More »

ਪ੍ਰਵਾਸੀਆਂ ‘ਚ ‘ਬਰਥ ਟੂਰਿਜ਼ਮ’ ਪ੍ਰਣਾਲੀ ਰਾਹੀਂ ਕੈਨੇਡਾ ‘ਚ ਪੱਕੇ ਹੋ.....

canada birth tourism

ਟੋਰਾਂਟੋ: ਕੈਨੇਡਾ ‘ਚ ਬਰਥ ਟੂਰਿਜ਼ਮ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਜ਼ਰੀਏ ਪ੍ਰਵਾਸੀਆ ਦੇ ਇੱਥੇ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੀ ਹੈ। ਪ੍ਰਵਾਸਿਆਂ ‘ਚ ਬਰਥ ਟੂਰਿਜ਼ਮ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਇਕ ਸਾਲ ‘ਚ ਇਸ ਸਿਸਟਮ ‘ਚ 13 ਫੀਸਦੀ ਦਾ ਵਾਧਾ ਹੋਇਆ …

Read More »

19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤ.....

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ 70 ਸਾਲਾ ਮਾਂ ਮਲਕੀਅਤ ਕੌਰ ਸਿੱਧੂ ਤੇ 74 ਸਾਲਾ ਚਾਚਾ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਤੈਅ ਕਰ ਲਏ ਹਨ। ਪਰਿਵਾਰ ਦੀਆਂ ਇੱਛਾਵਾਂ ਦੇ ਵਿਰੁੱਧ ਵਿਆਹ ਕਰਨ ਕਰਕੇ 25 ਸਾਲਾ ਜੱਸੀ ਦਾ ਜੂਨ 2000 ਵਿੱਚ ਕਤਲ …

Read More »

ਲੱਖਾਂ ਰੁਪਏ ਦੀ ਕੋਕੀਨ ਸਮੇਤ ਦੋ ਪੰਜਾਬੀ ਡਰਾਇਵਰ ਕੈਨੇਡਾ ‘ਚ ਗ੍ਰਿਫਤਾਰ!

ਇੰਡੀਅਨਾ : ਖ਼ਬਰ ਹੈ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਨੇ ਦੋ ਅਜਿਹੇ ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਕੋਕੀਨ ਜ਼ਬਤ ਕੀਤੀ ਗਈ ਹੈ।

Read More »

ਇੱਕ ਸਿੱਖ ਵਿਅਕਤੀ ਨੇ ਕੈਨੇਡਾ ਦੇ ਪੂਰੇ ਸ਼ਹਿਰ ਵਿਰੁੱਧ ਦਰਜ਼ ਕਰਵਾਇਆ ਮਾਮਲਾ ਵ.....

ਕੈਨੇਡਾ : ਮਨੁੱਖੀ ਅਧਿਕਾਰਾ ਸਬੰਧੀ ਇੱਥੋਂ ਦੇ ਬਰਨਬੀ ਸ਼ਹਿਰ ਅੰਦਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਦਰਅਸਲ ਲੋਅਰ ਮੇਨਲੈਂਡ ਦੇ ਇੱਕ ਘਰੇਲੂ ਬਿਲਡਰ ਨੇ ਸ਼ਹਿਰ ਖਿਲਾਫ ਸ਼ਿਕਾਇਤ ਦਰਜ  ਕਰਵਾਉਂਦਿਆਂ ਕਿਹਾ ਹੈ ਕਿ ਉਸ ਨੂੰ ਜਾਤੀ, ਰੰਗ ਅਤੇ ਧਰਮ ਕਾਰਨ ਉਸ ਨਾਲ ਭੇਦਭਾਵ ਹੋ ਰਿਹਾ …

Read More »

ਇੱਕੋ ਸਿੱਖ ਕੈਨੇਡਾ ਨੇ 550ਵੇਂ ਗੁਰਪੂਰਬ ਨੂੰ ਮੁਖ ਰੱਖਦਿਆਂ ਮਿਸੀਸਾਗਾ ‘ਚ ਲ.....

eco sikh plant 200 trees

ਇੱਕੋ ਸਿੱਖ ਕੈਨੇਡਾ ਅਤੇ ਕਰੈਡਿਟ ਵੈਲੀ ਕੰਜ਼ਰਵੇਸ਼ਨ ਦੋਵਾਂ ਸੰਸਥਾਵਾਂ ਨੇ ਪਿਛਲੇ ਦਿਨੀਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਮਿਸੀਸਾਗਾ ‘ਚ 200 ਰੁੱਖ ਲਗਾਏ। ਐਮ.ਪੀ.ਪੀ ਦੀਪਕ ਆਨੰਦ ਨੇ ਵੀ ਇਸ ਉਪਰਾਲੇ ‘ਚ ਆਪਣਾ ਯੋਗਦਾਨ ਪਾਇਆ ਅਤੇ ਸਾਫ ਵਾਤਾਵਰਣ ਲਈ ਦਰੱਖਤ ਲਗਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੂਰਬ ‘ਤੇ ਪੂਰੀ ਦੁਨੀਆਂ ਭਰ …

Read More »