Breaking News

Global Team

ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਗ੍ਰਿਫ਼ਤਾਰ

ਨਿਊਜ ਡੈਸਕ :  ਇਸ ਵੇਲੇ ਦੀ ਵੱਡੀ ਖਬਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜੀ ਹਾਂ ਸਿੱਧੂ ਮੂਸੇਵਾਲਾ ਮਾਮਲੇ ‘ਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲਿਆ ਗਿਆ ਹੈ। ਉਸ ਨੂੰ ਅਮਰੀਕਾ ਵਿੱਚ ਅੱਤਵਾਦ ਵਿਰੋਧੀ ਕਾਨੂੰਨ …

Read More »

ਜੇਕਰ ਸਰਦੀਆਂ ਚ ਤੁਸੀਂ ਵੀ ਹੋ ਫਟੇ ਬੁਲ੍ਹਾਂ ਤੋਂ ਪ੍ਰੇਸ਼ਾਨ ਤਾਂ ਸੁਧਾਰੋ ਇਹ ਆਦਤਾਂ

ਸਰਦੀਆਂ ਚਮੜੀ ਨੂੰ ਖਰਾਬ ਕਰ ਦਿੰਦੀਆਂ ਹਨ। ਅਤੇ ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਲਈ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਠੰਡ ਵਿੱਚ ਚਿਹਰੇ, ਹੱਥਾਂ-ਪੈਰਾਂ ਤੋਂ ਇਲਾਵਾ ਬੁੱਲ੍ਹਾਂ ਦੀ ਖੁਸ਼ਕੀ ਵੀ ਬਹੁਤ ਪਰੇਸ਼ਾਨ ਕਰਦੀ ਹੈ। ਇਸ ਦੇ ਪਿੱਛੇ ਕਾਰਨ ਹੈ ਮੌਸਮ ਦੇ ਨਾਲ-ਨਾਲ ਤੁਹਾਡੀਆਂ ਕੁਝ ਗਲਤ ਆਦਤਾਂ, ਜਿਸ …

Read More »

ਭੋਪਾਲ ਗੈਸ ਕਾਂਡ : ਭਾਰਤੀ ਮੂਲ ਦੇ ਸੰਸਦ ਵੱਲੋ ਬਿਰਟੇਂਨ ਦੀ ਸੰਸਦ ਚ ਬਿੱਲ ਪੇਸ਼

ਲੰਡਨ— ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਭੋਪਾਲ ਗੈਸ ਕਾਂਡ ਦੀ 38ਵੀਂ ਬਰਸੀ ਦੇ ਮੌਕੇ ‘ਤੇ ਇਸ ਹਫਤੇ ਸੰਸਦ ‘ਚ ਮਤਾ ਪੇਸ਼ ਕੀਤਾ ਹੈ। ਇਸ ਘਟਨਾ ਨੂੰ ਦੁਨੀਆ ਦੇ ਸਭ ਤੋਂ ਭਿਆਨਕ ਉਦਯੋਗਿਕ ਦੁਖਾਂਤ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉੱਤਰੀ ਇੰਗਲੈਂਡ ਦੇ ਸਟਾਕਪੋਰਟ ਤੋਂ …

Read More »

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (December 2nd 2022)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ …

Read More »

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ

ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਅੱਜ ਵਿਸ਼ਾਲ ਪੱਧਰ ’ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ ਵਿਚ ਪੂਰੇ ਦੇਸ਼ ਵਿਚ ਫੈਲਾਉਣ ਅਤੇ ਆਨਲਾਈਨ ਗੂਗਲ ਫਾਰਮ ਰਾਹੀਂ ਵਿਸ਼ਵ ਤੱਕ ਲੈਜਾਣ ਦਾ ਐਲਾਨ ਕੀਤਾ ਹੈ। ਅੱਜ ਇਸ ਮੁਹਿੰਮ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ …

Read More »

ਮਹਾਂਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਿਹਤ ਕਰਮੀਆਂ ਨੂੰ ਨੌਕਰੀਆਂ ਲੈਣ ਮੌਕੇ ਮਿਲੇਗੀ ਵਿਸ਼ੇਸ ਤਰਜੀਹ

ਭੁਵਨੇਸ਼ਵਰ: ਓਡੀਸ਼ਾ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਪਾਰਟ-ਟਾਈਮ ਸਿਹਤ ਕਰਮਚਾਰੀਆਂ ਨੂੰ ਤਰਜੀਹ ਅਤੇ ਵਾਧੂ ਅੰਕ (ਨੌਕਰੀਆਂ ਵਿੱਚ) ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟ ਟਾਈਮ ਹੈਲਥ ਵਰਕਰਾਂ …

Read More »

ਜੇਕਰ ਤੁਸੀਂ ਵੀ ਹੋ ਥਾਇਰਡ ਤੋਂ ਪ੍ਰੇਸ਼ਾਨ ਤਾਂ ਧਨੀਆ ਤੁਹਾਡੇ ਲਈ ਹੋ ਸਕਦਾ ਹੈ ਰਾਮਬਾਣ

ਧਨੀਏ ਦੇ ਪੱਤੇ, ਉਨ੍ਹਾਂ ਦੇ ਬੀਜ ਜਾਂ ਮਸਾਲੇ ਦੁਨੀਆ ਭਰ ਦੇ ਕਈ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ। ਧਨੀਏ ਨੂੰ ਇਸ ਦੇ ਵਿਲੱਖਣ ਸੁਆਦ ਅਤੇ ਖੁਸ਼ਬੂ ਲਈ ਮੰਨਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਧਨੀਆ ਨੂੰ ਥਾਇਰਾਇਡ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਧਨੀਏ ਦੇ ਬੀਜ ਦਾ ਪਾਣੀ ਪੀਣਾ ਨਾ …

Read More »

ਨਵਾਬ ਮਲਿਕ ਨੂੰ ਗੁਹਾਰ ਲਾਉਣ ਦੇ ਬਾਵਜੂਦ ਨਹੀਂ ਮਿਲੀ ਜ਼ਮਾਨਤ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨਵਾਬ ਮਲਿਕ ਨੂੰ ਕੁਝ ਦਿਨ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਦਰਅਸਲ, ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਨਵਾਬ ਮਲਿਕ ਨੂੰ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਵਿਸ਼ੇਸ਼ ਜੱਜ ਆਰ. ਐਨ. ਰੋਕੜੇ ਨੇ …

Read More »

Fifa World Cup 2022 :ਫੀਫਾ ਵਿਸ਼ਵ ਕੱਪ: ਟਿਊਨੀਸ਼ੀਆ ਨੇ ਫਰਾਂਸ ਨੂੰ ਦਿੱਤਾ ਵੱਡਾ ਝਟਕਾ, ਮੌਜੂਦਾ ਚੈਂਪੀਅਨ ਨੂੰ 1-0 ਨਾਲ ਹਰਾਇਆ

FIFA World Cup 2022: ਫੀਫਾ ਵਿਸ਼ਵ ਕੱਪ ‘ਚ ਟਿਊਨੀਸ਼ੀਆ ਨੇ ਗਰੁੱਪ ਡੀ ਦੇ ਮੈਚ (ਟਿਊਨੀਸ਼ੀਆ ਬਨਾਮ ਫਰਾਂਸ) ‘ਚ ਫਰਾਂਸ ਨੂੰ ਹਰਾ ਕੇ ਇਕ ਹੋਰ ਜਿੱਤ ਦਰਜ ਕਰ ਦਿੱਤੀ ਹੈ। ਮੌਜੂਦਾ ਚੈਂਪੀਅਨ ਫਰਾਂਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਇਸ ਵਾਰ ਵੀ ਉਸ ਨੂੰ ਮਜ਼ਬੂਤ ​​ਟੀਮ ਵਜੋਂ ਦੇਖਿਆ ਜਾ ਰਿਹਾ ਸੀ। …

Read More »

ਪੁਲਿਸ ਨੂੰ ਚਕਮਾ ਦੇ ਮੁਲਜ਼ਮ ਹੋਇਆ ਸੀ ਫਰਾਰ, ਗ੍ਰਿਫ਼ਤਾਰ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਾਨਸਿਕ ਹਸਪਤਾਲ ‘ਚੋਂ ਫਰਾਰ ਹੋਏ ਮੁਲਜ਼ਮ ਨੂੰ ਗੁਰਦਾਸਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਬਾਬਤ ਐਸਪੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਦੀਨਾਨਗਰ ਤੋਂ 20 ਜਨਵਰੀ 2022 ਨੂੰ ਆਸ਼ੀਸ਼ ਮਸੀਹ ਵਾਸੀ ਪਿੰਡ ਗੋਹਤ ਪੋਖਰ (ਪਿੰਡ ਗੋਹਾਟ ਪੋਖਰ) ਤੋਂ ਦੋ ਅੰਡਰ ਬੈਰਲ ਗਰਨੇਡ, ਇੱਕ ਅੰਡਰ ਬੈਰਲ ਗਰਨੇਡ ਲਾਂਚਰ, …

Read More »