Breaking News

Tag Archives: Sikhism

‘ਸਿੱਖਾਂ ਦੀ ਦਸਤਾਰ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ’: SC

ਨਿਊਜ਼ ਡੈਸਕ: ਕਰਨਾਟਕ ਹਿਜਾਬ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਹੇਮੰਤ ਗੁਪਤਾ ਨੇ ਕਿਹਾ ਕਿ ਸਿੱਖ ਦੀ ਦਸਤਾਰ ਦੀ ਤੁਲਨਾ ਹਿਜਾਬ ਨਾਲ ਕਰਨਾ ਠੀਕ ਨਹੀਂ ਹੈ। ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਫੈਸਲਾ ਕੀਤਾ ਹੈ ਕਿ ਦਸਤਾਰ ਅਤੇ ਕਿਰਪਾਨ ਸਿੱਖ ਦੀ ਧਾਰਮਿਕ ਪਛਾਣ ਦਾ ਜ਼ਰੂਰੀ ਹਿੱਸਾ ਹਨ। ਸਿੱਖਾਂ ਦੇ 500 ਸਾਲਾਂ …

Read More »

ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ‘ਟੌਹੜਾ’ : ਸਦੀਵੀ ਵਿਛੋੜਾ – ਡਾ. ਰੂਪ ਸਿੰਘ

ਬਰਸੀ  ‘ਤੇ ਵਿਸ਼ੇਸ਼ ਆਖਰੀ ਵੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ, ਉਹ ਕਦੇ ਪ੍ਰਸੰਨਚਿਤ ਨਜ਼ਰ ਨਹੀਂ ਆਏ ਸਗੋਂ ਉਨ੍ਹਾਂ ਨੂੰ ਨੇੜ੍ਹਿਓਂ ਤੱਕਿਆਂ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੇ ਸਵੈ-ਮਾਣ ਨੂੰ ਭਾਰੀ ਠੇਸ ਪਹੁੰਂਚੀ ਹੈ, ਜਿਸਦੀ ਪੀੜ ਉਨ੍ਹਾਂ ਦੇ ਉੱਤਰੇ ਹੋਏ ਚਿਹਰੇ ਤੋਂ ਦਿਖਾਈ ਦਿੰਦੀ। ਉਨ੍ਹਾਂ ਨੂੰ ਅਹਿਸਾਸੇ ਕੰਮਤਰੀ …

Read More »

ਮਹਾਨ ਕੋਸ਼ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ – ਡਾ. ਗੁਰਨਾਮ ਸਿੰਘ

ਮਹਾਨ ਕੋਸ਼ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ   *ਗੁਰਨਾਮ ਸਿੰਘ(ਡਾ.) ਆਮ ਕਰਕੇ ਮਹਾਨ ਕੋਸ਼ ਵਜੋਂ ਜਾਣੇ ਜਾਂਦੇ ਵਿਲੱਖਣ ਗ੍ਰੰਥ ਦਾ ਸੰਪੂਰਣ ਨਾਮ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਹੈ। ਇਸ ਰਚਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ, ਸਿੱਖ ਧਰਮ, ਸਿੱਖ ਇਤਿਹਾਸ ਸਬੰਧੀ ਸਰਬਾਂਗੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਪ੍ਰਮਾਣਿਕ ਜਾਣਕਾਰੀ ਦੇ …

Read More »

ਸੰਧਵਾਂ ਨੇ ਗਊ ਦੀ ਪੁੱਛ ਦਸਤਾਰ ਤੇ ਛੂਆਉਣ ਨੂੰ ਲੈ ਕੇ ਅਕਾਲ ਤਖ਼ਤ ਤੋਂ ਪੱਤਰ ਲਿਖ ਕੇ ਮਾਫੀ ਮੰਗੀ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਨਵੇਂ ਬਣੇ ਸਪੀਕਰ ਕੁਲਤਾਰ ਸੰਧਵਾਂ ਨੇ ਗਊ ਦੀ ਪੁੱਛ ਨੂੰ ਦਸਤਾਰ ਤੇ ਛੂਆ ਕੇ ਅਸ਼ੀਰਵਾਦ ਲਏ ਜਾਣ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਪੱਤਰ ਲਿਖ ਕੇ ਮਾਫੀ ਮੱਗੀ ਹੈ। ਜ਼ਿਕਰਯੋਗ ਹੈ ਕਿ ਕੁਲਤਾਰ ਸੰਧਵਾਂ ਬਠਿੰਡਾ ਵਿੱਚ ਗਊ ਸੇਵਾ ਦੇ ਇੱਕ ਪ੍ਰੋਗਰਾਮ ਚ …

Read More »

ਲੜੀ ਨੰ. 31- ਸੱਖਰ, ਪਾਕਿਸਤਾਨ ਵਿਚਲੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਪਾਵਨ ਅਸਥਾਨ

*ਡਾ. ਗੁਰਦੇਵ ਸਿੰਘ  ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਣ ਲਈ ਚਹੁੰ ਦਿਸ਼ਾਵੀਂ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਨੇ ਜਿਥੇ ਜਿਥੇ ਵੀ ਆਪਣੇ ਪਾਵਨ ਚਰਨ ਪਾਏ, ਵਰਤਮਾਨ ਸਮੇਂ ਉਸ ਅਸਥਾਨ ‘ਤੇ ਇਤਿਹਾਸਕ ਯਾਦਗਾਰਾਂ ਸੁਸ਼ੋਭਿਤ ਹਨ। ਪਾਕਿਸਤਾਨ ਦੇ ਸੱਖਰ ਜਿਲ੍ਹੇ ਵਿੱਚ ਕਈ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ ਜਿਵੇਂ ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ, …

Read More »

ਐੱਸਜੀਪੀਸੀ ਦੇ ਸ਼ਰੀਕ ਬਣੇ “ਟਰੱਸਟ ਪ੍ਰਬੰਧਾਂ” ਨੇ ਅਰਬਾਂ ਦੀ ਜ਼ਾਇਦਾਦਾ `ਤੇ ਕੀਤੇ ਨਾਜਾਇਜ਼ ਕਬਜ਼ੇ – ਐੱਸਜੀਪੀਸੀ ਮੈਂਬਰ

ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰ੍ਬੰਧਕ ਕਮੇਟੀ (ਐੱਸਜੀਪੀਸੀ) ਅੰਦਰ ਸਥਾਪਤ ਹੋਏ ਭ੍ਰਿਸ਼ਟਾਚਾਰ ਦੀ ਜੇਕਰ ਜਾਂਚ ਕਾਰਵਾਈ ਜਾਵੇ ਤਾਂ ਇਹ ਪੰਜਾਬ ਸਰਕਾਰ ਦੇ ਭ੍ਰਿਸ਼ਟਚਾਰ ਨਾਲੋਂ ਉਨੀ ਨਹੀਂ ਬਲਕਿ ਇੱਕੀ ਸਾਬਤ ਹੋਵੇਗਾ। ਇਹ ਦੋਸ਼ ਕਿਸੇ ਹੋਰ ਨੇ ਨਹੀੰ ਸਗੋਂ ਡੇਢ ਦਰਜਨ ਐੱਸਜੀਪੀਸੀ ਮੈਂਬਰਾਂ ਨੇ ਲਗਾਏ ਹਨ। ਇਥੇ ਆਯੋਜਤ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ …

Read More »

ਚਰਖੜੀ ਅਤੇ ਸਿੰਘ – ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੀ ਇੱਕ ਅਨੋਖੀ ਸ਼ਹਾਦਤ

ਸਿੱਖ ਕੌਮ ਵਿੱਚ ਅਜਿਹੇ ਅਣਗਿਣਤ ਹੀ ਸਿਰਲੱਥ, ਸੂਰਬੀਰ ਤੇ ਬਹਾਦਰ ਸੂਰਮੇ ਹੋਏ ਹਨ ਜਿਨ੍ਹਾਂ ਨੇ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਧਰਮ ਖਾਤਰ ਜ਼ਿੰਦਗੀ ਕੁਰਬਾਨ ਕਰ ਦਿੱਤੀ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਉਨ੍ਹਾਂ ਵਿੱਚ ਇੱਕ ਸਨ। ਭਾਈ ਸੁਬੇਗ ਸਿੰਘ ਰਿਸ਼ਤੇ ਵਿੱਚ ਭਾਈ ਸ਼ਾਹਬਾਜ਼ ਸਿੰਘ …

Read More »

ਗੁਰਮਤਿ ਸੰਗੀਤ ਪੂਰਬ ਤੋਂ ਪੱਛਮ ਵੱਲ- ਡਾ. ਗੁਰਨਾਮ ਸਿੰਘ

ਡਾ. ਗੁਰਨਾਮ ਸਿੰਘ ਦਾ ਇਹ ਲੇਖ 2012 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਨੂੰ ਅਸੀਂ   ਮੁੜ ਪ੍ਰਕਾਸ਼ਿਤ ਕਰਨ ਦਾ ਮਾਣ ਲੈ ਰਹੇ ਹਾਂ।  ਇਸ ਲੇਖ ਦੇ ਸਿਰਲੇਖ ਦੇ ਹਵਾਲੇ ਨਾਲ ਵਰਤਮਾਨ ਸਮੇਂ  ਗੁਰਮਤਿ ਸੰਗੀਤ ਨੇ ਆਪਣੀ ਵਿਸ਼ਵ ਸੰਗੀਤ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਗੁਰਮਤਿ ਸੰਗੀਤ ਪੂਰਬ ਤੋਂ ਪੱਛਮ ਵੱਲ *ਗੁਰਨਾਮ ਸਿੰਘ …

Read More »

ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ – ਗੁਰਨਾਮ ਸਿੰਘ (ਡਾ.)-

ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ *ਗੁਰਨਾਮ ਸਿੰਘ (ਡਾ.) ਗੁਰਮਤਿ ਸੰਗੀਤ ਆਪਣੇ ਮੌਲਿਕ ਸੰਗੀਤ ਵਿਧਾਨ ਦੁਆਰਾ ਸੁਤੰਤਰ ਸੰਗੀਤ ਪਰੰਪਰਾ ਵਜੋਂ ਸਰੂਪਿਤ ਹੁੰਦਾ ਹੈ। ਨਿਰਸੰਦੇਹ ਇਹ ਸੰਗੀਤ ਪਰੰਪਰਾ ਭਾਰਤੀ ਸੰਗੀਤ ਦੇ ਮੂਲ ਤੱਤਾਂ ਦੁਆਰਾ ਨਿਰਮਿਤ ਸੰਗੀਤ ਪਰੰਪਰਾ ਹੈ। ਇਸ ਪਰੰਪਰਾ …

Read More »

International Women Day _ਔਰਤ ਜਾਤੀ ਦਾ ਬਣਦਾ ਸਤਿਕਾਰ ਅਜੇ ਬਾਕੀ ਹੈ

*ਗੁਰਦੇਵ ਸਿੰਘ (ਡਾ. ) ਇੰਟਰਨੈਸ਼ਨਲ ਵੂਮੈਨ ਡੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅਮਰੀਕਾ ਤੋਂ ਮੰਨਾਉਂਣਾ ਸ਼ੁਰੂ ਹੋਇਆ। ਹੁਣ ਇਹ ਦਿਨ ਲਗਭਗ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ 17 ਮਾਰਚ 1911 ਈਸਵੀ ਨੂੰ ਮਨਾਇਆ ਗਿਆ ਪਰ ਬਾਅਦ ਵਿੱਚ 1975 ਈਸਵੀ ਵਿੱਚ 8 ਮਾਰਚ ਨੂੰ ਇੰਟਰਨੈਸ਼ਨਲ ਵੂਮੈਨ ਡੇ …

Read More »