ਨਿਊਜ਼ ਡੈਸਕ: ਗੈਂਗਸਟਰ ਸੁੱਖਾ ਦੁੱਨੇਕੇ ਦੀ ਕੈਨੇਡਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦਾ ਨਾਂ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਚੋਰੀ, ਡਕੈਤੀ, ਅਗਵਾ ਅਤੇ ਫਿਰੌਤੀ ਦੇ ਅਨੇਕਾ ਕੇਸ ਦਰਜ ਹਨ। ਸੁੱਖਾ ਦੁੱਨੇਕੇ ਪੰਜਾਬ ਤੋਂ 2017 …
Read More »ਮਨੀਪੁਰ ‘ਚ ਭੀੜ ਨੇ ਐਂਬੂਲੈਂਸ ਨੂੰ ਰੋਕ ਕੇ ਲਗਾਈ ਅੱਗ , ਬੱਚੇ ਤੇ ਮਾਂ ਸਮੇਤ 3 ਦੀ ਮੌਤ
ਮਨੀਪੁਰ: ਮਨੀਪੁਰ ਵਿੱਚ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਈ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸੂਬੇ ‘ਚ ਐਤਵਾਰ ਨੂੰ ਇਕ ਵਾਰ ਫਿਰ ਹਿੰਸਾ ਭੜਕ ਗਈ। ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲੇ ਵਿੱਚ, ਇੱਕ ਐਂਬੂਲੈਂਸ ਨੂੰ ਭੀੜ ਨੇ ਅੱਗ ਲਗਾ ਦਿੱਤੀ ।ਜਿਸ ਵਿੱਚ ਇੱਕ 8 ਸਾਲਾਂ ਦਾ ਮੁੰਡਾ, ਉਸਦੀ ਮਾਂ ਅਤੇ …
Read More »ਪਟਿਆਲਾ ‘ਚ ਚਲੀਆਂ ਗੋਲੀਆਂ ,ਦਰਸ਼ਨ ਸਿੰਗਲਾ ਦਾ ਹੋਇਆ ਕਤਲ
ਪਟਿਆਲਾ : ਪਟਿਆਲਾ ਤੋਂ ਇਸ ਸਮੇ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਾਭਾ ਰੋਡ ’ਤੇ ਦਿਨ ਦਿਹਾੜੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਨੂੰ 5 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਦਰਸ਼ਨ ਸਿੰਗਲਾ ਦੀ ਉਮਰ ਕਰੀਬ 55 ਸਾਲ …
Read More »ਤੁਰਕੀ ਨੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਮਾਰ ਗਿਰਾਇਆ,ਰਾਸ਼ਟਰਪਤੀ ਐਰਦੋਗਨ ਨੇ ਕੀਤੀ ਪੁਸ਼ਟੀ
ਸੀਰੀਆ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਦਾ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਮਾਰਿਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਐਰਦੋਗਨ ਨੇ ਘੋਸ਼ਣਾ ਕੀਤੀ ਹੈ ਕਿ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ISIS) ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ ਸੀਰੀਆ ਵਿੱਚ ਇੱਕ ਖੁਫੀਆ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਐਰਦੋਗਨ ਨੇ ਕਿਹਾ ਕਿ …
Read More »ਗੋਲਗੱਪੇ ਖਾਣ ਗਈਆਂ ਦੋ ਸੇਹਲੀਆਂ ਵਿਚ ਝੜਪ ,ਇੱਕ ਦੀ ਹੋਈ ਮੌਤ , ਜਾਣੋ ਪੂਰਾ ਮਾਮਲਾ
ਦਿੱਲੀ :ਅਕਸਰ ਹੀ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਗੋਲਗੱਪੇ ਖਾਣਾ ਵਧੇਰੇ ਪਸੰਦ ਕਰਦੇ ਹਨ। ਮਾਮਲਾ ਦੋ ਸੇਹਲੀਆਂ ਦਾ ਹੈ। ਦੋਵੇਂ ਇਕੱਠੀਆਂ ਗੋਲਗੱਪੇ ਖਾਣ ਜਾਂਦੀਆਂ ਹਨ ਤਾਂ ਇਕ ਸਹੇਲੀ ਵੱਲੋਂ ਗੋਲਗੱਪੇ ਖਾਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਦੂਜੀ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਆਓ …
Read More »ਨੇਪਾਲ ‘ਚ ਆਇਆ ਭੂਚਾਲ, 6 ਲੋਕਾਂ ਦੀ ਮੌਤ
ਨਿਊਜ਼ ਡੈਸਕ: ਹਿਮਾਲੀਅਨ ਖੇਤਰ ‘ਚ ਦੇਰ ਰਾਤ ਆਏ ਭੂਚਾਲ ‘ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਭੂਚਾਲ ਦੇ ਝਟਕੇ ਨੇਪਾਲ ਦੇ ਕੁਝ ਹਿੱਸਿਆਂ ਅਤੇ ਉੱਤਰੀ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਜਿਸ ਕਾਰਨ ਅੱਧੀ ਰਾਤ ਨੂੰ ਸੁੱਤੇ ਹੋਏ ਲੋਕ ਅਚਾਨਕ ਘਰਾਂ ਵਿੱਚੋਂ ਬਾਹਰ …
Read More »ਈਰਾਨੀ ਫੌਜ ਦੀ ਬੇਰਹਿਮੀ ਆਈ ਸਾਹਮਣੇ, ਹਿਜਾਬ ਦੇ ਵਿਰੋਧ ‘ਚ ਸ਼ਾਮਲ ਮਸ਼ਹੂਰ ਸ਼ੈੱਫ ਦੀ ਕੁੱਟ-ਕੁੱਟ ਕੇ ਹੱਤਿਆ
ਤਹਿਰਾਨ: ਈਰਾਨ ਵਿੱਚ ਹਿਜਾਬ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹਨ। ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਵਾਲੀਆਂ ਮਸ਼ਹੂਰ ਹਸਤੀਆਂ ਨਾਲ ਵੀ ਬੁਰਾ ਵਿਵਹਾਰ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਈਰਾਨ ਰੈਵੋਲਿਊਸ਼ਨਰੀ ਗਾਰਡ ਦੇ ਜਵਾਨਾਂ ਨੇ ਮਸ਼ਹੂਰ ਸ਼ੈੱਫ ਮਹਸ਼ਾਦ ਸ਼ਾਹੀਦੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਈਰਾਨ ਦੇ ਜੈਮੀ ਓਲੀਵਰ …
Read More »ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, 127 ਲੋਕਾਂ ਦੀ ਮੌਤ, ਕਈ ਜ਼ਖਮੀ
ਨਿਊਜ਼ ਡੈਸਕ: ਇੰਡੋਨੇਸ਼ੀਆ ‘ਚ ਸ਼ਨੀਵਾਰ ਨੂੰ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ ਘੱਟੋ-ਘੱਟ 127 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ 160 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਕ ਟੀਮ ਦੇ ਮੈਚ ਹਾਰਨ ਤੋਂ ਬਾਅਦ ਵੱਡੇ ਪੱਧਰ ‘ਤੇ ਹਿੰਸਾ ਭੜਕ ਗਈ। ਇਹ ਮੌਤ ਉਦੋਂ ਹੋਈ ਜਦੋਂ …
Read More »ਨਾਰਵੇ ‘ਚ ਜਹਾਜ਼ ਹਾਦਸੇ ‘ਚ 4 ਅਮਰੀਕੀ ਫੌਜੀਆਂ ਦੀ ਮੌਤ
ਹੇਲਸਿੰਕੀ:ਨਾਰਵੇ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਨਸ ਸਟੋਰ ਨੇ …
Read More »ਵੈਸਟ ਟੈਕਸਾਸ ‘ਚ ਨਿਊ ਮੈਕਸੀਕੋ ਯੂਨੀਵਰਸਿਟੀ ਦੀਆਂ ਗੋਲਫ ਟੀਮ ਨਾਲ ਹੋਏ ਹਾਦਸੇ ‘ਚ 9 ਦੀ ਮੌਤ
ਟੈਕਸਾਸ: ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਪਿਕਅੱਪ ਟਰੱਕ ਦਰਮਿਆਨ ਹੋਏ ਹਾਦਸੇ ਵਿਚ 6 ਕਾਲਜ ਵਿਦਿਆਰਥੀਆਂ ਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਐੱਨ.ਬੀ.ਸੀ. …
Read More »