ਮਿਲਾਨ : ਇਟਲੀ ‘ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼ ਖਿਲਵਾੜ ਕੀਤਾ ਗਿਆ ਸੀ। ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਂਦਿਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਸਿੱਖ ਗੁਰਦੁਆਰਾ …
Read More »ਇਟਲੀ ਦੇ ਸੁਪਰਮਾਰਕੀਟ ‘ਚ ਵਿਅਕਤੀ ਨੇ ਕੀਤਾ ਚਾਕੂ ਨਾਲ ਹਮਲਾ, ਫੁੱਟਬਾਲਰ ਸਮੇਤ ਚਾਰ ਜ਼ਖਮੀ
ਨਿਊਜ਼ ਡੈਸਕ: ਇਟਲੀ ਵਿੱਚ ਵੀਰਵਾਰ ਨੂੰ ਇੱਕ ਸੁਪਰਮਾਰਕੀਟ ਵਿੱਚ ਇੱਕ ਵਿਅਕਤੀ ਨੇ ਪੰਜ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਇੱਕ ਦੀ ਮੌਤ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ।ਫੁੱਟਬਾਲ ਖਿਡਾਰੀ ਪਾਬਲੋ ਮਾਰੀ ਵੀ ਜ਼ਖਮੀਆਂ ‘ਚ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ …
Read More »ਇਟਲੀ ‘ਚ ਪੰਜਾਬੀ ਨੌਜਵਾਨ ਦੀ ਨਹਿਰ ‘ਚ ਡੁੱਬਣ ਨਾਲ ਮੌਤ
ਮਿਲਾਨ (ਇਟਲੀ) : ਇਟਲੀ ‘ਚ ਤਕਰੀਬਨ ਡੇਢ ਸਾਲ ਤੋਂ ਆਏ ਪੰਜਾਬੀ ਨੌਜਵਾਨ ਸਰਬਜੀਤ ਸਿੰਘ (25) ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਜੋ ਕਿ ਭੂਆ ਦੇ ਮੁੰਡੇ ਨਾਲ ਮਿਲਾਨ ਦੇ …
Read More »ਇਟਲੀ: 25 ਬੱਚਿਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, ਡਰਾਇਵਰ ਨੇ ਸਾਰਿਆਂ ਬੱਚਿਆਂ ਦੀ ਬਚਾਈ ਜਾਨ
ਮਿਲਾਨ: ਇਟਲੀ ਦੇ ਸ਼ਹਿਰ ਵਾਰੇਨਾ ਵਿਖੇ 25 ਬੱਚਿਆਂ ਨਾਲ ਭਰੀ ਬੱਸ ਨੂੰ ਸਟੇਟ ਰੋਡ 36 ਦੇ ਨਾਲ ਲੇਕੋ ਅਤੇ ਵੈਲਟੇਲੀਨਾ ਨਾਲ ਜੋੜਨ ਵਾਲੀ ਇੱਕ ਸੁਰੰਗ ਦੇ ਅੰਦਰ ਅੱਗ ਲੱਗ ਗਈ। ਬੱਸ, ਜੋ ਕਿ 14 ਤੋਂ 16 ਸਾਲ ਦੇ ਵਿਚਕਾਰ ਦੇ ਬੱਚਿਆਂ ਨੂੰ ਸਮਰ ਕੈਂਪ ਲਿਜਾ ਰਹੀ ਸੀ।ਡਰਾਇਵਰ ਸਾਰੇ ਬੱਚਿਆਂ ਨੂੰ …
Read More »ਇਟਲੀ ਵਿਖੇ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਪੰਜਾਬੀ ਨੌਜਵਾਨ ਨੇ ਵੱਡੀ ਸਫ਼ਲਤਾ ਕੀਤੀ ਹਾਸਲ
ਰੋਮ: ਇਟਲੀ ਦੇ ਸੂਬੇ ਤੁਸਕਾਨਾ ’ਚ ਹੋਏ ਬਾਡੀ ਬਿਲਡਿੰਗ ਮੁਕਾਬਲਿਆਂ ‘ਚ 25 ਸਾਲਾ ਪੰਜਾਬੀ ਨੌਜਵਾਨ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਸੰਦੀਪ ਨੇ ਇਟਲੀ ‘ਚ ‘ਮੈਨ ਆਫ਼ ਦ ਟਰਾਫ਼ੀ’ ਆਪਣੇ ਨਾਮ ਕਰ ਲਈ ਹੈ। ਸੰਦੀਪ ਨੇ ਦੱਸਿਆ ਕਿ ਉਸ ਨੇ ਇਹ ਕਾਮਯਾਬੀ ਸਖ਼ਤ ਮਿਹਨਤ …
Read More »ਇਟਲੀ : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
ਵਰਲਡ ਡੈਸਕ :- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸੁਜਾਰਾ ਨੇੜੇ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੂਨਮਦੀਪ ਸਿੰਘ ਸੈਰੀ ਆਪਣੇ ਸਾਥੀ ਫਾਕਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਡੂੰਘੇ ਟੋਏ ‘ਚ ਡਿੱਗ ਗਈ। ਹਾਦਸਾ ਏਨਾ ਭਿਆਨਕ ਸੀ ਕਿ ਪੂਨਮਦੀਪ ਸਿੰਘ …
Read More »ਇਟਲੀ ‘ਚ ਰਹਿੰਦੇ ਭਾਰਤੀਆਂ ‘ਤੇ ਕੋਰੋਨਾ ਦਾ ਕਹਿਰ, ਪ੍ਰਸ਼ਾਸਨ ਹੋਇਆ ਅਲਰਟ
ਵਰਲਡ ਡੈਸਕ :- ਇਟਲੀ ਦੇ ਲਾਸੀਓ ਸੂਬੇ ‘ਚ 36 ਬੱਚਿਆਂ ਸਣੇ 300 ਦੇ ਕਰੀਬ ਭਾਰਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਕਰਕੇ ਸਥਾਨਕ ਪ੍ਰਸ਼ਾਸਨ ਅਲਰਟ ਹੋ ਚੁੱਕਾ ਹੈ। ਲਾਤੀਨਾ ਤੇ ਆਸ-ਪਾਸ ਦੇ ਇਲਾਕਿਆ ‘ਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫਾਰਮਾਂ ਤੇ ਦੁੱਧ ਡੇਅਰੀਆਂ ‘ਤੇ ਕੰਮ ਕਰ …
Read More »ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀ-ਭਾਰਤੀ ਵਿਦਿਆ ’ਚ ਮਾਰ ਰਹੇ ਨੇ ਮੱਲਾਂ
ਨਿਊਜ਼ ਡੈਸਕ :- ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀਆਂ-ਭਾਰਤੀਆਂ ਲਈ ਵਿਦਿਆ ਵਿਸ਼ੇਸ਼ ਮਹੱਤਵਤਾ ਰੱਖਦੀ ਹੈ। ਇਟਲੀ ’ਚ ਆਏ ਭਾਰਤੀ ਬੱਚੇ ਵਿੱਦਿਅਕ ਖੇਤਰ ’ਚ ਜਿਸ ਤਰ੍ਹਾਂ ਮੱਲਾਂ ਮਾਰ ਰਹੇ ਹਨ ਉਸ ਨਾਲ ਹੋਰ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕ ਵੀ ਹੈਰਾਨ ਹਨ। ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ਦੀ ਵਸਨੀਕ …
Read More »ਕੋਰੋਨਾ ਸੰਕਟ : ਨਿਊਯਾਰਕ ‘ਚ ਇਹ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਲਈ ਬਣਿਆ ਮਸ਼ੀਹਾ, ਦਿੱਤਾ ਇਨਸਾਨੀਅਤ ਦਾ ਵੱਡਾ ਸਬੂਤ
ਵਾਸ਼ਿੰਗਟਨ : ਦੁਨੀਆ ਦੇ 185 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਪੂਰੀ ਦੁਨੀਆ ‘ਚ 82 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 14 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਇਟਲੀ, ਸਪੇਨ ਤੋਂ ਬਾਅਦ ਅਮਰੀਕਾ ਇਸ ਮਹਾਮਾਰੀ ਨਾਲ ਸਭ …
Read More »ਇਹ ਹਨ ਦੁਨੀਆ ਦੇ ਉਹ ਦੇਸ਼ ਜੋ ਹੁਣ ਤੱਕ ਹਨ ਕੋਰੋਨਾਵਾਇਰਸ ਤੋਂ ਬਿਲਕੁਲ ਮੁਕਤ
ਨਿਊਜ਼ ਡੈਸਕ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ ਹੁਣ ਤੱਕ ਦੁਨੀਆ ਦੇ 185 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਬਹੁਤ ਘੱਟ ਦੇਸ਼ ਹਨ ਜਿਹੜੇ ਇਸ ਮਹਾਮਾਰੀ ਤੋਂ ਹੁਣ ਤੱਕ ਬਚੇ ਹੋਏ ਹਨ। ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਦੁਨੀਆ ਦੇ 9 ਅਜਿਹੇ ਦੇਸ਼ ਹਨ …
Read More »