Breaking News

Tag Archives: Italy

ਕੋਰੋਨਾ ਵਾਇਰਸ ਦਾ ਪ੍ਰਕੋਪ : ਮੌਤਾਂ ਦਾ ਸਿਲਸਿਲਾ 12 ਹਜ਼ਾਰ ਤੋਂ ਪਾਰ!

ਪੈਰਿਸ : ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਚ ਲਗਾਤਾਰ ਵਧਦਾ ਜਾ ਰਿਹਾ ਹੈ| ਇਸ ਕਾਰਨ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਤੋਂ ਪਾਰ ਕਰ ਗਈ ਹੈ| ਜੇਕਰ ਗੱਲ ਇਕਲੇ ਇਟਲੀ ਦੀ ਕਰੀਏ ਤਾ ਇਥੇ ਹੁਣ ਤਕ ਇਸ ਕਾਰਨ ਇਕ ਦਿਨ ਵਿਚ 793 ਮੌਤਾਂ ਹੋਈਆਂ ਹਨ| ਰਿਪੋਰਟ ਮੁਤਾਬਿਕ …

Read More »

ਭਾਰਤ ‘ਚ ਕੋਰੋਨਾ ਵਾਇਰਸ ਨਾਲ ਦੂਜੀ ਮੌਤ, ਦਿੱਲੀ ਦੀ 69 ਸਾਲਾ ਮਹਿਲਾ ਨੇ ਤੋੜਿਆ ਦਮ

ਨਵੀਂ ਦਿੱਲੀ:  ਦੇਸ਼ ‘ਚ ਕੋਰੋਨਾ ਵਾਇਰਸ ਨਾਲ ਮੌਤ ਦਾ ਦੂਜਾ ਮਾਮਲਾ ਰਾਜਧਾਨੀ ਦਿੱਲੀ ‘ਚ ਸਾਹਮਣੇ ਆਇਆ ਹੈ। ਬੀਤੇ ਸ਼ੁੱਕਰਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ 69 ਸਾਲਾ ਮਹਿਲਾਂ ਨੇ ਦਮ ਤੋੜ ਦਿੱਤਾ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਮਹਿਲਾ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ …

Read More »

ਟਰੰਪ ਨੇ ਯੂਰਪ ਤੋਂ ਅਮਰੀਕਾ ਆਉਣ ਵਾਲਿਆਂ ‘ਤੇ ਲਾਈ ਰੋਕ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾਵਾਇਰਸ ਦੇ ਮੱਦੇਨਜਰ ਯੂਰਪ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ‘ਤੇ ਅਗਲੇ 30 ਦਿਨ ਤੱਕ ਲਈ ਰੋਕ ਲਗਾ ਦਿੱਤੀ ਹੈ ਪਰ ਬ੍ਰਿਟੇਨ ਨੂੰ ਇਸ ਤੋਂ ਛੋਟ ਦਿੱਤੀ ਹੈ। ਅਮਰੀਕਾ ਵਿੱਚ ਵਾਇਰਸ ਦੇ ਕਹਿਰ ਨੇ 37 ਲੋਕਾਂ ਦੀ ਜਾਨ ਲੈ ਲਈ ਹੈ ਅਤੇ 1,300 ਤੋਂ ਜ਼ਿਆਦਾ ਪੀੜਤ …

Read More »

ਚੀਨ ਤੋਂ ਬਾਅਦ ਇਟਲੀ ਬਣਿਆ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ,  24 ਘੰਟਿਆਂ ਦੌਰਾਨ 133 ਮੌਤਾਂ

ਇਟਲੀ : ਚੀਨ ਤੋਂ ਬਾਹਰ ਕੋਰੋਨਾ ਵਾਇਰਸ ਇਟਲੀ ‘ਚ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਇਟਲੀ ‘ਚ 133 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਇਟਲੀ ‘ਚ ਹੋਈਆਂ ਹਨ। ਇਟਲੀ ਦੀ ਸਿਵਲ ਪ੍ਰੋਟੈਕਸ਼ਨ …

Read More »

ਕੇਰਲ ‘ਚ 3 ਸਾਲਾ ਬੱਚਾ ਕੋਰੋਨਾਵਾਇਰਸ ਨਾਲ ਸੰਕਰਮਿਤ, ਭਾਰਤ ‘ਚ ਗਿਣਤੀ ਵੱਧ ਕੇ ਹੋਈ 42

ਕੇਰਲਾ : ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਆਤੰਕ ਜਾਰੀ ਹੈ। ਭਾਰਤ ‘ਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਕੇਰਲ ‘ਚ ਇੱਕ 3 ਸਾਲ ਦੇ ਬੱਚੇ ਦੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਭਾਰਤ ‘ਚ …

Read More »

ਕੋਰੋਨਾ ਵਾਇਰਸ ਦੇ ਖੌਫ ਕਾਰਨ ਹੁਣ ਇਸ ਦੇਸ਼ ਨੇ ਵੀ ਲਗਾਈ ਅੰਤਿਮ ਸਸਕਾਰ ਤੇ ਵਿਆਹ ਸਮਾਗਮਾਂ ‘ਤੇ ਰੋਕ

ਇਟਲੀ : ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਦਾ ਖੌਫ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਇਟਲੀ ਦੇ ਪ੍ਰਧਾਨ-ਮੰਤਰੀ ਜੁਸੈਪੇ ਕੋਂਤੇ ਨੇ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਲੋਂਬਾਰਡੀ, ਅਲਾਵਾ ਵੇਨਿਸ, ਪਾਰਮਾ, ਮੋਡੇਨਾ ਸਮੇਤ 14 ਹੋਰ ਪ੍ਰਾਂਤਾਂ ‘ਚ ਰਹਿਣ ਵਾਲੇ ਲਗਭਗ 16 ਮਿਲੀਅਨ (1.6 ਕਰੋੜ) ਲੋਕਾਂ ਦੇ …

Read More »

ਫੇਸਬੁੱਕ ਨੇ ਕੋਰੋਨਾ ਵਾਇਰਸ ਦੇ ਖੌਫ ਕਾਰਨ ਸ਼ੰਘਾਈ ਤੋਂ ਬਾਅਦ ਹੁਣ ਲੰਦਨ ਤੇ ਸਿੰਗਾਪੁਰ ਦਫਤਰ ਵੀ ਕੀਤੇ ਬੰਦ

ਲੰਦਨ : ਜਾਨਲੇਵਾ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ। ਜਿਸ ਦੇ ਚੱਲਦਿਆਂ ਫੇਸਬੁੱਕ ਨੇ ਬੀਤੇ ਸ਼ੁੱਕਰਵਾਰ ਆਪਣੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਜਾਣ ਤੋਂ ਬਾਅਦ ਸਿੰਗਾਪੁਰ ਅਤੇ ਲੰਦਨ ‘ਚ ਆਪਣੇ ਦਫ਼ਤਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। …

Read More »

ਹੁਣ ਜਾਨਵਰਾਂ ਤੱਕ ਵੀ ਫੈਲਿਆ ਕੋਰੋਨਾ, ਹਾਂਗਕਾਂਗ ‘ਚ ਇੱਕ ਪਾਲਤੂ ਕੁੱਤੇ ‘ਚ ਮਿਲੇ ਕੋਰੋਨਾ ਵਾਇਰਸ ਦੇ ਲੱਛਣ

ਹਾਂਗਕਾਂਗ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਖਤਰਨਾਕ ਕੋਰੋਨਾ ਵਾਇਰਸ ਹੁਣ ਤੱਕ 50 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਦਿਨੋਂ ਦਿਨ ਘਾਤਕ ਹੁੰਦੇ ਜਾ ਰਹੇ ਕੋਰੋਨਾ ਵਾਇਰਸ ਨੇ ਮਨੁੱਖਾਂ ਤੋਂ ਬਾਅਦ ਹੁਣ ਜਾਨਵਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਤਾਜਾ ਮਾਮਲਾ ਹਾਂਗਕਾਂਗ ਤੋਂ ਸਾਹਮਣੇ ਆਇਆ …

Read More »

ਪਰਥ ਤੋਂ ਬਾਅਦ ਕਿੰਗ ਕਾਉਂਟੀ ‘ਚ ਹੋਈ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ! ਟਰੰਪ ਨੇ ਦਿੱਤੀ ਸਖਤ ਪ੍ਰਤੀਕਿਰਿਆ

ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਜਿੱਥੇ ਅੱਜ ਪਰਥ ‘ਚ ਪਹਿਲੀ ਮੌਤ ਹੋਈ ਹੈ ਉੱਥੇ ਹੀ ਕੋਰੋਨਾ ਵਾਇਰਸ ਕਾਰਨ ਵਾਸ਼ਿੰਗਟਨ ਦੇ ਕਿੰਗ ਕਾਉਂਟੀ ‘ਚ ਵੀ ਪਹਿਲੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਚਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ …

Read More »

ਆਸਟ੍ਰੇਲੀਆ ‘ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ!

ਪਰਥ : ਗੁਆਂਢੀ ਮੁਲਕ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਰਥ ਅੰਦਰ ਇਸ ਭਿਆਨਕ ਬਿਮਾਰੀ ਕਾਰਨ ਪਹਿਲੀ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਬਜ਼ੁਰਗ ਵਿਅਕਤੀ ਨੇ  ਡਾਇਮੰਡ ਪ੍ਰਿਸਿੰਜ ਕਰੂਜ਼ ਜਹਾਜ ‘ਤੇ ਸਮਾਂ ਬਿਤਾਇਆ ਸੀ। ਪਤਾ ਲੱਗਾ ਹੈ ਕਿ ਇਸ ਵਿਅਕਤੀ …

Read More »