ਮਹਾਨ ਕੋਸ਼ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ *ਗੁਰਨਾਮ ਸਿੰਘ(ਡਾ.) ਆਮ ਕਰਕੇ ਮਹਾਨ ਕੋਸ਼ ਵਜੋਂ ਜਾਣੇ ਜਾਂਦੇ ਵਿਲੱਖਣ ਗ੍ਰੰਥ ਦਾ ਸੰਪੂਰਣ ਨਾਮ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਹੈ। ਇਸ ਰਚਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ, ਸਿੱਖ ਧਰਮ, ਸਿੱਖ ਇਤਿਹਾਸ ਸਬੰਧੀ ਸਰਬਾਂਗੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਪ੍ਰਮਾਣਿਕ ਜਾਣਕਾਰੀ ਦੇ …
Read More »ਗੁਰਮਤਿ ਸੰਗੀਤ ਪੂਰਬ ਤੋਂ ਪੱਛਮ ਵੱਲ- ਡਾ. ਗੁਰਨਾਮ ਸਿੰਘ
ਡਾ. ਗੁਰਨਾਮ ਸਿੰਘ ਦਾ ਇਹ ਲੇਖ 2012 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਨੂੰ ਅਸੀਂ ਮੁੜ ਪ੍ਰਕਾਸ਼ਿਤ ਕਰਨ ਦਾ ਮਾਣ ਲੈ ਰਹੇ ਹਾਂ। ਇਸ ਲੇਖ ਦੇ ਸਿਰਲੇਖ ਦੇ ਹਵਾਲੇ ਨਾਲ ਵਰਤਮਾਨ ਸਮੇਂ ਗੁਰਮਤਿ ਸੰਗੀਤ ਨੇ ਆਪਣੀ ਵਿਸ਼ਵ ਸੰਗੀਤ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਗੁਰਮਤਿ ਸੰਗੀਤ ਪੂਰਬ ਤੋਂ ਪੱਛਮ ਵੱਲ *ਗੁਰਨਾਮ ਸਿੰਘ …
Read More »ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ – ਗੁਰਨਾਮ ਸਿੰਘ (ਡਾ.)-
ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਤੁਲਨਾਤਮਕ ਅਧਿਐਨ *ਗੁਰਨਾਮ ਸਿੰਘ (ਡਾ.) ਗੁਰਮਤਿ ਸੰਗੀਤ ਆਪਣੇ ਮੌਲਿਕ ਸੰਗੀਤ ਵਿਧਾਨ ਦੁਆਰਾ ਸੁਤੰਤਰ ਸੰਗੀਤ ਪਰੰਪਰਾ ਵਜੋਂ ਸਰੂਪਿਤ ਹੁੰਦਾ ਹੈ। ਨਿਰਸੰਦੇਹ ਇਹ ਸੰਗੀਤ ਪਰੰਪਰਾ ਭਾਰਤੀ ਸੰਗੀਤ ਦੇ ਮੂਲ ਤੱਤਾਂ ਦੁਆਰਾ ਨਿਰਮਿਤ ਸੰਗੀਤ ਪਰੰਪਰਾ ਹੈ। ਇਸ ਪਰੰਪਰਾ …
Read More »ਓਅੰਕਾਰੁ ਬਾਣੀ : ਸੰਗੀਤਕ ਪਰਿਪੇਖ-ਡਾ. ਗੁਰਨਾਮ ਸਿੰਘ
ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ ਓਅੰਕਾਰੁ ਬਾਣੀ : ਸੰਗੀਤਕ ਪਰਿਪੇਖ *ਡਾ. ਗੁਰਨਾਮ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਚ ਦਰਸਾਏ ਗਏ ਵਿਭਿੰਨ ਰਾਗ, ਗਾਇਨ ਰੂਪ ਤੇ ਸਿਰਲੇਖ ਸੰਗੀਤਕ ਸੰਕੇਤ ਇਸ ਗ੍ਰੰਥ ਦੀਆਂ ਰਚਨਾਵਾਂ ਦੇ ਵਿਸ਼ਿਸ਼ਟ ਸੰਗੀਤਮਈ ਰਚਨਾ ਹੋਣ ਦਾ ਪਰਮਾਣਿਕ ਪਰਮਾਣ ਹਨ। ਸਮੁੱਚੀ ਬਾਣੀ …
Read More »ਤੁਖਾਰੀ ਬਾਰਹਮਾਹਾ ਦਾ ਸੰਗੀਤ ਵਿਗਿਆਨਕ ਅਧਿਐਨ… ਡਾ. ਗੁਰਨਾਮ ਸਿੰਘ
ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ ਤੁਖਾਰੀ ਬਾਰਹਮਾਹਾ ਦਾ ਸੰਗੀਤ ਵਿਗਿਆਨਕ ਅਧਿਐਨ *ਡਾ. ਗੁਰਨਾਮ ਸਿੰਘ ਬਾਰਹਮਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦਾ ਇਕ ਵਿਸ਼ਿਸ਼ਟ ਲੋਕ ਗਾਇਨ ਰੂਪ ਹੈ, ਜਿਸ ਦੇ ਦੋ ਰੂਪ ਤੁਖਾਰੀ ਛੰਤ ਮਹਲਾ ੧ ਬਾਰਹਮਾਹ ਅਤੇ ਬਾਰਹਮਾਹਾ ਮਾਝ ਮਹਲਾ ੫ ਘਰੁ ੪ ਦੇ …
Read More »ਗੁਰਮਤਿ ਸੰਗੀਤ : ਪ੍ਰਾਪਤੀਆਂ ਤੇ ਸੰਭਾਵਨਾਵਾਂ – ਡਾ. ਗੁਰਨਾਮ ਸਿੰਘ
ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ ਗੁਰਮਤਿ ਸੰਗੀਤ : ਪ੍ਰਾਪਤੀਆਂ ਤੇ ਸੰਭਾਵਨਾਵਾਂ ਡਾ. ਗੁਰਨਾਮ ਸਿੰਘ ਗੁਰਮਤਿ ਸੰਗੀਤ ਦਾ ਉਦਗਮ ਤੇ ਵਿਕਾਸ ਨੂੰ ਇਤਿਹਾਸਕ ਰੂਪ ਵਿੱਚ ਵੇਖੀਏ ਤਾਂ ਭਾਰਤੀ ਸੰਗੀਤ ਦੇ ਮੁਗਲ ਕਾਲ ਦੇ ਸਮਾਨੰਤਰ ਹੀ ਗੁਰੂ ਕਾਲ ਵਿੱਚ ਸਿੱਖੀ ਦੀਆਂ ਹੋਰ ਪਰੰਪਰਾਵਾ ਨੇ ਨਾਲ-ਨਾਲ ਗੁਰਮਤਿ ਸੰਗੀਤ ਦਾ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 31ਵਾਂ ਰਾਗ ਜੈਜਾਵੰਤੀ -ਗੁਰਨਾਮ ਸਿੰਘ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-29 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 31ਵਾਂ ਰਾਗ ਜੈਜਾਵੰਤੀ *ਗੁਰਨਾਮ ਸਿੰਘ (ਡਾ.) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਵਿਧਾਨ ਵਿਚ ਅੰਕਿਤ ਮੁੱਖ 31 ਰਾਗਾਂ ਵਿਚੋਂ ਜੈਜਾਵੰਤੀ ਰਾਗ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੀ ਦਰਜ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 30ਵਾਂ ਰਾਗ ਪ੍ਰਭਾਤੀ -ਗੁਰਨਾਮ ਸਿੰਘ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-28 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 30ਵਾਂ ਰਾਗ ਪ੍ਰਭਾਤੀ *ਗੁਰਨਾਮ ਸਿੰਘ (ਡਾ.) ਭਾਰਤੀ ਸੰਗੀਤ ਦਾ ਅਪ੍ਰਚਲਿਤ ਪ੍ਰਭਾਤੀ ਰਾਗ ਨੂੰ ਗੁਰਮਤਿ ਸੰਗੀਤ ਵਿਚ ਨਿਵੇਕਲਾ ਸਥਾਨ ਪ੍ਰਾਪਤ ਹੈ। ਗੁਰਮਤਿ ਸੰਗੀਤ ਵਿਚ ਇਸ ਦੇ ਤਿੰਨ ਪ੍ਰਕਾਰ – ‘ਪ੍ਰਭਾਤੀ ਬਿਭਾਸ’, ‘ਪ੍ਰਭਾਤੀ ਦੱਖਣੀ’ ਅਤੇ ‘ਬਿਭਾਸ ਪ੍ਰਭਾਤੀ’ ਪਾਏ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 29ਵਾਂ ਰਾਗ ਕਲਿਆਣ -ਗੁਰਨਾਮ ਸਿੰਘ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-27 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 29ਵਾਂ ਰਾਗ ਕਲਿਆਣ *ਗੁਰਨਾਮ ਸਿੰਘ (ਡਾ.) ਗੁਰਬਾਣੀ ਦੇ ਰਾਗਾਂ ਨੂੰ ਉਨ੍ਹਾਂ ਦੇ ਵਿਸ਼ਾ ਪ੍ਰਕ੍ਰਿਤੀ, ਵਿਸ਼ੇਸ਼ ਤਰਤੀਬ ਅਨੁਸਾਰ ਸਮਝਣ ਦੀ ਜ਼ਰੂਰਤ ਹੈ। ਅਸੀਂ ਗੁਰਮਤਿ ਸੰਗੀਤ ਸਬੰਧੀ ਇਨ੍ਹਾਂ ਖੋਜ ਨਿਬੰਧਾਂ ਵਿਚ 31 ਰਾਗਾਂ ਤੇ ਕੁਝ ਰਾਗ ਪ੍ਰਕਾਰਾਂ ਦਾ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 28ਵਾਂ ਰਾਗ ਕਾਨੜਾ -ਗੁਰਨਾਮ ਸਿੰਘ (ਡਾ.)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-26 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 28ਵਾਂ ਰਾਗ ਕਾਨੜਾ * ਗੁਰਨਾਮ ਸਿੰਘ (ਡਾ.) ਗੁਰੂ ਗ੍ਰੰਥ ਸਾਹਿਬ ਵਿਚ ਰਾਗ ਕਾਨੜਾ ਨੂੰ ਰਾਗਾਂ ਦੀ ਤਰਤੀਬ ਅਧੀਨ ਅਠਾਈਵੇਂ ਸਥਾਨ ’ਤੇ ਅੰਕਿਤ ਕੀਤਾ ਗਿਆ। ਇਹ ਭਾਰਤੀ ਸੰਗੀਤ ਵਿਚ ਲੋਕਪ੍ਰਿਯ ਪਰੰਤੂ ਕਠਿਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ …
Read More »