Breaking News

Tag Archives: congress party

ਚੋਣ ਲੜ ਕੇ ਸੰਨੀ ਦਿਓਲ ਨੇ ਪੰਗਾ ਈ ਲੈ ਲਿਆ, ਆਹ ਚੱਕੋ ਆ ਗਿਆ ਇੱਕ ਹੋਰ ਨੋਟਿਸ, ਲਗਦੈ ਪਰਚਾ ਦਰਜ਼ ਕਰਾਉ?

ਪਠਾਨਕੋਟ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਖਾਸ ਬਣਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਲੋਕਾਂ ਵੱਲੋਂ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਕੋਲੋਂ ਪਹਿਲਾਂ ਕੀਤੇ ਕੰਮਾਂ ਅਤੇ ਵਾਅਦਿਆਂ ਦਾ ਹਿਸਾਬ-ਕਿਤਾਬ …

Read More »

ਮਾਨ ਨੇ ਲੱਚਰ ਗੀਤ ‘ਤੇ ਪਾਇਆ ਭੰਗੜਾ, ਸੜਕ ‘ਤੇ ਕੀਤਾ ਸ਼ਰੇਆਮ ਨਾਚ, ਭੜਕੇ ਲੋਕਾਂ ਨੇ ਸੜਕ ਦੇ ਵਿਚਾਲੇ ਘੇਰ ਲਿਆ ਮਾਨ

ਸੰਗਰੂਰ : ਲੱਚਰ ਗਾਇਕੀ ਸੂਬੇ ‘ਚ ਟ੍ਰੈਂਡ ਬਣਕੇ ਚੱਲ ਰਹੀ ਹੈ। ਕਈ ਜਨਤਕ ਥਾਵਾਂ, ਬੱਸਾਂ ‘ਚ ਸਫਰ ਕਰਦੇ ਸਮੇਂ ਪ੍ਰਸ਼ਾਸਨ ਵਲੋਂ ਲੱਚਰ ਗੀਤਾਂ ‘ਤੇ ਪੂਰਨ ਤੌਰ ‘ਤੇ ਰੋਕ ਵੀ ਲਾਈ ਗਈ ਹੈ। ਪਰ ਅੱਜ ਕੱਲ੍ਹ ਚੋਣਾਂ ਦੌਰਾਨ ਇੱਕ ਵੱਖਰਾ ਹੀ ਟ੍ਰੈਂਡ ਬਣਕੇ ਉਭਰ ਰਿਹਾ ਹੈ, ਜੋ ਕਿ ਪ੍ਰਚਾਰ ਦੌਰਾਨ ਇਹ …

Read More »

ਕਾਂਗਰਸੀ MLA ਵੱਲ ਮਾਰੀਆਂ ਕੁਰਸੀਆਂ, ਕੱਪੜੇ ਪਾੜੇ, ਪੱਗਾਂ ਲਹੀਆਂ, ਗਾਲ੍ਹਾਂ ਕੱਢੀਆਂ! MLA ਨੇ ਭੱਜ ਕੇ ਬਚਾਈ ਜਾਨ!

ਤਰਨਤਾਰਨ : ਲੋਕ ਸਭਾ ਚੋਣਾਂ ‘ਚ ਆਮ ਜਨਤਾ ਵੱਲੋਂ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਤੋਂ ਸ਼ੁਰੂ ਹੋਈ ਗੱਲ ਜਦੋਂ ਆਗੂਆਂ ਵੱਲੋਂ ਜਨਤਾ ਨੂੰ ਕੁੱਟਣ ਤੱਕ ਪਹੁੰਚ ਗਈ, ਤਾਂ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਦੇ ਨਾਲ ਨਾਲ, ਇੱਕ ਜੁੱਟਤਾ ਦੀ ਤਾਕਤ ਦਾ ਵੀ ਅਹਿਸਾਸ ਹੋਇਆ। ਤੇ ਫਿਰ ਸ਼ੁਰੂ ਹੋਇਆ ਅਜਿਹਾ ਤਾਂਡਵ, …

Read More »

ਬਾਦਲ ਪਿੰਡ ਸਕਾਰਪੀਓ ਗੱਡੀ ਭਜਾ ਕੇ ਨਾਕੇ ‘ਚ ਮਾਰੀ, ਕਈ ਪੁਲਿਸ ਵਾਲੇ ਜ਼ਖਮੀ, ਲੱਖਾ ਸਿਧਾਣਾ ਸਣੇ 60-70 ਗੱਡੀਆਂ ਵਾਲਿਆਂ ਤੇ ਪਰਚਾ ਦਰਜ਼

ਲੰਬੀ : ਜਿਵੇਂ ਕਿ ਪੁਰਾਣੀਆਂ ਫ਼ਿਲਮਾਂ ਚ ਹੋਇਆ ਕਰਦਾ ਸੀ ਫਿਲਮ ਦੇ ਅਖੀਰ ਵਿੱਚ ਪੁਲਿਸ ਆ ਜਾਂਦੀ ਹੈ ਤੇ ਕਈਆਂ ਨੂੰ ਫੜ ਲਿਆ ਜਾਂਦਾ ਹੈ ਠੀਕ ਇਸ ਤਰ੍ਹਾਂ ਤਾਂ ਨਹੀਂ, ਪਰ ਕੁਝ ਕੁਝ ਇਹੋ ਜਿਹਾ ਹੀ ਹੋਇਆ ਹੈ ਬੀਤੀ ਕੱਲ੍ਹ ਸਿੱਖ ਜਥੇਬੰਦੀਆਂ ਵਲੋਂ ਬਾਦਲਾਂ ਦੀ ਕੋਠੀ ਅੱਗੇ ਕੀਤੇ ਗਏ ਰੋਸ …

Read More »

ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਜਿਥੇ ਗਿੱਦੜਬਾਹਾ ਪਹੁੰਚੇ ਤਾਂ ਉਨ੍ਹਾਂ ਦੀ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ …

Read More »

ਪ੍ਰਨੀਤ ਕੌਰ ਦੀ ਰੈਲੀ ‘ਚ ਕਾਲੀਆਂ ਝੰਡੀਆਂ ਲੈਕੇ ਪੁੱਜੇ ਪਿੰਡ ਵਾਸੀ, ਚਲੀਆਂ ਇੱਟਾਂ, ਰੋੜੇ, ਡਾਂਗਾਂ ਤੇ ਕੁਰਸੀਆਂ, ਮਹਾਰਾਣੀ ਨੇ ਕਿਹਾ ਇਥੇ ਹੀ ਨਹੀਂ ਸਾਰੀ ਜਗਾਹ ਹੋਊ ਵਿਰੋਧ, ਪਰ ਬਹੁਮਤ ਸਾਡੇ ਨਾਲ

ਸਮਾਣਾ ; ਪੰਜਾਬ ਦੇ ਸਿਆਸਤਦਾਨਾ ਵਿਰੁੱਧ ਵੱਖ ਵੱਖ ਲੋਕਾਂ ਵਲੋਂ ਕਾਲੀਆਂ ਝੰਡੀਆਂ ਲੈਕੇ ਕੀਤਾ ਜਾ ਰਿਹਾ ਵਿਰੋਧ ਘੁੰਮ-ਘੁਮਾ ਕੇ ਹੁਣ ਪਟਿਆਲਾ ਵੀ ਆਣ ਪੁੱਜਾ ਹੈ ਤੇ ਇਸ ਵਿਰੋਧ ਨੇ ਇਸ ਵਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਨਿਸ਼ਾਨਾ ਬਣਾਇਆ ਹੈ। …

Read More »

ਭੱਠਲ ਨੂੰ ਨੌਜਵਾਨ ਦੇ ਥੱਪੜ ਮਾਰਨਾ ਪਿਆ ਮਹਿੰਗਾ

ਸੰਗਰੂਰ: ਪਿੰਡ ‘ਚ ਚੋਣ ਪ੍ਰਚਾਰ ਕਰਨ ਜਾ ਰਹੇ ਲੀਡਰਾਂ ਨੂੰ ਪਿੰਡਾਂ ਦੇ ਲੋਕ ਕਈ ਤਰ੍ਹਾ ਦੇ ਸਵਾਲ ਕਰ ਰਹੇ ਨੇ ਜਿਸ ‘ਚ ਥੋੜੇ ਦਿਨ ਪਹਿਲਾ ਹੀ ਜ਼ਿਲ੍ਹਾ ਸੰਗਰੂਰ ‘ਚ ਪੈ ਪਿੰਡ ਬੁਸ਼ਹਿਰਾ ‘ਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋ ਦੇ ਹੱਕ ‘ਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਚੋਣ ਪ੍ਰਚਾਰ ਲਈ …

Read More »

2 ਸਾਲ ‘ਚ ਹੀ ਕੈਪਟਨ ਤੋਂ ਅੱਕੇ ਲੋਕ ? ਹੁਣ ਤੱਕ ਦਾ ਸਭ ਤੋਂ ਵੱਡਾ ਸਰਵੇ

-ਕੈਪਟਨ ਸਰਕਾਰ ਸਰਵੇ ਦੌਰਾਨ ਹੋਈ ਫੇਲ … -ਸਰਵੇ ਦੌਰਾਨ ਲੋਕਾਂ ਨੇ ਦਿੱਤੇ ਪੰਜ ਵਿੱਚੋਂ ਕੇਵਲ ਦੋ ਨੰਬਰ -ਪੰਜਾਬ ਵਿੱਚ ਵੱਡਾ ਮੁੱਦਾ ਬੇਰੁਜ਼ਗਾਰੀ ਅਤੇ ਪ੍ਰਦੂਸ਼ਣ -ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਰਵਾਇਆ ਪ੍ਰਾਈਵੇਟ ਸੰਸਥਾ ਨੇ ਕੌਮੀ ਪੱਧਰ ਤੇ ਸਰਵੇਖਣ -ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਰਸ ਨੇ ਕੀਤਾ ਸਰਵੇਖਣ -ਲੋਕ ਸਭਾ ਉਮੀਦਵਾਰਾਂ ਨੂੰ ਲੋਕਾਂ ਵੱਲੋਂ …

Read More »

ਮੁੜ ਤੋਂ ਲੋਕਾਂ ਨੇ ਘੇਰਿਆ ਭਗਵੰਤ ਮਾਨ, ਸੱਥ ‘ਚ ਰੋਕ ਕੇ ਮੰਗਿਆ ਹਿਸਾਬ-ਕਿਤਾਬ

ਸੰਗਰੂਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰ ਵੱਖ-ਵੱਖ ਪਿੰਡਾਂ ‘ਤੇ ਸ਼ਹਿਰਾਂ ‘ਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਉੱਥੇ ਪਿੰਡ ‘ਚ ਜਾ ਰਹੇ ਲੀਡਰਾਂ ਦਾ ਲੋਕ ਵਿਰੋਧ ਕਰ ਰਹੇ ਹਨ ਲਗਭਗ ਸਾਰੀਆਂ ਪਾਰਟੀ ਦੇ ਲੀਡਰਾਂ ਦਾ ਹੀ ਵਿਰੋਧ ਹੋ ਰਿਹਾ ਹੈ। ਜਿਸ ‘ਚ ਹੁਣ ਆਮ ਆਦਮੀ ਪਾਰਟੀ ਦੇ …

Read More »

‘ਆਪ’ ਤੋਂ ਸਵਾਲ ਸਿਰਫ ਵੋਟਰ ਪੁੱਛ ਸਕਦੇ ਨੇ, ਖਹਿਰਾ ਨਹੀਂ, ਕਿਉਂਕਿ ਖਹਿਰਾ ਦਾ ਆਪਣਾ ਕੋਈ ਵਜੂਦ ਨਹੀਂ : ਬਲਜਿੰਦਰ ਕੌਰ

ਮਾਨਸਾ : ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਥੱਪੜ ਮਾਰਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਗੁੰਡਾਗਰਦੀ ਹੈ। ਪ੍ਰੋ: ਬਲਜਿੰਦਰ ਕੌਰ ਅਨੁਸਾਰ ਸਵਾਲ ਪੁੱਛਣਾ ਹਰ ਵੋਟਰ ਦਾ …

Read More »