ਜਾਖੜ ਨੇ ਪੰਜਾਬ ‘ਚ ਅੰਦਰੁੂਨੀ ਸੁਰੱਖਿਆ ਮਾਮਲੇ ਤੇ ਕੇਜਰੀਵਾਲ ਵਲੋੰ ਕੀਤੀ ਬਿਆਨਬਾਜੀ ਦਾ ਦਿੱਤਾ ਜਵਾਬ

TeamGlobalPunjab
1 Min Read

ਚੰਡੀਗੜ੍ਹ –  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ  ਸੁਨੀਲ ਜਾਖੜ ਨੇ  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਵੱਲੋਂ ਪੰਜਾਬ ਵਿੱਚ ਅੰਦਰੂਨੀ ਸੁਰੱਖਿਆ ਦੇ ਮਾਮਲੇ ਅਤੇ ਹਿੰਦੂ ਤੇ ਵਪਾਰੀਆਂ ‘ਚ  ਸੁਰੱਖਿਆ ਨੂੰ ਲੈ ਕੇ  ਦਿੱਤੇ ਬਿਆਨ ਨੂੰ ਲੈ ਕੇ ਟਵਿੱਟਰ ਤੇ ਪੋਸਟ ਪਾਈ ਹੈ ਤੇ ਕਿਹਾ ਹੇੈ ਕਿ ‘ਪੰਜਾਬੀ ਭਾਵੇੰ ਹਿੰਦੁੂ ਹੋਵੇ ਜਾਂ ਕੋਈ ਹੋਰ, ਛੇਤੀ ਡਰਣ ਵਾਲਾ ਨਹੀੰ ਹੇੈ।’ ‘ਉਹ ਐਨੇ ਭੋਲੇ ਵੀ ਨਹੀਂ , ਇਸ    ਤਰੀਕੇ ਦੀ ਡਰਾਉਣ ਵਾਲੀ ਬਿਆਨਬਾਜ਼ੀ  ਕਰਨ ਨਾਲ ਵੋਟਾਂ ਨਹੀਂ ਮਿਲਦੀਆਂ’

Share this Article
Leave a comment