ਓਨਟਾਰੀਓ: ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ਵਿੱਚ 28 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਗ਼ਲਤ ਧਾਰਮਿਕ ਟਿੱਪਣੀਆਂ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ‘ਚ ਹੈਰਾਨੀਜਨਕ ਘਟਨਾ ਵਾਪਰੀ। ਦੱਸਿਆ ਜਾ ਰਿਹਾ …
Read More »ਕੈਨੇਡਾ ਗਏ 24 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ
ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਮੰਦਭਾਗੀ ਘਟਨਾ ਸੁਨਣ ਨੂੰ ਮਿਲ ਰਹੀਆਂ ਹਨ। ਕੈਨੇਡਾ ਦੇ ਸਮਰਸਾਈਡ ਪ੍ਰਿੰਸ ਐਡਵਰਡ ਆਈਲੈਂਡ ਰਹਿੰਦੇ 24 ਸਾਲਾ ਪੰਜਾਬੀ ਨੌਜਵਾਨ ਜਸਦੀਪ ਸਿੰਘ ਦੀ ਮੌਤ ਹੋਣ ਦੀ ਖਬਰ ਹੈ। ਜਸਦੀਪ ਸਿੰਘ ਨੇ ਸੈਂਟ ਲਾਰੇਂਸ ਕਾਲਜ ਕਿੰਗਸਟਨ, ਓਨਟਾਰੀਓ ਤੋਂ ਗ੍ਰੇਜੁਏਸ਼ਨ ਕੀਤੀ ਸੀ। ਜਸਦੀਪ ਸਿੰਘ ਦੀ ਮ੍ਰਿਤਕ ਦੇਹ ਇੰਡੀਆ …
Read More »1 ਮਹੀਨਾ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮਿਲੀ ਲਾ/ਸ਼
ਬਰੈਂਪਟਨ: ਹਰ ਨੌਜਵਾਨ ਦਾ ਸੁਪਣਾ ਹੁੰਦਾ ਹੈ ਕਿ ਉਹ ਸਖਤ ਮਿਹਨਤ ਕਰਕੇ ਆਪਣਾ ਭੱਵਿਖ ਖੂਬਸੂਰਤ ਬਣਾਏ ਅਤੇ ਮਾਪਿਆਂ ਨੂੰ ਸਾਰੀ ਉਮਰ ਖੁਸ਼ੀ ਦੇ ਸਕੇ। ਇਸੀ ਤਰ੍ਹਾਂ ਆਪਣਾ ਸੁਨਹਿਰੀ ਭੱਵਿਖ ਬਨਾਉਣ ਇਕ ਮਹੀਨਾ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਏ 27 ਸਾਲਾ ਪੰਜਾਬੀ ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਸਾਹਮਣੇ …
Read More »ਕੈਨੇਡਾ ਦੀ ਇੰਮੀਗ੍ਰੇਸ਼ਨ ਹੋਈ ਮਹਿੰਗੀ, ਜਾਣੋ ਪੀਆਰ ਲਈ ਕਿੰਨੀ ਫ਼ੀਸ ਕਰਨੀ ਪਵੇਗੀ ਅਦਾ
ਟੋਰਾਂਟੋ: ਕੈਨੇਡਾ ‘ਚ 30 ਅਪ੍ਰੈਲ ਤੋਂ ਪੀਆਰ ਦੀਆਂ ਅਰਜ਼ੀਆਂ ਦਾਖ਼ਲ ਕਰਨ ਵਾਲਿਆਂ ਨੂੰ ਵੱਧ ਫ਼ੀਸ ਅਦਾ ਕਰਨੀ ਪਵੇਗੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਫ਼ੀਸਾਂ ਵਿਚ ਵਾਧਾ ਕਰਦਿਆਂ ਕਿਹਾ ਗਿਆ ਸੀ ਕਿ ਮਹਿੰਗਾਈ ਦੇ ਹਿਸਾਬ ਨਾਲ ਹਰ ਦੋ ਸਾਲ ਬਾਅਦ ਨਵੇਂ ਸਿਰੇ ਤੋਂ ਦਰਾਂ ਤੈਅ ਕੀਤੀਆਂ ਜਾਣਗੀਆਂ ਅਤੇ …
Read More »ਹਰਜੀਤ ਸੱਜਣ ਦੀ WHO ਨੂੰ ਅਪੀਲ, ਕੈਨੇਡਾ ਦੀ ਨਵੀਂ ਕੋਰੋਨਾ ਵੈਕਸੀਨ ਨੂੰ ਜਲਦ ਦਿੱਤੀ ਜਾਵੇ ਪ੍ਰਵਾਨਗੀ
ਓਟਵਾ: ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਪੀਲ ਕਰਦਿਆਂ ਕੈਨੇਡੀਅਨ ਕੰਪਨੀ ਮੈਡੀਕਾਗੋ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੈਕਸੀਨ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਕੈਨੇਡਾ ਇਸ ਨੂੰ ਡੋਨੇਟ ਕਰ ਸਕੇਗਾ ਅਤੇ ਕੋਵੈਕਸ …
Read More »ਨਸ਼ਾ ਕਰਕੇ ਜੰਮੀ ਹੋਈ ਝੀਲ ‘ਤੇ ਗੱਡੀ ਚਲਾਉਣ ਦੇ ਮਾਮਲੇ ‘ਚ ਸਿਮਰਨਜੀਤ ਸਿੰਘ ਗ੍ਰਿਫਤਾਰ
ਬਰੈਂਪਟਨ : ਕੈਨੇਡਾ ‘ਚ ਸ਼ਹਿਰ ਬਰੈਂਪਟਨ ਵਾਸੀ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਸਿਮਰਨਜੀਤ ਸਿੰਘ ਖਿਲਾਫ ਨਸ਼ਾ ਕਰਕੇ ਡਰਾਈਵਿੰਗ ਕਰਨ ਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬਰੇਮਬ੍ਰਿਜ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਓਨਟਾਰੀਓ ਦੇ ਮਸਕੋਕਾ ਰੀਜਨ ਵਿੱਚ ਸਥਿਤ …
Read More »19 ਸਾਲਾ ਲੜਕੀ ਨਾਲ ਛੇੜ-ਛਾੜ ਕਰਨ ਦੇ ਮਾਮਲੇ ‘ਚ 38 ਸਾਲਾ ਪੰਜਾਬੀ ਗ੍ਰਿਫਤਾਰ
ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਾਸੀ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ 38 ਸਾਲਾ ਪਰਮਜੀਤ ਧਨੇਸਰ ਵਜੋਂ ਕੀਤੀ ਗਈ ਹੈ, ਜਾਣਕਾਰੀ ਮੁਤਾਬਕ ਨੌਜਵਾਨ ਨੂੰ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ਾਂ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ। ਪਰਮਜੀਤ ਵੱਲੋਂ ਮਿਸੀਸਾਗਾ ਵਿੱਚ ਬੀਤੇ ਸਾਲ 26 ਨਵੰਬਰ …
Read More »ਲੈਂਗਲੀ ’ਚ 57 ਸਾਲਾ ਪੰਜਾਬੀ ਦੀ ਮਿਲੀ ਮ੍ਰਿਤਕ ਦੇਹ
ਵੈਨਕੂਵਰ: ਕੈਨੇਡਾ ‘ਚ ਇੱਕ ਹੋਰ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਲੈਂਗਲੇ ‘ਚ ਇੱਕ 57 ਸਾਲਾ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਪਛਾਣ 57 ਸਾਲ ਦੇ ਸਰਬਜੀਤ ਸੰਦਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਕਤਲ ਦੀ ਇਸ ਵਾਰਦਾਤ ਨੂੰ ਗੈਂਗਵਾਰ ਨਾਲ ਜੋੜ ਕੇ ਨਹੀਂ ਦੇਖਿਆ …
Read More »ਕੈਨੇਡੀਅਨ ਸਿਹਤ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਜਾਰੀ ਕੀਤਾ ਖੁੱਲਾ ਪੱਤਰ
ਓਟਵਾ: ਦੇਸ਼ ਦੀ ਰਾਜਧਾਨੀ ਵਿੱਚ ਟਰੱਕ ਡਰਾਈਵਰਾਂ ਵਲੋਂ ਜਾਰੀ ਮੁਜ਼ਾਹਰੇ ਦੂਜੇ ਹਫਤੇ ਵਿੱਚ ਪਹੁੰਚ ਗਏ ਹਨ। ਇੱਕ ਪਾਸੇ ਜਿੱਥੇ ਫਰੀਡਮ ਕੋਨਵੋਏ ਕਰਕੇ ਕਈ ਤਬਕੇ ਇਸ ਪ੍ਰਦਰਸ਼ਨ ਦਾ ਹਿਸਾ ਬਣੇ ਹੋਏ ਨੇ ਅਜਿਹੇ ‘ਚ ਦੂਜੇ ਪਾਸੇ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਨੇ ਇਸ ਦੇ ਵਿਰੋਧ ਇੱਕ ਪੱਤਰ ਜਾਰੀ ਕੀਤਾ ਹੈ। ਇਹ ਵਿਰੋਧ …
Read More »ਅਫਗਾਨਿਸਤਾਨ ‘ਚ ਕੈਨੇਡੀਅਨ ਮਿਲਟਰੀ ਮਿਸ਼ਨ ਦੌਰਾਨ ਮਦਦ ਕਰਨ ਵਾਲੇ ਅਫਗਾਨੀ ਰਫਿਊਜੀਆਂ ਨੂੰ ਲੈ ਕੇ ਪਹਿਲਾ ਜਹਾਜ਼ ਪੰਹੁਚਿਆ ਕੈਨੇਡਾ
ਅਫਗਾਨਿਸਤਾਨ ਵਿੱਚ ਕੈਨੇਡੀਅਨ ਮਿਲਟਰੀ ਮਿਸ਼ਨ ਦੌਰਾਨ ਮਦਦ ਕਰਨ ਵਾਲੇ ਅਫਗਾਨੀ ਰਫਿਊਜੀਆਂ ਨੂੰ ਲੈ ਕੇ ਪਹਿਲਾ ਜਹਾਜ਼ ਕੈਨੇਡਾ ਪਹੁੰਚ ਗਿਆ ਹੈ। ਫੈਡਰਲ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਜਹਾਜ਼ ਵਿੱਚ ਕਿੰਨੇ ਰਫਿਊਜੀ ਸਨ ਜਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਕਿੱਥੇ ਵਸਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਤੋਂ ਵਾਪਿਸ …
Read More »