Breaking News

ਸੰਸਾਰ

ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ …

Read More »

ਖੁਲਾਸਾ: ਨਿਊਜ਼ੀਲੈਂਡ ਹਮਲੇ ਦੇ ਜਵਾਬ ‘ਚ ਕੀਤੇ ਗਏ ਸ੍ਰੀਲੰਕਾ ‘ਚ ਧਮਾਕੇ

ਸ੍ਰੀ ਲੰਕਾ ’ਚ ਬੀਤੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਘਿਨਾਉਣੀ ਹਿੰਸਕ ਵਾਰਦਾਤ ਪਿਛਲੇ ਕਾਰਨ ਸਾਹਮਣੇ ਆਉਣ ਲੱਗ ਪਏ ਹਨ। ਸ੍ਰੀ ਲੰਕਾ ਦੇ ਉੱਪ-ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਮਸੀਹੀ ਤਿਉਹਾਰ ਈਸਟਰ ਮੌਕੇ ਜਿਹੜੇ ਅੱਤਵਾਦੀ ਹਮਲਿਆਂ ਦੌਰਾਨ 310 ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਹੋਰ …

Read More »

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿਆਂ ਦੀ ਧਮਾਕੇ ‘ਚ ਮੌਤ

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ …

Read More »

ਇਸ ਦੇਸ਼ ‘ਚ ਜਾਨਵਰਾਂ ਦੀ ਜਗ੍ਹਾਂ ਇਨਸਾਨਾਂ ਨੂੰ ਰਹਿਣਾ ਪੈਂਦਾ ਲੋਹੇ ਦੇ ਪਿੰਜਰਿਆਂ ‘ਚ, ਜਾਣੋ ਕੀ ਹੈ ਵਜ੍ਹਾ

ਦੁਨੀਆ ‘ਚ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਲੋਕ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ਵਿੱਚ ਰਹਿੰਦੇ ਹਨ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਅਜਿਹਾ ਕਿਉਂ ਹੈ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ ? ਤਾਂ ਚੱਲੋ ਦੱਸਦੇ ਹਾਂ ਕਿ ਆਖਰ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ‘ਚ ਰਹਿਣ ਨੂੰ ਕਿਉਂ …

Read More »

ਇੱਥੇ ਮਜ਼ਾਕ- ਮਜ਼ਾਕ ‘ਚ ਹੀ ਕਾਮੇਡੀਅਨ ਬਣ ਗਿਆ ਰਾਸ਼ਟਰਪਤੀ

Ukraine election

ਕੀਵ: ਯੂਕਰੇਨ ‘ਚ ਰਾਸ਼ਟਰਪਤੀ ਅਹੁਦੇ ਲਈ ਕਰਵਾਈਆਂ ਗਈਆਂ ਚੌਣਾ ‘ਚ ਬਿਨ੍ਹਾ ਕਿਸੇ ਸਿਆਸੀ ਤਜਰਬੇ ਵਾਲੇ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ ‘ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ …

Read More »

VIDEO: ਦੁੱਧ ਪੀਂਦੇ 21 ਦਿਨਾਂ ਬੱਚੇ ਦੇ ਅਚਾਨਕ ਰੁਕ ਗਏ ਸਾਹ ਫਿਰ ਪੁਲਿਸ ਨੇ ਇੰਝ ਦਿੱਤੀ ਨਵੀਂ ਜ਼ਿੰਦਗੀ

ਬ੍ਰਾਜ਼ੀਲ ਦੇ ਮਾਰੀਲਿਆ ਇਲਾਕੇ ‘ਚ ਦੋ ਪੁਲਿਸ ਅਫਸਰਾਂ ਨੇ ਆਪਣੀ ਸਮਝਦਾਰੀ ਨਾਲ 21 ਦਿਨ ਦੇ ਨਵ ਜਨਮੇ ਬੱਚੇ ਦੀ ਜਾਨ ਬਚਾ ਲਈ। ਇਸ ਬੱਚੇ ਨੂੰ ਉਸਦਾ ਪਰਿਵਾਰ ਬੇਹੋਸ਼ੀ ਦੀ ਹਾਲਤ ਵਿੱਚ ਸੈਫ ਪਾਉਲੋ ਇਲਾਕੇ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ ਸਨ। ਉਸ ਸਮੇਂ ਬੱਚਾ ਸਾਹ ਨਹੀਂ ਲੈ ਰਿਹਾ ਸੀ, ਜਿਸਦੇ …

Read More »

ਇੱਕ ਅਜਿਹਾ ਇਨਸਾਨ ਜੋ ਰੇਲ ਗੱਡੀ ਨਾਲੋਂ ਵੀ ਤੇਜੀ ਨਾਲ ਪਹੁੰਚ ਜਾਂਦੈ ਮੁਕਾਮ ‘ਤੇ !

ਬੀਜਿੰਗ : ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਕੰਮ-ਕਾਜ ‘ਤੇ ਜਾਣ ਲਈ ਜਿਆਦਾਤਰ ਲੋਕ ਵਾਹਨਾਂ ਦਾ ਇਸਤਿਮਾਲ ਕਰਦੇ ਹਨ, ਪਰ ਚੀਨ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜਿਹੜਾ ਹਰ ਦਿਨ ਰੋਜ਼-ਯਾਂਗਟਜ ਨਾਮ ਦੀ ਨਦੀ ਰਾਹੀਂ ਤੈਰ ਕੇ ਆਪਣੇ ਦਫ਼ਤਰ ਜਾਂਦਾ ਹੈ। ਜਾਣਕਾਰੀ ਮੁਤਾਬਕ ਵੁਹਾਨ ਦੇ ਰਹਿਣ ਵਾਲੇ 53 ਸਾਲਾ ਜ਼ੂ ਬੇਵੂ ਹਰ …

Read More »

ਬੰਬ ਧਮਾਕਿਆਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਪਾਬੰਦੀ

ਸ੍ਰੀ ਲੰਕਾ : ਸ੍ਰੀ ਲੰਕਾ ਸਰਕਾਰ ਨੇ ਹਮਲਿਆਂ ਤੋਂ ਬਾਅਦ ਉਸ ਸਬੰਧੀ ਫੈਲਣ ਵਾਲੀਆਂ ਝੂਠੀਆਂ ਖਬਰਾਂ ‘ਤੇ ਰੋਕ ਲਾਉਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਜ਼ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਰਾਸ਼ਟਰਪਤੀ ਸਕੱਤਰੇਤ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਫੈਸਲਾ ਝੂਠੀ …

Read More »

ਪਰਿਵਾਰਕ ਪ੍ਰੋਗਰਾਮ ‘ਚ ਸ਼ਾਮਲ ਹੋਏ ਅਣਜਾਣ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 13 ਮਰੇ, 4 ਜਖਮੀ

ਮੈਕਸੀਕੋ : ਮੈਕਸੀਕੋ ਦੇ ਵੇਰਾਕ੍ਰੂਜ ‘ਚ ਇੱਕ ਪਾਰਟੀ ਦੌਰਾਨ ਕੁਝ ਅਣਜਾਣ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਬਲਿਕ ਸਕਿਊਰਿਟੀ ਸਕੱਤਰੇਤ ਨੇ ਕਿਹਾ ਕਿ ਮਿਨੀਟਿਟਲਨ ਵਿਚ ਇੱਕ …

Read More »

ਆਨਲਾਈਨ ਪੋਰਨ ਦੇਖਣ ਤੋਂ ਪਹਿਲਾਂ ਹੁਣ ਕਰੈਡਿਟ ਕਾਰਡ ਤੇ ਪਾਸਪੋਰਟ ਤੋਂ ਹੋਵੇਗੀ ਉਮਰ ਦੀ ਜਾਂਚ

ਲੰਦਨ: ਬ੍ਰਿਟੇਨ ਜੁਲਾਈ ਵਿੱਚ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜੋ ਆਨਲਾਈਨ ਪੋਰਨੋਗਰਾਫੀ ਤੱਕ ਪਹੁੰਚ ਰੋਕਣ ਲਈ ਉਮਰ ਨੂੰ ਤਸਦੀਕ ( Verified ) ਕਰੇਗਾ। ਬਾਲ ਸੁਰੱਖਿਆ ਗਰੁੱਪ ਨੇ ਇਸ ਕਵਾਇਦ ਦਾ ਸਵਾਗਤ ਕੀਤਾ ਹੈ ਪਰ ਡਿਜੀਟਲ ਅਧਿਕਾਰ ਦੀ ਪੈਰਵੀ ਕਰਨ ਵਾਲੇ ਸਮੂਹਾਂ ਨੇ ਡਾਟਾ ਲੀਕ ਦਾ ਡਰ ਸਾਫ਼ ਕੀਤਾ …

Read More »