ਸੰਸਾਰ

ਰਿਸ਼ੀ ਸੁਨਕ ਬ੍ਰਿਟੇਨ ‘ਚ ਅਪਣਾ ਰਹੇ ਨੇ ‘ਕੇਜਰੀਵਾਲ ਫਾਰਮੂਲਾ’

ਲੰਦਨ: ਬ੍ਰਿਟੇਨ ‘ਚ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚਾਲੇ ਫੈਸਲਾਕੁੰਨ ਦੌਰ ਚੱਲ ਰਿਹਾ ਹੈ। ਦੋਵਾਂ ਆਗੂਆਂ ਵੱਲੋਂ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਵਿਚਾਲੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ …

Read More »

ਪਾਕਿ ਨੇਵੀ ਨੇ ਗਵਾਦਰ ਨੇੜੇ ਡੁੱਬ ਰਹੇ ਭਾਰਤੀ ਜਹਾਜ਼ ‘ਚੋਂ 9 ਭਾਰਤੀਆਂ ਨੂੰ ਬਚਾਇਆ, 1 ਦੀ ਲਾਸ਼ ਬਰਾਮਦ

ਕਰਾਚੀ: ਪਾਕਿਸਤਾਨੀ ਜਲ ਸੈਨਾ ਨੇ ਗਵਾਦਰ ਦੇ ਕੋਲ ਡੁੱਬ ਰਹੇ ਭਾਰਤੀ ਜਹਾਜ਼ ਜਮਨਾ ਸਾਗਰ ਵਿੱਚੋਂ 9 ਮਛੇਰਿਆਂ ਨੂੰ ਸੁਰੱਖਿਅਤ ਬਚਾ ਲਿਆ ਹੈ। ਇਹ ਜਹਾਜ਼ 10 ਕਰੂ ਮੈਂਬਰਾਂ ਸਮੇਤ ਅਰਬ ਸਾਗਰ ਵਿੱਚ ਡੁੱਬ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨ ਮੈਰੀਟਾਈਮ ਇਨਫਰਮੇਸ਼ਨ ਸੈਂਟਰ ਨੇ ਨੇੜਲੇ ਵਪਾਰਕ ਜਹਾਜ਼, ਐਮਟੀ ਕਰੂਬੇਕੇ, ਨੂੰ ਡੁੱਬ ਰਹੇ …

Read More »

SCO ਸੰਮੇਲਨ ਦੌਰਾਨ PM ਮੋਦੀ ਅਤੇ ਸ਼ਾਹਬਾਜ਼ ਸ਼ਰੀਫ ਦੀ ਮੁਲਾਕਾਤ ਹੋਣ ਦੀ ਸੰਭਾਵਨਾ

ਨਿਊਜ਼ ਡੈਸਕ: ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਾਹਬਾਜ਼ ਸ਼ਰੀਫ਼ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਅਨੁਸਾਰ  ਐਸਸੀਓ ਸੰਮੇਲਨ 15-16 ਸਤੰਬਰ ਨੂੰ ਹੋਣ ਵਾਲਾ ਹੈ, ਜਿੱਥੇ ਸੰਗਠਨ ਦੇ ਆਗੂ ਖੇਤਰੀ ਚੁਣੌਤੀਆਂ ਬਾਰੇ ਚਰਚਾ ਕਰਨ ਲਈ …

Read More »

ਵਲਾਦੀਮੀਰ ਪੁਤਿਨ “ਇੱਕ ਕਾਤਲ ਹੈ’, ਰੂਸੀ ਮਹਿਲਾ ਪੱਤਰਕਾਰ ਨੂੰ ਭਾਰੀ ਪਈ ਬਿਆਨਬਾਜ਼ੀ, ਮਾਮਲਾ ਦਰਜ

ਮਾਸਕੋ: ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਸਾਬਕਾ ਪੱਤਰਕਾਰ ਦੇ ਘਰ ਛਾਪੇਮਾਰੀ ਕੀਤੀ। ਜਿਸ ਨੇ ਯੂਕਰੇਨ ਵਿੱਚ ਰੂਸ ਦੀ ਲੜਾਈ ਦੇ ਖਿਲਾਫ ਚੈਨਲ ‘ਤੇ ਵਿਰੋਧ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਮਹਿਲਾ ਪੱਤਰਕਾਰ ਦੇ ਵਕੀਲ ਨੇ ਦੱਸਿਆ ਕਿ ਅਧਿਕਾਰੀਆਂ ਨੇ ਰੂਸੀ ਹਥਿਆਰਬੰਦ ਸੈਨਾਵਾਂ ਬਾਰੇ ਗਲਤ ਜਾਣਕਾਰੀ …

Read More »

ਪੁਲਿਸ ਨੇ ਨਾਈਟ ਕਲੱਬ ‘ਚ ਡਾਂਸ ਕਰਨ ‘ਤੇ ਮਾਡਲ ਨੂੰ ਲਗਾਇਆ 11 ਹਜ਼ਾਰ ਦਾ ਜੁਰਮਾਨਾ, ਜਾਣੋ ਕਾਰਨ

ਨਿਊਜ਼ ਡੈਸਕ: ਥਾਈਲੈਂਡ ਦੀ ਇਕ ਮਾਡਲ ਨੂੰ ਨਾਈਟ ਕਲੱਬ ‘ਚ ਟਾਪਲੈੱਸ ਡਾਂਸ ਕਰਨ ‘ਤੇ 11 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ  ਨੇ ਮਾਡਲ ਖਿਲਾਫ ਇਹ ਕਾਰਵਾਈ ਕੀਤੀ ਹੈ। ਮਾਡਲ ਦੇ ਖਿਲਾਫ ਪਬਲਿਕ ਅਸ਼ਲੀਲਤਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। …

Read More »

ਸ਼ਾਹਬਾਜ਼ ਸਰਕਾਰ ਨੇ ਬੰਦ ਕੀਤਾ ਇਸ ਵੱਡੇ ਨਿਊਜ਼ ਚੈਨਲ ਦਾ ਪ੍ਰਸਾਰਣ, ਪੱਤਰਕਾਰ ਵੀ ਗ੍ਰਿਫਤਾਰ

ਇਸਲਾਮਾਬਾਦ: ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਦੇਸ਼ ਦੇ ਰੈਗੂਲੇਟਰੀ ਅਥਾਰਟੀਆਂ ਦੁਆਰਾ ਪਾਕਿਸਤਾਨੀ ਟੈਲੀਵਿਜ਼ਨ ਸਟੇਸ਼ਨ ਏਆਰਵਾਈ ਨਿਊਜ਼ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਇਸ ਚੈਨਲ ਦੇ ਸੀਨੀਅਰ ਪੱਤਰਕਾਰ ਅਮਾਦ ਯੂਸਫ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਏਆਰਵਾਈ ਨਿਊਜ਼ ਪਾਕਿਸਤਾਨ ਦਾ ਸਭ ਤੋਂ …

Read More »

ਕੋਰੋਨਾ ਤੋਂ ਬਾਅਦ ਤਬਾਹੀ ਮਚਾਉਣ ਲਈ ਚੀਨ ਤੋਂ ਆ ਰਿਹੈ ਇੱਕ ਹੋਰ ਵਾਇਰਸ, ਜਾਣੋ ਲੱਛਣ

ਬੀਜਿੰਗ: ਚੀਨ ਤੋਂ ਪੂਰੀ ਦੁਨੀਆ ‘ਚ ਫੈਲੇ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ। ਕੋਰੋਨਾ ਤੋਂ ਬਾਅਦ ਹੁਣ ਇੱਕ ਹੋਰ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਡਾਕਟਰਾਂ ਨੇ ਇੱਕ ਨਵੇਂ ਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਚੀਨ ਵਿੱਚ ਦਰਜਨਾਂ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ। …

Read More »

ਮੰਕੀਪਾਕਸ ਦੇ ਡਰੋਂ ਬਾਂਦਰਾ ਦੀ ਜਾਨ ਲੈ ਰਿਹੈ ਇਨਸਾਨ, WHO ਨੇ ਦਿੱਤੀ ਚਿਤਾਵਨੀ

ਨਿਊਜ਼ ਡੈਸਕ: ਮੰਕੀਪਾਕਸ ਦੁਨੀਆ ਦੇ ਕਈ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਹੁਣ ਤੱਕ ਇਸ ਵਾਇਰਸ ਦੇ ਮਾਮਲੇ 90 ਤੋਂ ਵੱਧ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਦੇਸ਼ਾਂ ਵਿੱਚ ਲਗਭਗ 29,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ, ਕੁਝ ਦੇਸ਼ਾਂ ਵਿੱਚ ਇਸ ਦੇ ਮਾਮਲਿਆਂ ਵਿੱਚ ਲਗਾਤਾਰ …

Read More »

ਵੰਡ ਦੌਰਾਨ ਵਿਛੜੇ ਚਾਚੇ-ਭਤੀਜੇ ਦਾ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਹੋਇਆ ਮਿਲਾਪ

ਸ੍ਰੀ ਕਰਤਾਰਪੁਰ ਸਾਹਿਬ: 1947 ਦੀ ਵੰਡ ਦੌਰਾਨ ਭਾਰਤ ਪਾਕਿਸਤਾਨ ਦੇ ਕਈ ਪਰਿਵਾਰ ਵਿਛੜ ਗਏ ਸਨ, ਤੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਨੇ 75 ਸਾਲ ਬਾਅਦ ਵਿਛੜੇ ਪਰਿਵਾਰ ਨੂੰ ਮਿਲਵਾਇਆ ਹੈ। ਜਲੰਧਰ ਦੇ ਵਸਨੀਕ 92 ਸਾਲਾ ਸਵਰਨ ਸਿੰਘ ਨੇ ਪਾਕਿਸਤਾਨ ਵਿੱਚ ਰਹਿੰਦੇ ਆਪਣੇ 82 ਸਾਲਾ ਭਤੀਜੇ ਅਬਦੁਲ ਖਾਲਿਕ (ਪੁਰਾਣਾ ਨਾਮ …

Read More »

ਤਾਈਵਾਨ ਨੇ ਵੀ ਸ਼ੁਰੂ ਕੀਤਾ ਅਭਿਆਸ, ਕਿਹਾ ‘ਚੀਨ ਕਰ ਰਿਹੈ ਸਾਡੇ ‘ਤੇ ਹਮਲੇ ਦੀ ਤਿਆਰੀ’

ਤਾਈਪੇ: ਤਾਈਵਾਨ ਨੇ ਵੀ ਚੀਨ ਦੇ ਹਮਲੇ ਦਾ ਜਵਾਬ ਦੇਣ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਚੀਨ ਸਵੈ-ਸ਼ਾਸਿਤ ਟਾਪੂ ‘ਤੇ ਹਮਲੇ ਦੀ ਤਿਆਰੀ ਲਈ ਤਾਈਵਾਨ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਫੌਜੀ ਅਭਿਆਸ ਕਰ ਰਿਹਾ ਹੈ। ਵੂ ਦਾ ਹਵਾਲਾ …

Read More »