ਆਸਟਰੇਲੀਆ ਦੇ ਇੱਕ ਸ਼ਖਸ ਲਈ ਉਹ ਦਿਨ ਉਸਦੀ ਜਿੰਦਗੀ ਦਾ ਸਭ ਤੋਂ ਡਰਾਵਣਾ ਦਿਨ ਸੀ। ਉਸਨੇ ਆਪਣੇ ਬ੍ਰਿਸਬੇਨ ਸਥਿਤ ਘਰ ਵਿੱਚ ਟਾਇਲਟ ਦਾ ਦਰਵਾਜਾ ਖੋਲਿਆ ਅਤੇ ਉੱਥੇ ਉਸਨੂੰ ਕੁੱਝ ਅਜਿਹਾ ਦਿਖਿਆ ਜਿਸਨੇ ਉਸਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਮੁਤਾਬਕ ਇਸ ਆਸਟਰੇਲੀਆਈ ਸ਼ਖਸ ਨੂੰ ਆਪਣੇ ਘਰ ਦੇ ਟਾਇਲਟ ਵਿੱਚ ਕਮੋਡ ਸੀਟ ਦੇ …
Read More »ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ 7 ਮੌਤਾਂ, ਕਈ ਜ਼ਖਮੀ
ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ‘ਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਲੱਗੀ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ 28 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਅੱਗ ‘ਤੇ ਕਾਬੂ ਪਾਉਣ ਲਈ ਅੱਗ …
Read More »ਇਟਲੀ ਦਾ ਇਹ ਕਸਬਾ ਤੁਹਾਨੂੰ ਉੱਥੇ ਜਾ ਕੇ ਰਹਿਣ ਦੇ ਬਦਲੇ ਦੇ ਰਿਹੈ ਲੱਖਾਂ ਰੁਪਏ !
ਜੇਕਰ ਕੋਈ ਤੁਹਾਨੂੰ ਕਹੇ ਕਿ ਤੁਹਾਨੂੰ ਇਟਲੀ ਵਿੱਚ ਜਾਕੇ ਰਹਿਣ ਦੇ ਬਦਲੇ ਵਿੱਚ ਤੁਹਾਨੂੰ ਪੈਸੇ ਵੀ ਮਿਲਣਗੇ ਤਾਂ ਤੁਸੀ ਇਸ ਗੱਲ ‘ਤੇ ਕਦੇ ਵੀ ਭਰੋਸਾ ਨਹੀਂ ਕਰੋਗੇ। ਪਰ ਯਕੀਨ ਕਰੋ ਇਹ ਸੱਚ ਹੈ। ਇਟਲੀ ਦਾ ਇੱਕ ਕਸਬਾ ਆਬਾਦੀ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਇਹ ਆਪਣੇ ਨਵੇਂ ਨਿਵਾਸੀਆਂ ਨੂੰ …
Read More »ਐਨਾ ਮਾੜ੍ਹਾ ਹਾਲ? ਇਹ ਬਜ਼ੁਰਗ ਸਿਰਫ ਇਸ ਲਈ ਜ਼ੁਰਮ ਕਰਦੇ ਨੇ ਕਿ ਪੁਲਿਸ ਫੜ੍ਹ ਕੇ ਜੇਲ੍ਹ ਭੇਜੇ, ਤੇ ਉੱਥੇ ਉਨ੍ਹਾਂ ਨੂੰ ਖਾਣਾ ਮਿਲੇ
ਜਾਪਾਨ : ਜਾਪਾਨ ਜੋ ਆਪਣੇ ਆਪ ‘ਚ ਤਕਨੀਕ ਕਾਰਨ ਦੁਨੀਆਂ ਵਿੱਚ ਸਭ ਤੋਂ ਵੱਧ ਅੱਗੇ ਹੈ ਤੇ ਇਸ ਦੇਸ਼ ਨੂੰ ਦੁਨੀਆਂ ਵਿੱਚ ਸਭ ਤੋੱ ਵੱਧ ਉਮਰ ਭੋਗ ਕੇ ਮਰਨ ਵਾਲੇ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇੱਥੋਂ ਦੇ ਹਾਲਾਤ ਵੀ ਬਹੁਤ ਵਧੀਆ ਨਹੀਂ ਜਾਪਦੇ। ਇੱਥੇ ਹਾਲਾਤ ਇਹ ਹਨ ਕਿ ਭੁੱਖਮਰੀ …
Read More »ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹੁਣ ਬਚ ਕੇ ਦਿਖਾਓ!
ਹੈਮਿਲਟਨ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਅੱਜ ਚੌਥਾ ਇੱਕ ਦਿਨਾਂ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਂਸਲਾ ਕੀਤਾ।ਇਸ ਮੈਚ ਦੀ ਕਪਤਾਨੀ ਭਾਰਤੀ ਟੀਮ ਦੇ ਸਲਾਮੀ ਰੋਹਿਤ ਸ਼ਰਮਾਂ ਕਰ ਰਹੇ ਹਨ। ਮੈਚ ਦੀ ਖ਼ਾਸ ਗੱਲ …
Read More »”ਲਓ ਫੜ ਲਓ ਪੂੰਛ” ਇਹ ਕੈਸਾ ਵਿਆਹ ? ਜਿਸ ‘ਚ ਲੋਕ ਗਰਮ ਪਾਣੀ ਦੀਆਂ ਬੋਤਲਾਂ ਟੈਡੀਬੀਅਰ ਤੇ ਕੁੜਤੇ ਪਜ਼ਾਮਿਆਂ ‘ਚ ਚੱਪਲਾਂ ਪਾ ਕੇ ਆਉਣਗੇ?
ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਪੁੱਠੀਆਂ ਸਿੱਧੀਆਂ ਹਰਕਤਾਂ ਅਕਸਰ ਹੀ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਰਹਿੰਦੀਆਂ ਹਨ। ਜਿਹੜੀਆਂ ਕਿਸੇ ਲਈ ਮੰਨੋਰੰਜਨ ਦਾ ਸਾਧਨ ਤੇ ਕਿਸੇ ਲਈ ਹੈਰਾਨੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸ਼ੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ …
Read More »ਨਸ਼ੇ ‘ਚ ਫੌਜਣ ਨੇ ਕੀਤੀਆਂ ਹੱਦਾਂ ਪਾਰ, ਫੌਜੀ ਸਾਥੀ ਦਾ ਕੀਤਾ ਸਰੀਰਕ ਸ਼ੋਸ਼ਣ
ਅੱਜਕਲ ਤੁਸੀ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ, ਜਿਸ ਵਿਚ ਇੱਕ ਔਰਤ ਵਲੋਂ ਇੱਕ ਆਦਮੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇੰਗਲੈਂਡ ਦੇ ਬਰਕਸ਼ਾਇਰ ‘ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਜੁਨੀਅਰ ਫ਼ੌਜੀ ਸਾਥੀ ਨਾਲ …
Read More »ਬੱਸ ਤੇ ਤੇਲ ਟੈਂਕਰ ਵਿਚਕਾਰ ਜ਼ਬਰਦਸਤ ਟੱਕਰ, 26 ਦੇ ਕਰੀਬ ਮੌਤਾਂ, ਕਈ ਜ਼ਖ਼ਮੀ
ਪਾਕਿਸਤਾਨ: ਪਾਕਿਸਤਾਨ ‘ਚ ਇੱਕ ਬੱਸ ਅਤੇ ਤੇਲ ਦੇ ਟੈਂਕਰ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੀ ਹਬ ਤਹਿਸੀਲ ‘ਚ ਬੀਤੀ ਰਾਤ ਵਾਪਰਿਆ। ਸਵਾਰੀਆਂ ਨਾਲ ਭਰੀ ਬੱਸ ਕਰਾਚੀ ਤੋਂ ਪੰਜਗੁਰ ਜਾ ਰਹੀ ਸੀ, ਇਸੇ ਦੌਰਾਨ …
Read More »ਪਾਕਿਸਤਾਨ: ਵਿਆਹ ‘ਚ ਜਾ ਰਹੇ ਨਿਰਦੋਸ਼ ਪਰਿਵਾਰ ਦਾ ਅੱਤਵਾਦੀ ਸਮਝ ਕੀਤਾ ਐਨਕਾਊਂਟਰ, 4 ਹਲਾਕ
ਲਾਹੌਰ: ਪਾਕਿਸਤਾਨੀ ਅਧੀਕਾਰੀਆਂ ਨੇ ਪੰਜਾਬ ‘ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ ‘ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਕਾਰ ਵਿੱਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ। ਸੀਟੀਡੀ ਦੇ ਜਵਾਨਾਂ ਨੇ ਕਾਰ …
Read More »ਨਹੀਂ ਰਿਹਾ ਦੁਨੀਆ ਦਾ ਸਭ ਤੋਂ ਵਿਰਧ ਵਿਅਕਤੀ, ਐਲਬਰਟ ਆਇਨਸਟਾਈਨ ਦੇ ਦੌਰ ‘ਚ ਹੋਇਆ ਸੀ ਜਨਮ
ਟੋਕਿਓ: ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਮਸਾਜੋ ਨੋਨਾਕਾ ਦਾ ਦਿਹਾਂਤ ਹੋ ਗਿਆ ਹੈ। ਮਸਾਜੋ ਮੂਲ ਰੂਪ ਤੋਂ ਜਾਪਾਨ ਦੇ ਰਹਿਣ ਵਾਲੇ ਸਨ। ਜਾਪਾਨੀ ਮੀਡੀਆ ਦੇ ਮੁਤਾਬਕ 113 ਦੀ ਉਮਰ ‘ਚ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨੋਨਾਕਾ ਦਾ ਜਨਮ 1905 ਵਿੱਚ ਹੋਇਆ ਸੀ। ਦੱਸ ਦੇਈਏ ਕਿ …
Read More »