Breaking News

ਓਪੀਨੀਅਨ

ਕੋਧਰੇ ਦੀ ਰੋਟੀ

– ਡਾ. ਬਲਵਿੰਦਰ ਸਿੰਘ ਥਿੰਦ* ਭਾਈ ਲਾਲੋ ਜੀ ਨੇ ਗੁਰੂ ਨਾਨਕ ਸਾਹਿਬ ਨੂੰ “ਕੋਧਰੇ ਦੀ ਰੋਟੀ” ਖਵਾਈ, ਇਸ ਬਾਰੇ ਤੁਸੀਂ ਬਜ਼ੁਰਗਾਂ ਤੋਂ ਸਾਖੀਆਂ ਰਾਹੀਂ ਅਕਸਰ ਸੁਣਿਆ ਹੋਵੇਗਾ। ਕੋਧਰੇ ਦੀ ਜਾਣਕਾਰੀ ਹਰ ਬੰਦਾ ਵੱਖੋ-ਵੱਖਰੀ ਦਿੰਦਾ ਹੈ। ਕੋਈ ਇਸ ਨੂੰ ਮਿੱਸਾ ਅਨਾਜ ਕਹਿੰਦਾ ਹੈ, ਕੋਈ ਸਤਨਾਜਾ (ਸੱਤ ਅਨਾਜ) ਤੇ ਕੋਈ ਕੁੱਝ ਹੋਰ। ਬਜ਼ੁਰਗਾਂ ਦੇ ਦੱਸਣ ਮੁਤਾਬਿਕ ਲਗਭਗ …

Read More »

ਤੁਹਾਡੀ ਖੁਸ਼ੀਆਂ, ਤੰਦਰੁਸਤੀ, ਬਚਾਓ ਵਿੱਚ ਅਸ਼ੀਰਵਾਦ, ਦੁਆਵਾਂ ਅਤੇ ਚੰਗੇ ਕਰਮਾਂ ਦੇ ਫਲ ਹਨ

-ਕਾਕਾ ਰਾਮ ਵਰਮਾ  ਮਹਾਂਭਾਰਤ ਦੇ ਯੁੱਧ ਤੋ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀ ਅਰਜਨ ਜੀ ਨੂੰ ਭਾਗਵਤ ਗੀਤਾ ਦਾ ਉਪਦੇਸ਼ ਦਿੰਦੇ ਹੋਏ ਕਿਹਾ ਕਿ ਤੂੰ ਯੁੱਧ ਕਰ, ਮਾਨਵਤਾ ਦੇ ਭਲੇ ਹਿਤ ਕਰਮ ਕਰ, ਆਪਣੇ ਫਰਜ ਜੁਮੇਵਾਰੀਆ ਵਫਾਦਾਰੀਆਂ ਗਿਆਨ ਦੀ ਵਰਤੋਂ ਨਿਸ਼ਕਾਮ ਭਾਵਨਾ ਨਾਲ ਕਰ ਪਰ ਫਲ ਨਤੀਜਿਆਂ ਜਿੱਤ ਹਾਰ …

Read More »

ਹੱਕ, ਸੱਚ ਅਤੇ ਇਨਸਾਫ਼ ਲਈ, ਸਾਡੇ ਸਾਰਿਆਂ ਦੇ ਸਾਥ ਦੀ ਲੋੜ!

ਸੁਬੇਗ ਸਿੰਘ, ਸੰਗਰੂਰ; ਭਾਜਪਾ ਦੀ ਕੇਂਦਰ ਸਰਕਾਰ ਨੇ ਖੇਤੀ ਸਬੰਧੀ, ਤਿੰਨੋਂ ਬਿਲ ਵਾਪਸ ਲੈ ਲਏ ਹਨ। ਜਿਸਦੇ ਸਿੱਟੇ ਵਜੋਂ, ਇਸ ਅੰਦੋਲਨ ਦੇ ਕਾਰਨ ਪ੍ਰਭਾਵਿਤ ਹੋਏ ਕੰਮ ਧੰਦਿਆਂ ਦਾ ਦੁਬਾਰਾ ਸ਼ੁਰੂ ਹੋਣਾ ਵੀ ਯਕੀਨੀ ਹੋ ਗਿਆ ਜਾਪਦਾ ਹੈ। ਜੀਹਦੇ ਵਿੱਚੋਂ, ਅਡਾਨੀ, ਅੰਬਾਨੀ ਦੇ ਕਾਰੋਬਾਰੀ ਟਿਕਾਣੇ ਮੁੜ ਚਾਲੂ ਹੋਣ ਦੀ ਵੀ ਪੂਰੀ …

Read More »

ਖੇਤੀ ਤੇ ਕਿਸਾਨ ਸੁਧਾਰਾਂ ਦਾ ਇਕੋ ਇਕ ਰਾਹ ਐਮ.ਐਸ.ਪੀ.

–ਗੁਰਮੀਤ ਸਿੰਘ ਪਲਾਹੀ:            ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਕੀ ਖੇਤੀ ਨੂੰ ਕਿਨਾਰੇ ਰੱਖ ਕੇ ਇਸ ਦੀ ਅਰਥ ਵਿਵਸਥਾ ਨੂੰ ਅੱਗੇ ਤੋਰਿਆ ਜਾ ਸਕਦਾ ਹੈ? ਕਦਾਚਿਤ ਨਹੀਂ।           ਖੇਤੀ ਖੇਤਰ ਦੇ ਸੁਧਾਰ ਲਈ ਲੰਮੇ ਸਮੇਂ ਤੋਂ ਸੁਧਾਰ ਦੀ ਕਵਾਇਦ ਹੋ ਰਹੀ ਹੈ। ਨਵੀਆਂ-ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਪਰ ਕੋਈ ਸਾਰਥਿਕ ਸਿੱਟੇ ਸਾਹਮਣੇ …

Read More »

ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਮੋਗਾ ਰੈਲੀ ਅੱਜ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। ਅਕਾਲੀ ਦਲ …

Read More »

ਪੰਜਾਬ, ਸਿਆਸਤ ਅਤੇ ਖੇਡਾਂ

ਖੇਡਾਂ, ਖੇਡਣੀਆਂ ਪੰਜਾਬੀਆਂ ਦਾ ਸੁਭਾਅ ਹੈ। ਖੇਡ,ਖੇਡ ਦੇ ਮੈਦਾਨ ਦੀ ਹੋਵੇ, ਖੇਡ ਸਿਆਸਤ ਦੀ ਹੋਵੇ, ਖੇਡ ਪੰਜਾਬੀ ਗ੍ਰਹਿਸਥੀ ਜੀਵਨ ਦੀ ਹੋਵੇ। ਪੰਜਾਬੀਆਂ ਦੀ ਖੇਡ ਨਿਰਾਲੀ ਹੈ, ਨਿਵੇਕਲੀ ਹੈ, ਕਿਧਰੇ ਦਿਲ-ਮਨ ਨੂੰ ਛੂਹ ਲੈਣ ਵਾਲੀ ਹੈ,ਕਿਧਰੇ ਜਾਨ ਲੇਵਾ ਹੈ, ਅਤੇ ਕਿਧਰੇ ਦੂਸਰਿਆਂ ਨੂੰ ਸਬਕ ਸਿਖਾਉਣ ਵਾਲੀ ਹੈ। ਕਿਧਰੇ ਆਪਣਾ ਉਜਾੜਾ ਆਪ …

Read More »

ਕਣਕ ਵਿੱਚ ਸਿੰਜਾਈ ਦੇ ਪਾਣੀ ਦੀ ਨਿਆਂਇਕ ਵਰਤੋਂ

ਹਾੜ੍ਹੀ ਦੇ ਮੌਸਮ ਵਿੱਚ ਕਣਕ ਮੁੱਖ ਅਨਾਜ ਫ਼ਸਲ ਹੈ। ਸਾਲ 2019-20 ਦੌਰਾਨ ਤਕਰੀਬਨ 35.20 ਲੱਖ ਹੈਕਟੇਅਰ ਰਕਬਾ ਇਸ ਦੀ ਕਾਸ਼ਤ ਅਧੀਨ ਸੀ ਜਿਸ ਦੀ ਪੈਦਾਵਾਰ 176.2 ਲੱਖ ਟਨ ਸੀ ਅਤੇ ਜਿਸ ਦੀ ਪੈਦਾਵਾਰ 20.3 ਕੁਇੰਟਲ ਪ੍ਰਤੀ ਏਕੜ ਸੀ। ਜਿਥੇ ਧਰਤੀ ਹੇਠਲਾ ਪਾਣੀ ਮਾੜੀ ਗੁਣਵੱਤਾ ਵਾਲਾ ਹੁੰਦਾ ਹੈ (ਪੰਜਾਬ ਦਾ ਦੱਖਣ੍ਪੱਛਮੀ …

Read More »

ਸੜਕਾਂ ’ਤੇ ਨਿਕਲ ਜ਼ਿੰਦਗੀ ਦੇ ਅਰਥ ਲੱਭਣਾ ਕੀ ਗੁਨਾਹ ਹੈ?

-ਗੁਰਮੀਤ ਸਿੰਘ ਪਲਾਹੀ; ਮਨੁੱਖੀ ਅਧਿਕਾਰਾਂ ਦਾ ਘਾਣ ਭਾਰਤ ਵਿੱਚ ਪਿਛਲੇ ਸਮੇਂ ਦੌਰਾਨ ਮੌਜੂਦਾ ਹਾਕਮ ਧਿਰ ਨੇ ਜਿਵੇਂ ਕੀਤਾ ਸ਼ਾਇਦ ਦੇਸ਼ ਦੀ ਆਜ਼ਾਦੀ ਦੇ 74 ਵਰ੍ਹਿਆਂ ਵਿੱਚ ਕਿਸੇ ਵੀ ਹੋਰ ਸਰਕਾਰ ਨੇ ਨਾ ਕੀਤਾ ਹੋਵੇ। ਆਪਣੀ ਹੋਂਦ ਅਤੇ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਿਹਾ ਦੇਸ਼ ਦਾ ਕਿਸਾਨ ਮੁੱਢਲੇ ਮਨੁੱਖੀ ਅਧਿਕਾਰ ਖੋਹੇ …

Read More »

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ – ਘੱਟ ਹੀ ਹੁੰਦਾ ਹੈ ਸ਼ਿਕਾਇਤਾਂ ਦਾ ਨਿਪਟਾਰਾ

ਚੰਡੀਗੜ੍ਹ: ਮਨੁੱਖੀ ਅਧਿਕਾਰ ਦਿਵਸ ਸਬੰਧੀ ਯੂ ਐਨ ਉ ਨੇ 1948 ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ। ਭਾਰਤ ਵਿੱਚ ਸੰਵਿਧਾਨ ਨਿਰਮਤਾਵਾਂ ਨੇ ਦੇਸ਼ ਦੇ ਸਵਿੰਧਾਨ ਵਿੱਚ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ ਜ਼ਿਕਰ ਕੀਤਾ ਤੇ ਇਨ੍ਹਾਂ ਅਧਿਕਾਰਾਂ ਦੀ ਸੁਰੱਖਿਆ ਨੂੰ ਬਨਾਉਣ ਲਈ ਕਿਹਾ ਗਿਆ। ਦੇਸ਼ ਵਿੱਚ ਹਿਊਮਨ …

Read More »

ਸਖੀ ਨਾਲੋਂ ਸੂਮ ਭਲਾ, ਜਿਹੜਾ ਤੁਰਤ ਦੇਵੇ ਜਵਾਬ!

ਪੰਜਾਬ ਵਿਚ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਹੈ। ਹਰੇਕ ਨੂੰ ਸਿਆਸੀ ਰੰਗ ਚੜ੍ਹਿਆ ਹੋਇਆ ਹੈ। ਲੋਕਾਈ ਦੀਆਂ ਵੋਟਾਂ ਬਟੋਰਨ ਲਈ ਹਰ ਆਗੂ ਤਰਲੋਮੱਛੀ ਹੋਇਆ ਪਿਆ ਹੈ। ਐਲਾਨ ‘ਤੇ ਐਲਾਨ ਕੀਤੇ ਜਾ ਰਹੇ ਹਨ। ਲੋਕਾਂ ਨੂੰ ਲਾਰਿਆਂ ਉਪਰ ਲਾਰੇ ਦਿੱਤੇ ਜਾ ਰਹੇ ਹਨ। ਇਕ ਤੋਂ ਵੱਧ ਕੇ ਇਕ ਲਾਰੇ ਲਾਏ ਜਾ …

Read More »