Tag Archives: Ambala

ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਮਹਿੰਗੀ ਪਈ ਕਿਸਾਨ ਮਹਾਂਪੰਚਾਇਤ ਕਰਨੀ, ਪੁਲਿਸ ਨੇ ਧਾਰਾ 144 ਦੇ ਤਹਿਤ ਕੀਤਾ ਮਾਮਲਾ ਦਰਜ

ਅੰਬਾਲਾ: ਜਿਲਾ ਅੰਬਾਲਾ ਵਿੱਚ ਪੈਂਦੇ ਇਕ ਪਿੰਡ ਧੁਰਾਲੀ ਚ’ ਬੀਤੇ ਦਿਨ ਕਿਸਾਨ ਮਹਾਂਪੰਚਾਇਤ ਕਰਨਾ ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੇ ਧਾਰਾ 144 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਇੱਥੇ ਮਹਾਂਪੰਚਾਇਤ ਚ ਹਜਾਰਾਂ ਦੀ ਤਾਦਾਦ ‘ਚ ਲੋਕਾਂ ਦਾ ਇਕੱਠ ਹੋ ਗਿਆ ਸੀ। ਇਸ ਮਹਾਂਪੰਚਾਇਤ …

Read More »

ਫ਼ੌਜ ਦੇ ਜੈਗੂਆਰ ਜਹਾਜ਼ ਨਾਲ ਟਕਰਾਇਆ ਪੰਛੀ, ਮਲਬਾ ਡਿੱਗਣ ਕਾਰਨ ਅੰਬਾਲੇ ਦੇ ਘਰਾਂ ਨੂੰ ਪਹੁੰਚਿਆ ਨੁਕਸਾਨ

ਹਰਿਆਣਾ : ਰੋਜ਼ਾਨਾ ਦੀ ਉਡਾਣ ‘ਤੇ ਨਿਕਲੇ ਫ਼ੌਜ ਦੇ ਇਕ ਜੈਗੂਆਰ ਜਹਾਜ਼ ਦੇ ਇੰਜਣ ਨਾਲ ਪੰਛੀ ਟੱਕਰਾ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹਾਲਾਤਾਂ ਤੇ ਕਾਬੂ ਪਾਉਂਦੇ ਹੋਏ ਪਾਇਲਟ ਨੇ ਸੁਰੱਖਿਅਤ ਲੈਂਡਿੰਗ ਕਰਵਾਈ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਖਾਲੀ ਥਾਂ ਦੇਖ ਜਹਾਜ਼ ਉਪਰ …

Read More »