Breaking News

ਪਰਵਾਸੀ-ਖ਼ਬਰਾਂ

ਸਿੰਗਾਪੁਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਦੀ ਜੇਲ

ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਨਾਗਰਿਕ ਨੂੰ ਸ਼ਰਾਬ ਦੇ ਨਸ਼ੇ ਵਿੱਚ ਐਂਬੂਲੈਂਸ ਨੂੰ ਟੱਕਰ ਮਾਰਨ ਅਤੇ ਗੱਡੀ ਚਲਾਉਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ‘ਚ ਇਕ ਯਾਤਰੀ ਜ਼ਖਮੀ ਹੋ ਗਿਆ। ਜੀ ਐਮ  ਗੋਪਾਲ ਓਯੱਪਨ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਹੈ। ਉਸਦੇ ਖੂਨ ਵਿੱਚ …

Read More »

ਕੈਨੇਡਾ ’ਚ ਤਿੰਨ ਪੰਜਾਬੀਆਂ ’ਤੇ ਲੱਗੇ ਗੰਭੀਰ ਦੋਸ਼, ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ

ਟੋਰਾਂਟੋ: ਕੈਨੇਡਾ ਵਿੱਚ ਟੋਰਾਂਟੋ ਪੁਲਿਸ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਭਾਲ ਹੈ, ਜਿਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਨੌਜਵਾਨਾਂ ’ਤੇ ਇੱਕ ਮਹਿਲਾ ਦਾ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਹਿਲਾ …

Read More »

ਕੈਨੇਡਾ ਦੇ ਹਵਾਈ ਸਫਰ ਨੂੰ ਲੈ ਕੇ ਪੰਜਾਬੀਆਂ ਲਈ ਕਦੋਂ ਮੁੱਕੇਗੀ ਖੱਜਲ-ਖੁਆਰੀ?

ਨਿਊਜ਼ ਡੈਸਕ: ਬੀਤੀ 2 ਸਤੰਬਰ ਨੂੰ ਜਰਮਨੀ ਦੀ ਏਅਰਲਾਈਨ ਲੁਫਥਾਸਾਂ ਦੇ ਪਾਇਲਟਾਂ ਦੀ ਹੜਤਾਲ਼ ਕਾਰਨ ਉਹਨਾਂ ਦੀਆਂ ਦੁਨੀਆਂ ਭਰ ਵਿੱਚ ਉਡਾਣਾਂ ਰੱਦ ਹੋਈਆਂ। ਲੁਫਥਾਂਸਾ ਨੇ ਜਰਮਨੀ ਦੇ ਸ਼ਹਿਰਾਂ ਫਰੈਂਕਫਰਟ ਅਤੇ ਮਿਊਨਿਕ ਸਥਿਤ ਆਪਣੇ ਹੱਬ ਤੋਂ ਲਗਭਗ 800 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਅੰਦਾਜ਼ਨ 130,000 ਯਾਤਰੀ ਪ੍ਰਭਾਵਿਤ ਹੋਏ। ਦਿੱਲੀ ਤੋਂ …

Read More »

ਯੂਕੇ ਦੀ ਹੰਸ ਏਅਰਵੇਜ਼ ਵਲੋਂ ਬਰਮਿੰਘਮ-ਅੰਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ

ਨਿਊਜ਼ ਡੈਸਕ: ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ, ਮੈਂਬਰ ਰਵਰੀਤ ਸਿੰਘ ਨੇ ਯੂਕੇ ਦੀ ਨਵੀਂ ਏਅਰਲਾਈਨ ਹੰਸ ਏਅਰਵੇਯ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤਨਾਮ ਸਿੰਘ ਸੈਣੀ ਅਤੇ ਜਨਰਲ ਮੈਨੇਜਰ ਇੰਡੀਆ ਅਮਿਤ ਧੀਮਾਨ ਨਾਲ ਬਰਮਿੰਘਮ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਸੰਬੰਧੀ …

Read More »

ਭਾਰਤੀ ਮੂਲ ਦੀ ਪ੍ਰੋਫੈਸਰ ਨੂੰ NAM ਨੇ ‘ਸਿਹਤ ਅਤੇ ਮੈਡੀਸਨ ਸਕਾਲਰ ਵਿੱਚ ਉੱਭਰਦੀ ਆਗੂ’ ਵਜੋਂ ਚੁਣਿਆ

ਹਿਊਸਟਨ : ਭਾਰਤੀ ਮੂਲ ਦੀ ਪ੍ਰੋਫੈਸਰ ਸਵਾਤੀ ਅਰੂਰ ਨੂੰ ਨੈਸ਼ਨਲ ਅਕੈਡਮੀ ਆਫ਼ ਮੈਡੀਸਨ (ਐਨਏਐਮ) ਨੇ ਸਾਲ 2022 ਲਈ ‘ਸਿਹਤ ਅਤੇ ਮੈਡੀਸਨ ਸਕਾਲਰ ਵਿੱਚ ਉੱਭਰਦੀ ਆਗੂ’ ਵਜੋਂ ਚੁਣਿਆ ਹੈ।ਅਰੂਰ ਟੈਕਸਾਸ ਯੂਨੀਵਰਸਿਟੀ ਦੇ ਐਮਡੀ ਐਂਡਰਸਨ ਕੈਂਸਰ ਸੈਂਟਰ ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਅਤੇ ਉਪ ਪ੍ਰਧਾਨ ਹਨ। ਐਮਡੀ ਐਂਡਰਸਨ ਦੀ ਸਥਾਪਨਾ 2016 ਵਿੱਚ ਕੀਤੀ …

Read More »

ਕੈਨੇਡਾ ਦੌਰੇ ਦੌਰਾਨ ਸੰਧਵਾਂ ਵੱਲੋਂ ਪੰਜਾਬੀ NRIs ਨੂੰ ਪੰਜਾਬ ਦੇ ਵਿਕਾਸ ’ਚ ਯੋਗਦਾਨ ਪਾਉਣ ਦੀ ਅਪੀਲ

ਚੰਡੀਗੜ੍ਹ/ਵੈਨਕੂਵਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਦੌਰੇ ਦੌਰਾਨ ਵੈਨਕੂਵਰ ਵਿਖੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ ਵਿੱਚ …

Read More »

ਪੋਲੈਂਡ ‘ਚ ਪੰਜਾਬੀ ‘ਤੇ ਅਮਰੀਕੀ ਵਿਅਕਤੀ ਨੇ ਕੀਤੀਆਂ ਨਸਲੀ ਟਿੱਪਣੀਆਂ

ਵਾਸ਼ਿੰਗਟਨ: ਭਾਰਤੀਆਂ ਸਣੇ ਪੰਜਾਬੀ ਮੂਲ ਦੇ ਲੋਕਾਂ ਨੂੰ ਅਮਰੀਕਾ ‘ਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਹੁਣ ਯੂਰਪੀ ਦੇਸ਼ ਪੋਲੈਂਡ ਤੋਂ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਅਮਰੀਕੀ ਮੂਲ ਦਾ ਵਿਅਕਤੀ ਪੰਜਾਬੀ ਨਾਲ ਮਾੜਾ ਵਰਤਾਅ ਕਰ …

Read More »

ਸਟਾਰਬਕਸ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮਹਨ ਨੂੰ ਨਵੇਂ CEO ਵਜੋਂ ਕੀਤਾ ਨਿਯੁਕਤ

ਨਿਊਜ਼ ਡੈਸਕ: ਇੱਕ ਹੋਰ ਭਾਰਤੀ ਨੇ ਆਪਣੀ ਪ੍ਰਤਿਭਾ ਨਾਲ ਇੱਕ ਅੰਤਰਰਾਸ਼ਟਰੀ ਕੰਪਨੀ ਦਾ ਸਿਖਰ ਸਥਾਨ ਹਾਸਲ ਕੀਤਾ ਹੈ। ਕੌਫੀ ਕੰਪਨੀ ਸਟਾਰਬਕਸ ਨੇ ਦੱਸਿਆ ਕਿ ਕੰਪਨੀ ਨੇ ਭਾਰਤੀ ਮੂਲ ਦੇ ਆਪਣੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਲਕਸ਼ਮਣ ਨਰਸਿਮਹਨ ਨੂੰ ਨਿਯੁਕਤ ਕੀਤਾ ਹੈ। ਉਹ ਹਾਵਰਡ ਸ਼ੁਲਟਜ਼ ਦੀ ਥਾਂ ‘ਤੇ 1 ਅਕਤੂਬਰ ਨੂੰ ਸਟਾਰਬਕਸ …

Read More »

ਪੁਰਤਗਾਲ ‘ਚ ਘੁੰਮਣ ਗਈ ਗਰਭਵਤੀ ਭਾਰਤੀ ਔਰਤ ਦੀ ਮੌਤ

ਲਿਸਬਨ: ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਮੰਗਲਵਾਰ ਨੂੰ ਇੱਕ 34 ਸਾਲਾ ਗਰਭਵਤੀ ਭਾਰਤੀ ਸੈਲਾਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਉਸ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਹਸਪਤਾਲ ‘ਚ ਬੈੱਡ ਨਾ ਮਿਲਣ ਕਾਰਨ ਔਰਤ ਨੂੰ ਕਿਸੇ ਹੋਰ ਥਾਂ ‘ਤੇ ਲਿਜਾਇਆ ਜਾ ਰਿਹਾ …

Read More »

ਅਮਰੀਕਾ ‘ਚ ਪੰਜਾਬੀ NRI ਨੇ ਭਾਰਤੀ ਮੂਲ ਦੇ ਹੀ ਵਿਅਕਤੀ ‘ਤੇ ਕੀਤਾ ਨਸਲੀ ਹਮਲਾ

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਨਾਲ ਨਸਲੀ ਹਮਲੇ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਟੈਕਸਸ ਤੋਂ ਬਾਅਦ ਹੁਣ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਅਮਰੀਕੀ ਨਾਲ ਨਸਲੀ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ 37 ਸਾਲਾ ਤਜਿੰਦਰ ਸਿੰਘ ਜੋ ਖੁਦ …

Read More »