Tag Archives: car

1 ਸਾਲ ਦੀ ਬੱਚੀ ਨੂੰ ਕਾਰ ‘ਚ ਛੱਡ ਕੰਮ ‘ਤੇ ਗਿਆ ਪਿਤਾ, ਗਰਮੀ ਕਾਰਨ ਬੱਚੀ ਨੇ ਤੋੜਿਆ ਦਮ

ਮੇਬੇਨ: ਉੱਤਰੀ ਕੈਰੋਲੀਨਾ ਵਿੱਚ ਇੱਕ ਪਿਤਾ ਆਪਣੀ ਬੱਚੀ ਨੂੰ ਗਰਮੀ ਵਿੱਚ ਕਾਰ ਦੇ ਅੰਦਰ ਛੱਡ ਕੇ ਕੰਮ ਤੇ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਨੇ ਬੱਚੀ ਨੂੰ ਮ੍ਰਿਤਕ ਪਾਇਆ। ਮੇਬੇਨ ਪੁਲਿਸ ਵਿਭਾਗ ਨੇ ਦੱਸਿਆ ਕਿ ਦੁਪਹਿਰ 12.20 ਵਜੇ ਇੱਕ ਨਿਰਮਾਣ ਪਲਾਂਟ ਤੋਂ ਕਿਸੇ ਨੂੰ ਦਿਲ …

Read More »

ਕਾਬੁਲ ‘ਚ ਫਿਰ ਹੋਇਆ ਧਮਾਕਾ: ਕਾਰ ‘ਚ ਰੱਖਿਆ ਗਿਆ ਬੰਬ, ਧਮਾਕੇ ‘ਚ 4 ਦੀ ਮੌਤ, ਕਈ ਜ਼ਖਮੀ

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਧਮਾਕਾ ਹੋਣ ਦੀ ਖ਼ਬ਼ਰ ਹੈ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬ਼ਰ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਇਹ ਧਮਾਕਾ ਕਾਬੁਲ ਦੇ ਬਤਖਕ ਚੌਕ ਵਿੱਚ ਹੋਇਆ। ਇੱਥੇ ਇੱਕ ਕਾਰ ਵਿੱਚ ਵਿਸਫੋਟਕ ਰੱਖਿਆ ਗਿਆ ਸੀ, ਜਿਸ ਕਾਰਨ …

Read More »

ਹਿਮਾਚਲ ‘ਚ ਵੱਡਾ ਹਾਦਸਾ, ਰੋਹੜੂ ‘ਚ 150 ਮੀਟਰ ਹੇਠਾਂ ਖੱਡ ‘ਚ ਡਿੱਗੀ ਕਾਰ, 4 ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਰਾਜ ਦੀ ਰਾਜਧਾਨੀ ਸ਼ਿਮਲਾ ਦੇ ਰੋਹੜੂ ਵਿੱਚ ਇੱਕ ਕਾਰ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਾਰੇ ਕਾਰ ਸਵਾਰ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਇਸੇ ਦੌਰਾਨ ਅੱਧੀ ਰਾਤ ਨੂੰ …

Read More »

ਕਰਨਾਲ: ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੇਡ ਰਹੇ 4 ਬੱਚਿਆਂ ਨੂੰ ਮਾਰੀ ਟੱਕਰ, 2 ਦੀ ਹਾਲਤ ਗੰਭੀਰ

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਮੂਨਕ ਰੋਡ ‘ਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰ ਨੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ। ਹਾਦਸੇ ‘ਚ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਗੰਭੀਰ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਕਲਪਨਾ …

Read More »

ਟੋਰਾਂਟੋ: ਕਾਰ ਅਤੇ ਟਰੇਨ ਦੀ ਭਿਆਨਕ ਟੱਕਰ, 2 ਕੁੜੀਆਂ ਦੀ ਮੌਤ ਅਤੇ 3 ਜ਼ਖ਼ਮੀ

ਟੋਰਾਂਟੋ : ਬੀਤੇ ਵੀਰਵਾਰ ਟੋਰਾਂਟੋ ਦੇ ਉੱਤਰ ਵਿੱਚ ਵੀਰਵਾਰ ਦੇਰ ਰਾਤ ਪੰਜ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਟਰੇਨ ਨਾਲ ਟੱਕਰ ਹੋਣ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹਨ।ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕਿਟ ਨੇੜੇ …

Read More »

ਬੈਂਗਲੁਰੂ ‘ਚ ਭਾਰਤ ਬੰਦ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਕਾਰ ਡੀਸੀਪੀ ਦੇ ਪੈਰ ‘ਤੇ ਚੜ੍ਹੀ

ਬੈਂਗਲੁਰੂ – ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦੇਸ਼ ਭਰ ਵਿਚ ਭਾਰਤ ਬੰਦ ਦਾ ਸੱਦਾ ਦਿਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੁਆਰਾ ਚਲਾਈ ਗਈ ਇੱਕ ਐਸਯੂਵੀ ਸੋਮਵਾਰ ਨੂੰ ਇੱਕ ਪੁਲਿਸ ਅਧਿਕਾਰੀ ਦੇ ਪੈਰ ‘ਤੇ ਚੜ ਗਈ। ਡੀਸੀਪੀ ਧਰਮਿੰਦਰ ਕੁਮਾਰ ਮੀਨਾ ਅਤੇ ਹੋਰ ਪੁਲਿਸ ਅਧਿਕਾਰੀ ਸੋਮਵਾਰ ਨੂੰ ਭਾਰਤ ਬੰਦ ਦੌਰਾਨ ਕਿਸਾਨਾਂ ਨੂੰ ਸ਼ਹਿਰ ਵਿੱਚ …

Read More »

ਜੋਗਿੰਦਰ ਬਸੀ’ਤੇ ਕੈਨੇਡਾ’ ਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ,ਵੀਡੀਓ ਵਾਇਰਲ

ਟਾਰਾਂਟੋ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਅਨੁਸਾਰ, ਪ੍ਰਸਿੱਧ ਪਰ ਵਿਵਾਦਤ ਕੈਨੇਡੀਅਨ ਰੇਡੀਓ ਟਾਕ ਸ਼ੋਅ’ ਗਾਉਂਦਾ ਪੰਜਾਬ ‘ਦੇ ਹੋਸਟ ਜੋਗਿੰਦਰ ਸਿੰਘ ਬਸੀ’ ਤੇ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲਾਵਰ ਜੋਗਿੰਦਰ ਸਿੰਘ ਬਸੀ ਦੀ ਕਾਰ ਨੂੰ ਸਾਹਮਣੇ ਵਾਲੀ ਵਿੰਡਸ਼ੀਲਡ ਵਿੱਚ ਗੋਲੀ ਮਾਰ ਕੇ ਮੌਕੇ …

Read More »

ਸਰੀ ‘ਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ

ਸਰੀ : ਸਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ  ਮੁਤਾਬਿਕ ਸ਼ਨੀਵਾਰ ਸਵੇਰੇ 2:45 ਵਜੇ 104 ਐਵਨਿਊ ਦੇ 16000 ਬਲਾਕ ਤੇ ਇਹ ਹਾਦਸਾ ਵਾਪਰਿਆ । ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਤਿੰਨੇ ਨੌਜਵਾਨਾਂ ਦੀ  ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ …

Read More »

ਸਮੁੱਚੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੌਡਾ ਕਾਰਾ ਦੇ ਕੈਟਾਲਿੰਕ ਕਨਵਰਟਰ ਚੋਰਾ ਦੀਆ ਵਾਰਦਾਤਾਂ ਵਿੱਚ ਵਾਧਾ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ /ਨੀਟਾ ਮਾਛੀਕੇ):  ਸਮੁੱਚੇ ਕੈਲੀਫੋਰਨੀਆਂ ਵਿੱਚ ਕੋਵਿੰਡ-19 ਦੀ ਮਹਾਂਮਾਰੀ ਕਰਕੇ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ, ਉੱਥੇ ਬੇ-ਘਰੇ ਲੋਕਾ ਦੀ ਗਿਣਤੀ ਵੀ ਵਧੀ। ਅਜਿਹੇ ਹਲਾਤਾ ਵਿੱਚ ਚੋਰੀਆਂ ਦੀਆ ਵਾਰਦਾਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਇੰਨਾਂ ਹੀ ਚੋਰੀ ਦੀਆ ਵਾਰਦਾਤਾਂ ਵਿੱਚੋਂ ਅੱਜ ਕਲ ਸਮੁੱਚੇ …

Read More »

ਦਿੱਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਨਗਰ ਨਿਗਮਾਂ ਤੇ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ,ਸੜਕ ‘ਚ ਧਸੀ ਕਾਰ

ਨਵੀਂ ਦਿੱਲੀ :  ਬਾਰਿਸ਼ ਨੇ ਜਿਥੇ ਭਿਆਨਕ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਹਨ। ਦਿੱਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਨਗਰ ਨਿਗਮਾਂ ਤੇ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਦਿੱਲੀ ਤੇ ਗੁਰੂਗ੍ਰਾਮ ਵਿਚ ਮੀਂਹ ਦੌਰਾਨ ਪਾਣੀ ਭਰ ਜਾਣ ਨਾਲ ਕਈ ਤਸਵੀਰਾਂ …

Read More »