ਪਰਵਾਸੀ-ਖ਼ਬਰਾਂ

ਮਨਦੀਪ ਕੌਰ ਤੋਂ ਬਾਅਦ ਅਮਰੀਕਾ ਰਹਿੰਦੀ ਇੱਕ ਹੋਰ ਪੰਜਾਬ ਦੀ ਧੀ ਆਈ ਸਾਹਮਣੇ, ਹੱਥ ਜੋੜ ਮੰਗੀ ਮਦਦ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਇੱਕ ਹੋਰ ਪੰਜਾਬ ਦੀ ਧੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਕਹਿ ਰਹੀ ਹੈ ਕਿ ‘ਕੱਲ੍ਹ ਨੂੰ ਜੇਕਰ ਮੈਂ ਕੁਝ ਗਲਤ ਕਰ ਲੈਂਦੀ ਹਾਂ …

Read More »

ਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਭਾਰਤੀ ਦੂਤਘਰ ਦਾ ਆਇਆ ਵੱਡਾ ਬਿਆਨ

ਨਿਊਯਾਰਕ: ਬੀਤੇਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਪੰਜਾਬਣ ਨੇ ਆਪਣੇ ‘ਤੇ ਹੋ ਰਹੇ ਤਸ਼ੱਦਦ ਬਿਆਨ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। 30 ਸਾਲਾ ਮਨਦੀਪ ਕੌਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਰਾਜਦੂਤ ਸਰਗਰਮ ਹੋ ਗਿਆ ਹੈ। ਨਿਊਯਾਰਕ ਸਿਟੀ ਵਿੱਚ ਭਾਰਤੀ …

Read More »

ਭਾਰਤੀ ਮੂਲ ਦੀ ਕਿਸ਼ੋਰ ਆਰੀਆ ਵਾਲਵੇਕਰ ਨੇ ਜਿੱਤਿਆ ‘ਮਿਸ ਇੰਡੀਆ USA’ ਦਾ ਖਿਤਾਬ

Miss India USA 2022: ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਕਿਸ਼ੋਰ ਆਰੀਆ ਵਾਲਵੇਕਰ ਨੇ ਇਸ ਸਾਲ ‘ਮਿਸ ਇੰਡੀਆ ਯੂਐਸਏ’ ਦਾ ਖਿਤਾਬ ਜਿੱਤਿਆ ਹੈ। ਉਸ ਨੇ 18 ਸਾਲ ਦੀ ਉਮਰ ‘ਚ ਇਹ  ਕਰ ਦਿਖਾਇਆ ਹੈ। ਨਿਊਜਰਸੀ ਵਿੱਚ ਆਯੋਜਿਤ ਇੱਕ ਮੁਕਾਬਲੇ ਵਿੱਚ ਭਾਰਤੀ-ਅਮਰੀਕੀ ਆਰੀਆ ਵਾਲਵੇਕਰ ਨੂੰ ਮਿਸ ਇੰਡੀਆ ਯੂਐਸਏ 2022 ਦਾ …

Read More »

ਭਾਰਤੀ ਮੂਲ ਦੀ ਰੂਪਾਲੀ ਦੇਸਾਈ ਅਮਰੀਕਾ ਦੀ ਨੌਵੀਂ ਸਰਕਟ ਕੋਰਟ ਆਫ ਅਪੀਲਜ਼ ‘ਚ ਜੱਜ ਨਿਯੁਕਤ

ਵਾਸ਼ਿੰਗਟਨ: ਅਮਰੀਕੀ ਸੈਨੇਟ  ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐਚ ਦੇਸਾਈ ਦੀ ਨੌਵੇਂ ਸਰਕਟ ਲਈ ਅਪੀਲ ਕੋਰਟ ਵਿੱਚ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਉਹ ਇਸ ਸ਼ਕਤੀਸ਼ਾਲੀ ਅਦਾਲਤ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਅਮਰੀਕਾ ਦੀਆਂ ਦੋਵੇਂ ਪਾਰਟੀਆਂ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ …

Read More »

ਅਮਰੀਕਾ ‘ਚ ਪੰਜਾਬਣ ਵਲੋਂ ਖੁਦਕੁਸ਼ੀ ਦਾ ਮਾਮਲਾ, ਇਨਸਾਫ਼ ਦਵਾਉਣ ਲਈ ਪੰਜਾਬੀ ਹੋਏ ਇੱਕਜੁਟ

ਨਿਊਜ਼ ਡੈਸਕ: ਬੀਤੇਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ‘ਚ ਇੱਕ ਪੰਜਾਬਣ ਨੇ ਆਪਣਾ ਦਰਦ ਬਿਆਨ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਵੀਡੀਓ ‘ ਮਨਦੀਪ ਕੌਰ ਨਾਮ ਦੀ 30 ਸਾਲਾ ਮਹਿਲਾ ਨੇ ਰੋ-ਰੋ ਕੇ ਦੱਸਿਆ ਕਿ ਕਿੰਝ ਉਸਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ …

Read More »

ਸਰੀ ਦੇ ਹਾਕੀ ਖਿਡਾਰੀ ਪਰਮ ਧਾਲੀਵਾਲ ਦਾ ਨਿਊਯਾਰਕ ‘ਚ ਦੇਹਾਂਤ

ਸਰੀ: ਸਾਬਕਾ ਵੈਸਟ ਕੈਲੋਨਾ ਵਾਰੀਅਰ 23 ਸਾਲਾ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦੀ ਅਚਨਚੇਤ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬੀਤੇ ਵੀਕਐਂਡ ਦੌਰਾਨ ਪਰਮ ਧਾਲੀਵਾਲ ਨਿਊਯਾਰਕ ਦੇ ਇੱਕ ਹੋਟਲ ‘ਚ ਮ੍ਰਿਤ ਹਾਲਤ ‘ਚ ਪਾਏ ਗਏ ਸੀ, ਹਾਲਾਂਕਿ ਮੌਕੇ ‘ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨਿਊਯਾਰਕ ਪੁਲਿਸ ਵਲੋਂ ਇਸ …

Read More »

ਅਮਰੀਕਾ ‘ਚ ਪਤੀ ਦੀ ਕੁੱਟਮਾਰ ਤੋਂ ਤੰਗ ਪੰਜਾਬਣ ਨੇ ਬਿਆਨ ਕੀਤਾ ਦਰਦ, ਕਿਹਾ ‘ਡੈਡੀ ਮੈਨੂੰ ਮੁਆਫ਼ ਕਰ ਦਿਓ’

ਵਾਸ਼ਿੰਗਟਨ: ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬਣ ਵਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ ਹੈ। ਔਰਤ ਨੇ ਲਾਈਵ ਹੋ ਕੇ ਆਪਣੇ ‘ਤੇ ਹੋ ਰਹੇ ਜ਼ੁਲਮ ਬਿਆਨ ਕੀਤੇ ਤੇ ਖਬਰਾ ਮੁਤਾਬਕ ਇਸ ਤੋਂ ਬਾਅਦ …

Read More »

ਕੈਨੇਡਾ ਪੁਲਿਸ ਨੇ ਚਿਤਾਵਨੀ ਦਿੰਦਿਆਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ, 9 ਪੰਜਾਬੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਪੁਲਿਸ ਨੇ ਇੱਕ ਵਾਰ ਫਿਰ ਪਬਲਿਕ ਸੇਫਟੀ ਵਾਰਨਿੰਗ ਜਾਰੀ ਕਰਦਿਆਂ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ ਵੈਨਕੂਵਰ ਪੁਲਸ ਅਤੇ BCRCMP ਨਾਲ ਸਾਂਝੇਦਾਰੀ ‘ਚ ਇਹ ਚਿਤਾਵਨੀ ਜਾਰੀ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਗੈਂਗਸਟਰਾਂ ‘ਚ …

Read More »

ਸਟੱਡੀ ਵੀਜ਼ਾ ਤੇ ਕੈਨੇਡਾ ਗਏ 2 ਪੰਜਾਬੀ ਨੌਜਵਾਨਾਂ ਦੀ ਮੌਤ

ਵੈਨਕੂਵਰ: ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਗਏ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਵਜੋਂ ਕੀਤੀ ਗਈ ਹੈ। ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਸੂਬੇ ‘ਚ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸੈਂਟ ਜੌਹਨਜ਼ ਦੇ ਪੱਛਮ ਵੱਲ ਸੋਲਜਰਜ਼ ਨੇੜ੍ਹੇ ਟਰਾਂਸ …

Read More »

ਸਿੱਖ ਮੋਟਰਸਾਈਕਲ ਕਲੱਬ ਨੇ ਡਾਇਬਟੀਜ਼ ਕੈਨੇਡਾ ਲਈ ਕੱਢੀ ਫੰਡ ਰੇਜ਼ਿੰਗ ਰੈਲੀ

ਸਰੀ : ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਡਾਇਬਟੀਜ਼ ਕੈਨੇਡਾ ਲਈ ਫੰਡ ਇਕੱਠਾ ਕਰਨ ਲਈ ‘Cross-Country Ride against Diabetes’ ਰੈਲੀ ਕੱਢੀ ਜਾ ਰਹੀ ਹੈ। ਇਸ ਤਹਿਤ ਐਤਵਾਰ ਨੂੰ ਐਬਟਸਫੋਰਡ ਤੋਂ ਸਰੀ ਤੱਕ ਰੈਲੀ ਕੱਢੀ ਗਈ। ਸਿੱਖ ਮੋਟਰਸਾਈਕਲ ਕਲੱਬ ਦੀ ਬ੍ਰਿਟਿਸ਼ ਕੋਲੰਬੀਆ ਚੈਪਟਰ ਦੀ ਰਾਈਡ ਸਵੇਰ 9 ਵਜੇ ਐਬਟਸਫੋਰਡ ਵਿੱਚ …

Read More »