ਨਿਊਜ਼ ਡੈਸਕ: ਲੋਕ ਅਕਸਰ ਕਿਸੇ ਵੀ ਚੰਗੇ ਕੰਮ ਲਈ ਬਾਹਰ ਜਾਣ ਤੋਂ ਪਹਿਲਾਂ ਦਹੀਂ ਤੇ ਚੀਨੀ ਦਾ ਸੇਵਨ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਦਹੀਂ ਤੇ ਚੀਨੀ ਖਾਣਾ ਸਰੀਰ ਲਈ ਕਿੰਨਾ ਲਾਭਦਾਇਕ ਹੈ। ਆਯੁਰਵੇਦ ਦੀ ਮੰਨੀਏ ਤਾਂ ਦਹੀਂ ਅਤੇ ਚੀਨੀ ਨੂੰ ਇਕੱਠੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। …
Read More »ਐਸਿਡਿਟੀ ਨਹੀਂ, ਛਾਤੀ ‘ਚ ਅਚਾਨਕ ਉੱਠਿਆ ਦਰਦ ਹੋ ਸਕਦੈ ਮਾਈਲਡ ਹਾਰਟ ਅਟੈਕ, ਜਾਣੋ ਦੋਵਾਂ ਦੇ ਲੱਛਣਾਂ ‘ਚ ਅੰਤਰ
ਨਿਊਜ਼ ਡੈਸਕ: ਦਿਲ ਨਾਲ ਜੁੜੀਆਂ ਬਿਮਾਰੀਆਂ ਹਾਰਟ ਅਟੈਕ ਅਤੇ ਸਟਰੋਕ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ‘ਚੋਂ ਇੱਕ ਹੈ। ਇਹੀ ਵਜ੍ਹਾ ਹੈ ਕਿ ਹਾਰਟ ਅਟੈਕ ਦਾ ਨਾਮ ਸੁਣਦੇ ਹੀ ਮਰੀਜ਼ ਡਰ ਜਾਂਦੇ ਹਨ। ਹਾਰਟ ਅਟੈਕ ਇੱਕ ਜਾਨਲੇਵਾ ਸਥਿਤੀ ਹੈ, ਜਿਸ ਵਿਚ ਕੁਝ ਮਿੰਟ ਦੇ ਅੰਦਰ ਹੀ …
Read More »ਸਰੀਰ ‘ਚ ਥਕਾਵਟ ਸਣੇ ਇਹ 5 ਲੱਛਣ ਦਿੰਦੇ ਨੇ Vitamin-D ਦੀ ਕਮੀ ਦੇ ਸੰਕੇਤ
ਨਿਊਜ਼ ਡੈਸਕ: ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤਾਂ ਦਾ ਹੋਣਾ ਜ਼ਰੂਰੀ ਹੈ। ਵਿਟਾਮਿਨ-D ਵੀ ਅਜਿਹਾ ਹੀ ਇੱਕ ਨਿਊਟਰੀਐਂਟ ਹੈ ਜੋ ਵਿਅਕਤੀ ਨੂੰ ਤੰਦਰੁਸਤ ਰੱਖਦਾ ਹੈ। ਵਿਟਾਮਿਨ-D ਦਾ ਸਭ ਤੋਂ ਵੱਡਾ ਸੋਰਸ ਧੁੱਪ ਮੰਨਿਆ ਜਾਂਦਾ ਹੈ। ਹੱਡੀਆਂ ਦੰਦ ਅਤੇ ਮਾਸਪੇਸ਼ੀਆਂ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਲਈ ਇਸ ਵਿਟਾਮਿਨ ਦਾ ਅਹਿਮ …
Read More »ਕੀ ਤੁਸੀਂ ਜਾਣਦੇ ਹੋ ਬਾਸੇ ਚੌਲ ਖਾਣ ਦੇ ਸਰੀਰ ਨੂੰ ਹੋਣ ਵਾਲੇ ਫਾਇਦੇ?
ਨਿਊਜ਼ ਡੈਸਕ: ਚੌਲ ਸਾਡੇ ਲੰਚ, ਡਿਨਰ ਤੋਂ ਲੈ ਕੇ ਨਾਸ਼ਤੇ ਤੱਕ ਦਾ ਹਿੱਸਾ ਹੁੰਦੇ ਹਨ। ਚੌਲ ਇੱਕ ਤਰ੍ਹਾਂ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਮੁੱਖ ਹਿੱਸਾ ਹੈ। ਕਈ ਲੋਕਾਂ ਨੂੰ ਚੌਲ ਬੇਹੱਦ ਪਸੰਦ ਹੁੰਦੇ ਹਨ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਚੌਲਾਂ ਨਾਲ ਮੋਟਾਪਾ ਵੱਧਦਾ ਹੈ। …
Read More »ਜ਼ਿਆਦਾ ਗਰਮ ਚਾਹ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ!
ਨਿਊਜ਼ ਡੈਸਕ: ਚਾਹ-ਕਾਫੀ ਦੇ ਸ਼ੌਕੀਨ ਅਕਸਰ ਇਨ੍ਹਾਂ ਨੂੰ ਗਰਮ-ਗਰਮ ਹੀ ਪੀਣਾ ਪਸੰਦ ਕਰਦੇ ਹਨ। ਚਾਹ ਦੀ ਗਰਮ ਚੁਸਕੀਆਂ ਨਾਲ ਦਿਲ ਨੂੰ ਸੁਕੂਨ ਮਿਲਦਾ ਹੈ, ਉੱਥੇ ਹੀ ਕੜਕ ਗਰਮਾਹਟ ਨਾਲ ਦਿਮਾਗ ਤਾਜ਼ਾ ਹੋ ਜਾਂਦਾ ਹੈ। ਕਈ ਲੋਕ ਚਾਹ ਦਾ ਸੇਵਨ ਸਿਰ ਦਰਦ, ਥਕਾਵਟ ਜਾਂ ਹੋਰ ਕੋਈ ਸਰੀਰਕ ਦਰਦ ਤੋਂ ਰਾਹਤ ਪਾਉਣ …
Read More »ਦੁਨੀਆ ਦੇ ਸਭ ਤੋਂ ਮਹਿੰਗੇ ਖਰਬੂਜੇ: ਜਾਣੋ ਲੱਖਾਂ ਰੁਪਏ ਦੇ ਇਨ੍ਹਾਂ ਦੋ ਖਰਬੂਜਿਆਂ ‘ਚ ਅਜਿਹਾ ਕੀ ਹੈ ਖਾਸ
ਨਿਊਜ਼ ਡੈਸਕ: ਖਰਬੂਜਾ ਗਰਮੀਆਂ ਦਾ ਇਕ ਖਾਸ ਫਲ ਹੈ, ਇਹ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ 95 ਫੀਸਦੀ ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ। ਹਾਲ ਹੀ ਵਿੱਚ ਇੱਕ ਖਾਸ ਕਿਸਮ ਦੇ …
Read More »ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ 5 ਤਰ੍ਹਾਂ ਦੇ ਆਟੇ ਦੀਆਂ ਰੋਟੀਆਂ
ਨਿਊਜ਼ ਡੈਸਕ: ਜੇਕਰ ਤੁਸੀਂ ਵੀ ਆਪਣੇ ਵਧ ਰਹੇ ਮੋਟਾਪੇ ਜਾਂ ਭਾਰ ਕਾਰਨ ਪਰੇਸ਼ਾਨ ਹੋ ਤਾਂ ਆਪਣੀ ਡਾਈਟ ਵਿੱਚ ਥੋੜ੍ਹਾ ਬਦਲਾਅ ਕਰਕੇ ਦੇਖੋ। ਅਕਸਰ ਲੋਕ ਨਾਸ਼ਤੇ ਜਾਂ ਲੰਚ ਵਿੱਚ ਕਣਕ ਦੇ ਆਟੇ ਨਾਲ ਬਣੀਆਂ ਰੋਟੀਆਂ ਦਾ ਸੇਵਨ ਕਰਦੇ ਹਨ। ਪਰ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਡਾਈਟ ਵਿੱਚ …
Read More »ਦਹੀਂ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਦੇ ਭੁੱਲ ਕੇ ਵੀ ਨਾ ਕਰੋ ਸੇਵਨ
ਨਿਊਜ਼ ਡੈਸਕ: ਇੱਕ ਸੰਪੂਰਨ ਭੋਜਨ ਤੋਂ ਇਲਾਵਾ ਦਹੀਂ ਦੇ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਕਈ ਮਾਹਰ ਹਰ ਰੋਜ਼ ਇਕ ਕਟੋਰੀ ਦਹੀਂ ਦਾ ਸੇਵਨ ਕਰਨ ਦੀ ਵੀ ਸਲਾਹ ਦਿੰਦੇ ਹਨ। ਦਹੀਂ ਕੈਲਸ਼ੀਅਮ, ਵਿਟਾਮਿਨ-ਬੀ2, ਵਿਟਾਮਿਨ-ਬੀ12 , ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਨਾਲ ਭਰਿਆ ਹੋਇਆ ਹੁੰਦਾ ਹੈ ਤੇ ਇਸ ਨੂੰ ਪਚਾਉਣਾ ਆਸਾਨ ਹੁੰਦਾ ਹੈ। …
Read More »International Tea Day: 4 ਤਰ੍ਹਾਂ ਦੀ ਹਰਬਲ ਚਾਹ ਸਵਾਦ ਦੇ ਨਾਲ-ਨਾਲ ਵਧਾਏਗੀ ਇਮਿਊਨਿਟੀ
ਨਿਊਜ਼ ਡੈਸਕ: ਅੱਜਕੱਲ੍ਹ ਦੀ ਬਦਲਦੀ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਅਕਸਰ ਗੈਸ, ਐਸੀਡਿਟੀ ਕਾਰਨ ਪੇਟ ਫੁੱਲਣ ਯਾਨੀ ਬਲੋਟਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਹਰਬਲ ਤਰੀਕੇ ਨਾਲ ਬਣੀ ਚਾਹ ਪੇਟ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਬਹੁਤ ਅਸਰਦਾਰ ਮੰਨੀ ਜਾਂਦੀ ਹੈ। ਅੱਜ International Tea Day ਮੌਕੇ ਅਸੀਂ ਤੁਹਾਨੂੰ ਦੱਸਣ …
Read More »ਜਾਣੋ Vitamin C ਦਾ ਸੇਵਨ ਸਰੀਰ ਲਈ ਕਿਵੇਂ ਹੋ ਸਕਦਾ ਹੈ ਨੁਕਸਾਨਦਾਇਕ
ਨਿਊਜ਼ ਡੈਸਕ : ਕੋਰੋਨਾ ਕਾਲ ਵਿਚਾਲੇ ਲੋਕ ਆਪਣੀ ਇਮਿਊਨਿਟੀ ਵਧਾਉਣ ਲਈ ਕਈ ਚੀਜ਼ਾਂ ਦਾ ਸੇਵਨ ਕਰ ਰਹੇ ਹਨ। ਖਾਸ ਤੌਰ ‘ਤੇ ਵਿਟਾਮਿਨ C ਅਤੇ ਜ਼ਿੰਕ ਦੀਆਂ ਗੋਲੀਆਂ, ਚਵਨਪਰਾਸ਼, ਕਾੜ੍ਹਾ ਆਦਿ ਦਾ ਜ਼ਿਆਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸਭ ਤੋਂ ਜ਼ਿਆਦਾ ਜ਼ੋਰ ਵਿਟਾਮਿਨ C ਲੈਣ ‘ਤੇ ਦਿੱਤਾ ਜਾ ਰਿਹਾ …
Read More »