Breaking News

Tag Archives: vaccine

ਬ੍ਰਿਟੇਨ ‘ਚ ਇੱਕ ਦਿਨ ‘ਚ 55 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ, ਅਮਰੀਕਾ ਤੇ ਫਰਾਂਸ ‘ਚ ਵੀ ਮਿਲੇ ਨਵੇਂ ਕੇਸ

ਵਰਲਡ ਡੈਸਕ –  ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਮਹਾਂਮਾਰੀ ਦਾ ਕਹਿਰ ਫੈਲ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬ੍ਰਿਟੇਨ ‘ਚ 55 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਤੇ 964 ਪੀੜਤ ਲੋਕਾਂ ਦੀ ਮੌਤ ਹੋ ਗਈ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਬ੍ਰਿਟੇਨ ‘ਚ ਪਹਿਲੀ …

Read More »

ਬ੍ਰਿਟੇਨ ‘ਚ ਮਿਲੇ ਕੋਰੋਨਾ ਦੇ ਨਵੇਂ ਰੂਪ ਨੇ ਅਮਰੀਕਾ ‘ਚ ਵੀ ਪੈਰ ਪਸਾਰਨੇ ਕੀਤੇ ਸ਼ੁਰੂ

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਬ੍ਰਿਟੇਨ ‘ਚ  ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਸੰਕਰਮਿਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜੋ ਦੇਸ਼ ਦਾ ਦੂਜਾ ਕੇਸ ਹੈ। ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਸਮ ਨੇ ‘ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਮੁਖੀ, ਡਾ. ਐਂਥਨੀ ਫੌਚੀ ਨਾਲ ਔਨਲਾਈਨ ਗੱਲਬਾਤ …

Read More »

ਸਾਊਥ ਫਿਲਮਾਂ ਦੇ ਸੁਪਰਸਟਾਰ ਵੀ ਨਿਕਲੇ ਕੋਰੋਨਾ ਪਾਜ਼ਿਟਿਵ

ਮੁੰਬਈ – ਸਾਊਥ ਭਾਰਤ ਦੇ ਸੁਪਰਸਟਾਰ ਰਾਮ ਚਰਣ ਕੋਵਿਡ 19 ਸਕਾਰਾਤਮਕ ਪਾਏ ਗਏ ਹਨ। ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਰਾਮ ਚਰਣ  ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਰਾਮ ਚਰਣ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ ਕੋਈ ਲੱਛਣ ਨਾ ਹੋਣ ‘ਤੇ ਵੀ ਮੇਰਾ ਕੋਵਿਡ …

Read More »

ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਰਾਹਤ ਪੈਕੇਜ ‘ਤੇ ਦਸਤਖਤ ਹੋਣ ਤੋਂ ਬਾਅਦ ਲੋਕਾਂ ਦੀਆਂ ਵਧੀਆਂ ਉਮੀਦਾਂ

ਵਰਲਡ ਡੈਸਕ – ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 8.12 ਕਰੋੜ ਤੋਂ ਵੱਧ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 17.73 ਲੱਖ ਪਾਰ ਹੋ ਗਈ ਹੈ। ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿੱਥੇ ਹਾਲ ਹੀ ‘ਚ ਰਾਸ਼ਟਰਪਤੀ ਟਰੰਪ ਨੇ ਗਲੋਬਲ ਮਹਾਂਮਾਰੀ ਰਾਹਤ ਪੈਕੇਜ ‘ਤੇ ਦਸਤਖਤ ਕੀਤੇ …

Read More »

ਅਮਰੀਕਾ ‘ਚ ਇਕ ਦਿਨ ‘ਚ ਦੋ ਲੱਖ ਤੋਂ ਵੱਧ ਨਵੇਂ ਕੋਰੋਨਾ ਦੇ ਕੇਸ, ਵਿਸ਼ਵ ਭਰ ‘ਚ ਲਗਾਤਾਰ ਵਾਧਾ

ਵਰਲ ਡੈਸਕ – ਦੁਨੀਆ ਭਰ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੱਠ ਕਰੋੜ ਤੋਂ ਪਾਰ ਹੋ ਗਈ ਹੈ ਤੇ ਹੁਣ ਤੱਕ 1,764,697 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਲਗਭਗ 56,911,211 ਵਿਅਕਤੀ ਠੀਕ ਹੋ ਚੁੱਕੇ ਹਨ। ਅਮਰੀਕਾ, ਭਾਰਤ ਤੇ ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਦੇ ਸਭ …

Read More »

ਬ੍ਰਿਟੇਨ ‘ਚ ਕਰੋਨਾ ਵਾਇਰਸ ਵਿਰੁੱਧ ਇਕ ਹੋਰ ਨਵੀਂ ਐਂਟੀਬਾਡੀ ਦਵਾਈ ਦਾ ਟੈਸਟ ਸ਼ੁਰੂ

 ਵਰਲਡ ਡੈਸਕ –  ਬ੍ਰਿਟੇਨ ‘ਚ ਕਰੋਨਾ ਵਾਇਰਸ ਦੇ ਦੋ ਨਵੇਂ ਭਿਆਨਕ ਰੂਪ ਸਾਹਮਣੇ ਆਉਣ ਕਰਕੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਵਿਰੁੱਧ ਇਕ ਹੋਰ ਨਵੀਂ ਐਂਟੀਬਾਡੀ ਦਵਾਈ ਦਾ ਟੈਸਟ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦਾ ਨਵਾਂ ਰੂਪ ਦੁਨੀਆ ਦੇ ਕਈ …

Read More »

ਕੋਰੋਨਾ ਪਾਜ਼ਿਟਿਵ ਸੈਂਟਾ ਲੋਕਾਂ ਲਈ ਮੌਤ ਲੈ ਕੇ ਪਹੁੰਚਿਆ ਹੋਮ ਕੇਅਰ ਸੈਂਟਰ

ਵਰਲਡ ਡੈਸਕ: ਕ੍ਰਿਸਮਿਸ ਦੇ ਦਿਨ ਹਰ ਬੱਚਾ ਸੈਂਟਾ ਕਲਾਜ਼ ਦੀ ਉਡੀਕ ਕਰਦਾ ਹੈ। ਕ੍ਰਿਸਮਿਸ ‘ਚ ਜਦੋਂ ਸੈਂਟਾ ਕਲਾਜ਼ ਪਹੁੰਚਦਾ ਹੈ, ਤਾਂ ਉਹ ਬੱਚਿਆਂ ਲਈ ਤੋਹਫ਼ੇ ਲਿਆਉਂਦਾ ਹੈ, ਪਰ ਬੈਲਜੀਅਮ ‘ਚ ਇੱਕ ਸੈਂਟਾ ਕਲਾਜ਼ ਕ੍ਰਿਸਮਿਸ ਦੇ ਦਿਨ 18 ਲੋਕਾਂ ਲਈ ਮੌਤ ਦਾ ਦੇਵਤਾ ਬਣਕੇ ਆਇਆ ਸੀ।

Read More »

ਬ੍ਰਿਟੇਨ ‘ਚ ਵਾਇਰਸ ਦੇ ਨਵੇਂ ਰੂਪ ਕਾਰਨ ਵਧੀ ਮਹਾਂਮਾਰੀ, ਅਮਰੀਕਾ ਨੇ ਲਿਆ ਵੱਡਾ ਫੈਸਲਾ

ਨਿਊਜ਼ ਡੈਸਕ  – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਦੋ ਨਵੇਂ ਰੂਪ ਸਾਹਮਣੇ ਆਉਣ ਤੋਂ ਬਾਅਦ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਨੇ ਬ੍ਰਿਟੇਨ ਤੋਂ ਆਉਣ ਜਾਣ ਵਾਲੇ ਲੋਕਾਂ ਲਈ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ। ਜਿੱਥੇ ਕੋਰੋਨਾ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਇਜ਼ਰਾਈਲ ਨੇ ਟੀਕਾਕਰਣ ਮੁਹਿੰਮ …

Read More »

ਧਰਤੀ ਦੇ ਅਖੀਰਲੇ ਮਹਾਂਦੀਪ ‘ਤੇ ਵੀ ਕੋਰੋਨਾ ਵਾਇਰਸ ਦਾ ਹਮਲਾ

ਅੰਟਾਰਕਟਿਕਾ: ਕੋਰੋਨਾ ਵਾਇਰਸ ਨੇ ਦੁਨੀਆ ਦੇ ਆਖ਼ਰੀ ਬਚੇ ਹਿੱਸੇ ਅੰਟਾਰਕਟਿਕਾ ਵਿੱਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਅੰਟਾਰਕਟਿਕਾ ਸਿਰਫ਼ ਅਜਿਹਾ ਮਹਾਂਦੀਪ ਸੀ ਜਿੱਥੇ ਘਾਤਕ ਕੋਰੋਨਾ ਵਾਇਰਸ ਦੀ ਪਹੁੰਚ ਨਹੀਂ ਹੋ ਸਕੀ ਸੀ। ਇੱਥੇ ਲੈਟਿਨੀ ਅਮਰੀਕੀ ਦੇਸ਼ ਚਿਲੀ ਦੇ ਰਿਸਰਚ ਸੈਂਟਰ ਵਿੱਚ ਕੋਵਿਡ-19 ਦੇ 36 ਮਾਮਲੇ ਸਾਹਮਣੇ ਆਏ ਹਨ। ਇਸ …

Read More »

ਜਾਣੋ ਜੋਅ ਬਾਇਡਨ ਨੇ ਜਨਤਕ ਤੌਰ ‘ਤੇ ਕਿਉਂ ਲਗਵਾਇਆ ਕੋਰੋਨਾ ਵਾਇਰਸ ਦਾ ਟੀਕਾ 

ਵਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਵਾਇਰਸ ਦਾ ਟੀਕਾ ਲਗਵਾ ਲਿਆ ਹੈ, ਜਿਸਦਾ ਲਾਈਵ ਪ੍ਰਸਾਰਰਣ ਕੀਤਾ ਗਿਆ। ਬਾਇਡਨ ਨੇ ਹਾਲੇ ਟੀਕੇ ਦੀ ਇੱਕ ਖੁਰਾਕ ਲਈ ਹੈ ਅਤੇ ਦੂਜੀ ਖੁਰਾਕ ਕੁਝ ਦਿਨਾਂ ਬਾਅਦ ਦਿੱਤੀ ਜਾਵੇਗੀ ਤਾਂ ਜੋ ਉਹ ਪੂਰੇ ਤਰੀਕੇ ਨਾਲ ਸੁਰੱਖਿਅਤ ਹੋ ਜਾਣ। ਜ਼ਿਕਰਯੋਗ ਹੈ ਕਿ ਅਮਰੀਕਾ …

Read More »