ਟੋਰਾਂਟੋ: ਯੂਨੀਵਰਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਕੂਲ ਵਰ੍ਹੇ ਵਿੱਚ ਇੱਥੇ ਰਹਿਣ ਵਾਲੇ ਵਿਦਿਆਰਥੀਆਂ ਲਈ ਕੋਵਿਡ-19 ਦਾ ਟੀਕਾਕਰਣ ਜ਼ਰੂਰੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਇਹ ਵੀ ਆਖਿਆ ਕਿ ਇਨ੍ਹਾਂ ਮਾਪਦੰਡਾਂ ਦਾ ਸਮਰਥਨ ਟੋਰਾਂਟੋ ਤੇ ਪੀਲ ਰੀਜਨ ਦੀਆਂ ਪਬਲਿਕ ਹੈਲਥ ਯੂਨਿਟਸ ਵੱਲੋਂ ਵੀ ਕੀਤਾ ਗਿਆ ਹੈ। ਯੂਨੀਵਰਸਿਟੀ …
Read More »ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਪੀਐਮ ਕਿਸ ਮੁੱਦੇ ‘ਤੇ ਗੱਲ ਕਰਨਗੇ ਪਰ ਮੰਨਿਆ ਜਾ …
Read More »ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ : ਜਸਟਿਨ ਟਰੂਡੋ
ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ ਹੈ। ਸਰਹੱਦ ਦੇ ਦੋਵਾਂ ਪਾਸਿਆਂ ਉੱਤੇ ਵੈਕਸੀਨੇਸ਼ਨ …
Read More »ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚਾਹੀਦੀ ਹੈ :NACI
ਨੈਸ਼ਨਲ ਐਡਵਾਈਜ਼ਰੀ ਕਮੇਟੀ ਵੱਲੋਂ ਕੋਵਿਡ-19 ਵੈਕਸੀਨ ਸਬੰਧੀ ਆਪਣੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਨ ਏ ਸੀ ਆਈ ਦਾ ਕਹਿਣਾ ਹੈ ਕਿ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚਾਹੀਦੀ ਹੈ। ਪਹਿਲਾਂ ਐਨ ਏ ਸੀ ਆਈ ਵੱਲੋਂ ਇਹ ਸਿਫਾਰਸ਼ ਕੀਤੀ ਗਈ ਸੀ ਕਿ ਕੋਵਿਡ-19 ਵੈਕਸੀਨ ਦੀ ਦੂਜੀ …
Read More »ਦਿੱਲੀ ‘ਚ ਲੌਕਡਾਊਨ ਨੂੰ ਲੈ ਕੇ ਸਰਕਾਰ ਨੇ ਨਵੇਂ ਹੁਕਮ ਕੀਤੇ ਜਾਰੀ, ਇਨ੍ਹਾਂ ਨੂੰ ਮਿਲੇਗੀ ਸੋਮਵਾਰ ਤੋਂ ਛੋਟ
ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਬਾਰੇ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਦਿੱਲੀ ‘ਚ ਇਕ ਵਾਰ ਫਿਰ ਮੁਕੰਮਲ ਤਾਲਾਬੰਦੀ ਦੀ ਮਿਆਦ ਵਧਾ ਦਿੱਤੀ ਹੈ। ਹੁਣ ਪਾਬੰਦੀਆਂ 7 ਜੂਨ ਨੂੰ ਸਵੇਰੇ 5 ਵਜੇ ਤੱਕ ਜਾਰੀ ਰਹਿਣਗੀਆਂ। ਹਾਲਾਂਕਿ ਅਨਲੌਕ ਦੀ ਪ੍ਰਕਿਰਿਆ ਦੀ ਸ਼ੁਰੂਆਤ ਤਹਿਤ 31 ਮਈ ਤੋਂ ਦੋ ਤਰ੍ਹਾਂ ਦੀ ਛੋਟ …
Read More »ਪਬਲਿਕ ਹੈਲਥ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਸਮਾਂ ਅਜੇ ਨਹੀਂ: ਡਾ• ਥੈਰੇਸਾ ਟੈਮ
ਕੈਨੇਡਾ ਭਰ ਵਿੱਚ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵਾਇਰਸ ਦੇ ਮੁੜ ਸਿਰ ਚੁੱਕਣ ਕਾਰਨ ਕਈ ਇਲਾਕਿਆਂ ਨੂੰ ਅਜੇ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਖੁਲਾਸਾ ਨਵੀਂ ਫੈਡਰਲ ਮਹਾਂਮਾਰੀ ਮਾਡਲਿੰਗ ਦੇ ਆਧਾਰ ਉੱਤੇ ਕੀਤਾ ਗਿਆ ਹੈ। ਚੀਫ ਪਬਲਿਕ ਹੈਲਥ ਅਫਸਰ ਡਾ• …
Read More »ਭਾਰਤ ਨੇ ਨਿਉਯਾਰਕ ਟਾਈਮਜ਼ ‘ਚ ਕੋਵਿਡ ਮੌਤਾਂ ਦੇ ਅੰਕੜਿਆਂ ਤੇ ਛੱਪੀ ਰਿਪੋਰਟ ਨੂੰ ‘ਬੇਬੁਨਿਆਦ ਤੇ ਝੂਠਾ’ ਦੱਸਿਆ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਵੀਰਵਾਰ ਨੂੰ ਜ਼ੋਰਦਾਰ ਨਿਉਯਾਰਕ ਟਾਈਮਜ਼ ‘ਚ ਦੇਸ਼ ਦੇ ਕੋਰੋਨਾ ਆਂਕੜਿਆਂ ਨੂੰ ਲੈ ਕੇ ਛੱਪੀ ਇਕ ਰਿਪੋਰਟ ਨੂੰ ‘ਬੇਬੁਨਿਆਦ ਅਤੇ ਝੂਠੇ’ ਦੱਸਦਿਆ ਸਿਰੇ ਤੋਂ ਨਕਾਰ ਦਿੱਤਾ ਹੈ। ਯੌਰਕ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਵਿਡ -19 ਕਾਰਨ 42 ਲੱਖ ਮੌਤਾਂ ਹੋਈਆਂ, ਜੋ …
Read More »GST ਕੌਂਸਲ ਦੀ ਬੈਠਕ ਅੱਜ ,ਕੋਰੋਨਾ ਵੈਕਸੀਨ ‘ਤੇ ਜ਼ੀਰੋ GST ਨੂੰ ਲੈ ਕੇ ਫ਼ੈਸਲਾ ਹੋਣ ਦੇ ਆਸਾਰ
ਨਵੀਂ ਦਿੱਲੀ : GST ਕੌਂਸਲ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ‘ਚ ਕੋਰੋਨਾ ਵੈਕਸੀਨ ‘ਤੇ ਜ਼ੀਰੋ ਜੀਐੱਸਟੀ ਨੂੰ ਲੈ ਕੇ ਫ਼ੈਸਲਾ ਹੋਣ ਦੇ ਆਸਾਰ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਤਾ ‘ਚ ਅੱਜ ਜੀਐੱਸਟੀ ਪਰਿਸ਼ਦ ਦੀ ਬੈਠਕ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਜੁੜੀ ਸਮੱਗਰੀ ਜਿਵੇਂ ਦਵਾਈਆਂ, ਟੀਕਿਆਂ …
Read More »12 ਸਾਲ ਦੀ ਉਮਰ ਲਈ ਵੀ ਅਸਰਦਾਰ ਤੇ ਸਰੱਖ਼ਿਅਤ ਹੈ ਅਮਰੀਕੀ ਫਾਰਮਾ ਫਾਈਜ਼ਰ ਦਾ ਟੀਕਾ
ਨਵੀਂ ਦਿੱਲੀ (ਬਿੰਦੂ ਸਿੰਘ) : ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਕਿ ਇਸ ਦਾ ਕੋਵਿਡ 19 ਟੀਕਾ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਅਸਰਦਾਰ ਹੈ ਅਤੇ ਇਸ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਲਈ 2-8 ਡਿਗਰੀ ‘ਤੇ ਸਟੋਰ ਕੀਤਾ ਜਾ …
Read More »ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਵੈਕਸੀਨ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੀ ਵੈਕਸੀਨ ਬਹੁਤ ਘੱਟ ਮਿਲਣ ਵਾਲੀ ਹੈ । ਪਰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਹਫਤੇ 600,000 ਡੋਜ਼ਾਂ ਦਿੱਤੀਆਂ ਜਾਣਗੀਆਂ। ਅਗਲੇ ਸੱਤ ਦਿਨਾਂ ਵਿੱਚ ਦੋ ਫਾਰਮਾਸਿਊਟੀਕਲ ਫਰਮਜ਼ ਵੱਲੋਂ ਦੋ ਮਿਲੀਅਨ ਸ਼ਾਟਸ ਦਿੱਤੇ ਜਾਣੇ ਸਨ ਪਰ ਪਿਛਲੇ ਹਫਤੇ ਇਨ੍ਹਾਂ ਵੱਲੋਂ 1·4 ਮਿਲੀਅਨ ਡੋਜ਼ਾਂ ਹੀ ਭੇਜੀਆਂ ਗਈਆਂ। ਫਾਈਜ਼ਰ …
Read More »