Tag Archives: United States

ਟਰੰਪ ਦੇ 14 ਸਾਲਾ ਪੁੱਤਰ ਨੂੰ ਵੀ ਹੋਇਆ ਸੀ ਕੋਰੋਨਾ, ਮੇਲਾਨੀਆ ਟਰੰਪ ਨੇ ਕੀਤਾ ਖੁਲਾਸਾ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਦੱਸਿਆ ਹੈ ਕਿ ਉਨ੍ਹਾਂ ਦਾ 14 ਸਾਲਾ ਪੁੱਤਰ ਬੈਰਨ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ ਪਰ ਬਾਅਦ ਵਿੱਚ ਉਸ ਦੀ ਰਿਪੋਰਟ ਨੈਗੇਟਿਵ ਆ ਗਈ। ਵ੍ਹਾਈਟ ਹਾਊਸ ਵੱਲੋਂ ਸ਼ੁਰੂਆਤੀ ਜਾਣਕਾਰੀ ਵਿੱਚ ਕਿਹਾ ਗਿਆ ਸੀ ਕਿ ਬੈਰਨ ਦੀ ਰਿਪੋਰਟ ਨੈਗੇਟਿਵ ਸੀ। ਅਸਲ …

Read More »

ਚੀਨ ਨੇ ਅਮਰੀਕਾ ਤੇ ਪੂਰੀ ਦੁਨੀਆ ਦਾ ਕੀਤਾ ਬਹੁਤ ਵੱਡਾ ਨੁਕਸਾਨ : ਟਰੰਪ

ਵਾਸ਼ਿੰਗਟਨ: ਦੁਨੀਆਭਰ ਵਿੱਚ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਕਈ ਵਾਰ ਚੀਨ ਨੂੰ ਬੁਰਾ ਭਲਾ ਸੁਣਾ ਚੁੱਕੇ ਹਨ ਤੇ ਇੱਕ ਵਾਰ ਫਿਰ ਤੋਂ ਸੋਮਵਾਰ ਨੂੰ ਟਰੰਪ ਨੇ ਚੀਨ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਟਰੰਪ ਨੇ ਇੱਕ …

Read More »

ਟਰੂਡੋ ਦਾ ਵਿਦੇਸ਼ੀਆਂ ਲਈ ਸਖਤ ਫੈਸਲਾ! ਸਿਰਫ ਅਮਰੀਕੀ ਨਾਗਰਿਕ ਅਤੇ ਡਿਪਲੋਮੈਂਟ ਹੀ ਹੋ ਸਕਣਗੇ ਕੈਨੇਡਾ ਦਾਖਲ

ਓਟਾਵਾ  : ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਵੱਖ ਵੱਖ ਦੇਸ਼ਾਂ ਵੱਲੋਂ ਵਿਦੇਸ਼ੀਆਂ ਦੀ ਐਂਟਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਹਨ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕੈਨੇਡਾ ਆਉਣ ਵਾਲਿਆਂ ਲਈ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮੁਤਾਬਿਕ ਟਰੂਡੋ ਨੇ ਗੈਰ ਨਾਗਰਿਕਾਂ …

Read More »

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲਗਭਗ 15 ਪੰਜਾਬੀ ਨੌਜਵਾਨ ਲਾਪਤਾ

ਵਾਸ਼ਿੰਗਟਨ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਤੋਂ ਜ਼ਿਆਦਾ ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਸਾਰੇ ਦੱਖਣੀ ਸਰਹੱਦ ਨਾਲ ਲੱਗੇ ਮੈਕਸੀਕੋ ਅਤੇ ਬਹਾਮਾਸ ਹੁੰਦੇ ਹੋਏ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਤਰੀ ਅਮਰੀਕੀ ਪੰਜਾਬੀ ਐਸੋਸਿਏਸ਼ਨ ( ਐੱਨਏਪੀਏ ) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ …

Read More »

ਭਾਰਤੀ ਮੂਲ ਦੇ ਟੈਕਸੀ ਡਰਾਈਵਰ ਨੇ ਅਮਰੀਕੀ ਬਜ਼ੁਰਗ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ

ਨਿਊਯਾਰਕ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ਰਾਜਬੀਰ ਸਿੰਘ ਨੇ ਕੈਲੀਫੋਰਨੀਆ ਵਿੱਚ ਇੱਕ ਬਜ਼ੁਰਗ ਅਮਰੀਕੀ ਮਹਿਲਾ ਨੂੰ ਪੱਚੀ ਹਜ਼ਾਰ ਡਾਲਰ ਦੀ ਠੱਗੀ ਤੋਂ ਬਚਾ ਲਿਆ। ਜਿਸ ਤੋਂ ਖੁਸ਼ ਹੋ ਕੇ ਪੁਲਿਸ ਨੇ ਕਿਹਾ ਕਿ ਰਾਜ ਗ੍ਰੇਟ ਸਿਟੀਜ਼ਨ ਐਵਾਰਡ ਦੇ ਹੱਕਦਾਰ ਹਨ। ਸੀਐਨਐਨ ਦੀ ਰਿਪੋਰਟ ਦੇ ਮੁਤਾਬਿਕ ਰੋਜ਼ਵਿਲੇ ਕੈਬ ਦੇ ਮਾਲਿਕ ਰਾਜਬੀਰ …

Read More »

ਕਾਬੁਲ ‘ਚ ਹੋਇਆ ਭਿਆਨਕ ਧਮਾਕਾ, ਮੌਤਾਂ ਦਾ ਖਦਸਾ!

ਕਾਬੁਲ : ਬੀਤੇ ਦਿਨੀਂ ਜਿੱਥੇ ਇੱਥੋਂ ਦੇ ਨੰਗਰਹਾਰ ਇਲਾਕੇ ‘ਚ ਹੋਏ ਹਮਲੇ ਵਿੱਚ ਛੇ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਉੱਥੇ ਹੀ ਅੱਜ ਇੱਕ ਵਾਰ ਫਿਰ ਇੱਥੇ ਆਤਮਘਾਤੀ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਧਮਾਕਾ ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ …

Read More »

ਅਮਰੀਕਾ ਚੋਣਾ: ਭਾਰਤੀ ਮੂਲ ਦੀ ਮਹਿਲਾ ਅਮਰੀਕੀ ਕਾਂਗਰਸ ਦੀ ਦੌੜ ‘ਚ ਸ਼ਾਮਲ

ਵਾਸ਼ਿੰਗਟਨ: ਅਮਰੀਕਾ ਵਿੱਚ ਇਵੀ ਲੀਗ ਸਕੂਲਾਂ (Ivy League Schools) ‘ਚ ਦਾਖਲਿਆਂ ਦੇ ਭੇਦਭਾਵ ਖਿਲਾਫ ਅਵਾਜ਼ ਚੁੱਕਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਮਹਿਲਾ (Indian American Woman) ਨੇ ਐਲਾਨ ਕੀਤਾ ਹੈ ਕਿ ਉਹ ਪ੍ਰਤਿਨਿੱਧੀ ਸਭਾ ਦੀ ਚੋਣ ਵਿੱਚ ਉਤਰੇਗੀ ਕਿਉਂਕਿ ਉਹ ਅਮਰੀਕਾ ਵਿੱਚ ਖਾਸਕਰ ਹਿੰਦੂਆਂ ਲਈ ‘ਰੌਲਾ ਨਹੀਂ ਸਗੋਂ ਆਵਾਜ਼’ ਬਣਨਾ ਚਾਹੁੰਦੀ …

Read More »

ਅਫਗਾਨੀਸਤਾਨ ‘ਚ ਹੋਇਆ ਹਮਲਾ, ਗੋਲੀਬਾਰੀ ਦੌਰਾਨ ਦੋ ਅਮਰੀਕੀ ਸੈਨਿਕਾਂ ਦੀ ਮੌਤ

ਕਾਬੁਲ : ਹਰ ਦਿਨ ਕਿਧਰੋਂ ਨਾ ਕਿਧਰੋਂ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਬੀਤੀ ਕੱਲ੍ਹ ਇੱਥੋਂ ਦੇ ਨੰਗਰਹਾਰ ਸੂਬੇ ‘ਚ ਹਮਲਾ ਹੋ ਗਿਆ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਦੋ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ। ਇੱਥੇ ਹੀ ਬੱਸ ਨਹੀਂ 6 ਹੋਰ ਜ਼ਖਮੀ …

Read More »

ਪਹਾੜ ਤੋਂ 500 ਫੁੱਟ ਦੀ ਉਚਾਈ ਤੋਂ ਡਿੱਗਿਆ ਪੰਜਾਬੀ ਮੂਲ ਦਾ 16 ਸਾਲਾ ਪਰਬਤਾਰੋਹੀ

ਵਾਸ਼ਿੰਗਟਨ: ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਦਾ ਇੱਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਉਂਟ ਹੁੱਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਉਸ ਦੀ ਜਾਨ ਬੱਚ ਗਈ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ …

Read More »

ਅਮਰੀਕਾ ਸੜਕ ਹਾਦਸੇ ‘ਚ ਭਾਰਤੀ ਮੂਲ ਦੀ 25 ਸਾਲਾ ਮੁਟਿਆਰ ਦੀ ਮੌਤ

ਮਿਸ਼ੀਗਨ: ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਇੱਕ ਹੈਦਰਾਬਾਦ ਦੀ 25 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ 8:45 ਵਜੇ ਮਿਸ਼ੀਗਨ ਵਿੱਚ ਸੜਕ ਕਿਨਾਰੇ ਖੜੀ ਹੋਈ ਕਾਰ ਨੂੰ ਪਿੱਛੇ ਤੋਂ ਆਈ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਹੈਦਰਾਬਾਦ ਦੀ ਐਲਾ ਚਰਿਤਾਰੈੱਡੀ ਬੈਠੀ ਸੀ …

Read More »