ਵਾਸ਼ਿੰਗਟਨ : ਅਮਰੀਕਾ ਦੀ ਜਾਰਜੀਆ ਅਸੈਂਬਲੀ ਨੇ ‘ਹਿੰਦੂ ਫੋਬੀਆ’ (ਹਿੰਦੂ ਧਰਮ ਪ੍ਰਤੀ ਪੱਖਪਾਤ) ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ ਹੈ। ਜਾਰਜੀਆ ਅਜਿਹਾ ਕਾਨੂੰਨੀ ਕਦਮ ਚੁੱਕਣ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ ਹੈ। ਹਿੰਦੂ ਫੋਬੀਆ ਅਤੇ ਹਿੰਦੂ ਵਿਰੋਧੀ ਕੱਟੜਤਾ ਦੀ ਨਿੰਦਾ ਕਰਦੇ ਹੋਏ ਮਤੇ ਵਿੱਚ ਕਿਹਾ ਗਿਆ ਹੈ ਕਿ …
Read More »ਅਮਰੀਕਾ ’ਚ H-4 ਵੀਜ਼ਾ ਧਾਰਕਾਂ ਨੂੰ ਜਲਦ ਮਿਲ ਸਕਦਾ ਹੈ ਕੰਮ ਕਰਨ ਦਾ ਅਧਿਕਾਰ
ਵਾਸ਼ਿੰਗਟਨ: ਦੋ ਅਮਰੀਕੀ ਸੰਸਦ ਮੈਂਬਰਾਂ ਵਲੋਂ ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਕੰਮ ਕਰਨ ਦਾ ਅਧਿਕਾਰ ਦੇਣ ਸਬੰਧੀ ਇੱਕ ਬਿੱਲ ਪ੍ਰਤੀਨਿਧੀ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਕਿ ਇਸ ਨਾਲ ਭਾਰਤੀਆਂ ਸਣੇ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨਸਾਥੀਆਂ ਨੂੰ ਲਾਭ ਮਿਲੇਗਾ। ਅਮਰੀਕਾ ਵਿੱਚ ਐਚ-1ਬੀ, ਐਚ-2ਏ, …
Read More »ਅਮਰੀਕਾ, ਇੰਗਲੈਂਡ, ਭਾਰਤ ਸਮੇਤ ਕਈ ਮੁਲਕਾਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ
ਨਿਊਜ਼ ਡੈਸਕ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਫੌਜੀ ਹਮਲੇ ਨੂੰ ‘ਬਿਨਾਂ ਕਿਸੇ ਭੜਕਾਹਟ ਦੇ ਅਤੇ ਗ਼ਲਤ’ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਉਨ੍ਹਾਂ ਦੇ ਸਹਿਯੋਗੀ ਮੁਲਕ ਇਸ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਮੰਨਣਗੇ। ਬਾਈਡਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ …
Read More »ਨਿਊਯਾਰਕ ‘ਚ ਹਿਰਨ ‘ਚ ਓਮਿਕਰੋਨ ਵੇਰੀਐਂਟ ਦੀ ਖੋਜ ਨੇ ਵਧਾਈ ਚਿੰਤਾ
ਨਿਊਯਾਰਕ – ਨਿਊਯਾਰਕ ਵਿੱਚ ਪ੍ਰਮੁੱਖ ਖੋਜਕਰਤਾ ਨੇ ਕਿਹਾ ਕਿ ਚਿੱਟੀ ਪੂੰਛ ਵਾਲੇ ਹਿਰਨ ਵਿੱਚ ਓਮੀਕਰੋਨ ਵੇਰੀਐਂਟ ਦੀ ਖੋਜ ਨੇ ਚਿੰਤਾ ਵਧਾ ਦਿੱਤੀ ਹੈ । ਸੰਯੁਕਤ ਰਾਜ ਵਿੱਚ 30 ਮਿਲੀਅਨ ਦੀ ਗਿਣਤੀ ਵਾਲੀ ਇਹ ਪ੍ਰਜਾਤੀ ਇੱਕ ਨਵੇਂ ਕੋਰੋਨਾਵਾਇਰਸ ਤਣਾਅ ਦਾ ਮੇਜ਼ਬਾਨ ਬਣ ਸਕਦੀ ਹੈ। ਨਿਊਯਾਰਕ ਦੇ ਸਟੇਟਨ ਆਈਲੈਂਡ ‘ਤੇ ਫੜੇ ਗਏ …
Read More »ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਢੀ ਪੱਤਰਕਾਰ ਨੂੰ ਗਾਲ੍ਹ, ਦੇਖੋ ਵੀਡੀਓ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਦਿਨੀਂ ਲਾਈਵ ਮਾਈਕਰੋਫੋਨ ‘ਤੇ ਇੱਕ ਪੱਤਰਕਾਰ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੱਤਰਕਾਰ ਵੱਲੋਂ ਮਹਿੰਗਾਈ ਦੇ ਮੁੱਦੇ ਤੇ ਬਾਇਡਨ ਨੂੰ ਇੱਕ ਸਵਾਲ ਕੀਤਾ ਗਿਆ ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਉਸ ਨੂੰ ਗਾਲ੍ਹ …
Read More »ਤਾਲਿਬਾਨ ਨੇ ਅਫਗਾਨਿਸਤਾਨ ਦਾ ਬਦਲਿਆ ਨਾਂ
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਦੇ ਇੱਕ ਦਿਨ ਬਾਅਦ, ਤਾਲਿਬਾਨ ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਨੇ 16 ਅਗਸਤ ਨੂੰ ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਦੀ ਘੋਸ਼ਣਾ ਕੀਤੀ ਸੀ।ਇਸ ਤੋਂ ਇਲਾਵਾ, ਅਫਗਾਨਿਸਤਾਨ ਦਾ ਨਾਂ ਬਦਲ ਕੇ “ਅਫਗਾਨਿਸਤਾਨ ਦਾ ਇਸਲਾਮਿਕ …
Read More »ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਰਾਹਤ,ਕੈਨੇਡਾ ‘ਚ ਆਉਣ ਵਾਲੇ ਯੋਗ ਵਿਅਕਤੀਆਂ ਤੇ ਹੀ ਲਾਗੂ ਹੋਣਗੇ ਨਵੇਂ ਨਿਯਮ
ਕੈਨੇਡੀਅਨ ਤੇ ਪਰਮਾਨੈਂਟ ਰੈਜ਼ੀਡੈਂਟਸ ਜੋ ਪੂਰੀ ਤਰਾਂ ਵੈਕਸੀਨੇਟਿਡ ਹਨ ਹੁਣ ਦੇਸ਼ ‘ਚ ਬਿਨਾਂ ਕਿਸੇ ਕੋਰਨਟਾਈਨ ਪ੍ਰਕਿਰਿਆ ਦੇ ਦਾਖਿਲ ਹੋਣ ਦੇ ਯੋਗ ਹੋ ਗਏ ਹਨ। ਪਰ ਸ਼ਰਤ ਹੈ ਕਿ ਉਨਾਂ ਦੇ ਕੋਲ ਟੀਕਾ ਲਗਵਾਉਣ ਦਾ ਸਬੂਤ ਹੋਣਾ ਚਾਹੀਦਾ ਹੈ ਅਤੇ ਇੱਕ ਕੋਵਿਡ 19 ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਇਹ ਮਾਰਚ 2020 …
Read More »ਅਮਰੀਕਾ ਦੀ ਆਜ਼ਾਦੀ ਦਾ 245ਵਾਂ ਦਿਹਾੜਾ, ਨਿਊ ਜਰਸੀ ਦੇ ਗਲੇਨ ਰੌਕ ਵਿਖੇ ਕੱਢੀ ਗਈ ਪਰੇਡ,ਪੰਜਾਬੀਆਂ ਨੇ ਦਿਖਾਏ ਗੱਤਕੇ ਦੇ ਜੌਹਰ
ਨਿਊ ਜਰਸੀ (ਗਿੱਲ ਪ੍ਰਦੀਪ): ਪੂਰੇ ਅਮਰੀਕਾ ਭਰ ‘ਚ ਆਜ਼ਾਦੀ ਦਾ 245ਵਾਂ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜੇ ਗੱਲ ਕੀਤੀ ਜਾਵੇ ਨਿਊ ਜਰਸੀ ਦੇ ਗਲੇਨ ਰੌਕ ਦੀ ਤਾਂ ਉੱਥੇ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਸਾਰੀਆਂ ਕਮਿਊਨਿਟੀਜ਼ ਵੱਲੋਂ ਆਪੋ ਆਪਣੇ ਫਲੋਟ ਲਗਾਈ ਗਏ। …
Read More »ਅਮਰੀਕਾ ਦਾ 245ਵਾਂ ਆਜ਼ਾਦੀ ਦਿਹਾੜਾ, ਆਤਿਸ਼ਬਾਜ਼ੀਆਂ ਨਾਲ ਚਮਕਿਆ ਨਿਊਯਾਰਕ
ਨਿਊਯਾਰਕ ( ਗਿੱਲ ਪ੍ਰਦੀਪ ) : ਅਮਰੀਕਾ ਵੱਲੋਂ ਆਪਣੀ ਆਜ਼ਾਦੀ ਦੀ 245ਵੀਂ ਵਰ੍ਹੇਗੰਢ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ। ਦੱਸ ਦਈਏ ਕਿ ਸਾਲ 1776 ਦੇ ਵਿੱਚ ਬਰਤਾਨੀਆ ਤੋਂ ਸੁਤੰਤਰਤਾ ਮਿਲਣ ਤੋਂ ਬਾਅਦ ਅਮਰੀਕਾ ‘ਚ ਹਰ 4 ਜੁਲਾਈ ਨੂੰ ਬੜੇ ਹੀ ਉਤਸ਼ਾਹ ਨਾਲ Independence day ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ …
Read More »ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ : ਜਸਟਿਨ ਟਰੂਡੋ
ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ ਹੈ। ਸਰਹੱਦ ਦੇ ਦੋਵਾਂ ਪਾਸਿਆਂ ਉੱਤੇ ਵੈਕਸੀਨੇਸ਼ਨ …
Read More »