Tag Archives: Turmeric

ਹਲਦੀ ਤੋਂ ਲੈ ਕੇ ਆਂਵਲੇ ਤੱਕ, ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਨਿਊਜ਼ ਡੈਸਕ- ਕੋਲੈਸਟ੍ਰੋਲ ਇੱਕ ਕਿਸਮ ਦੀ ਚਰਬੀ ਹੈ ਜੋ ਖੂਨ ਵਿੱਚ ਮੌਜੂਦ ਹੁੰਦੀ ਹੈ। ਜੋ ਕਿ ਅੱਜ ਦੇ ਸਮੇਂ ਵਿੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਦਿਲ ਦੀਆਂ ਕਈ ਬਿਮਾਰੀਆਂ ਦਾ ਕਾਰਨ ਹੈ। ਜ਼ਿਆਦਾ ਭਾਰ ਹੋਣਾ, ਲੋੜੀਂਦੀ ਕਸਰਤ ਨਾ ਕਰਨਾ, ਫੈਟ ਵਾਲਾ ਭੋਜਨ ਖਾਣ, ਖਰਾਬ ਜੀਵਨ ਸ਼ੈਲੀ ਅਤੇ ਸਿਗਰਟਨੋਸ਼ੀ ਜਾਂ …

Read More »

ਕਾਲੀ ਹਲਦੀ ਦੇ ਫਾਈਦੇ

ਨਿਊਜ਼ ਡੈਸਕ: ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੇ ਕਦੇ ਵੀ ਪੀਲੀ ਹਲਦੀ ਦੀ ਵਰਤੋਂ ਨਾ ਕੀਤੀ ਹੋਵੇ, ਇਹ ਸਾਡੀ ਰਸੋਈ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਇਸ ਤੋਂ ਬਿਨਾਂ ਕਈ ਸੁਆਦੀ ਪਕਵਾਨ ਅਧੂਰੇ ਲੱਗਦੇ ਹਨ। ਪਰ ਕੀ ਤੁਸੀਂ ਕਦੇ ਕਾਲੀ ਹਲਦੀ ਬਾਰੇ ਸੁਣਿਆ ਹੈ? ਜੇਕਰ ਨਹੀਂ …

Read More »

ਗਰਮੀਆਂ ‘ਚ Oily Skin ਵਾਲੇ ਚਿਹਰੇ ਨੂੰ ਇੰਝ ਰੱਖ ਸਕਦੇ ਹਨ ਚਿਪਚਿਪਾਹਟ ਤੋਂ ਦੂਰ

ਨਿਊਜ਼ ਡੈਸਕ: ਭਾਰਤ ਵਿੱਚ ਗਰਮੀ ਵੱਧ ਰਹੀ ਹੈ, ਇਹ ਮੌਸਮ ਤੇਲਯੁਕਤ ਚਮੜੀ (oily skin) ਲਈ ਬਹੁਤ ਨੁਕਸਾਨਦਾਇਕ ਹੈ। ਗਰਮੀ, ਪਸੀਨੇ ਅਤੇ ਤੇਲ ਕਾਰਨ ਦਿਨ ਭਰ ਚਿਹਰਾ ਚਿਪਚਿਪਾਹਟ ਮਹਿਸੂਸ ਹੁੰਦਾ ਹੈ। ਚਿਪਚਿਪਾਹਟ ਦੇ ਨਾਲ-ਨਾਲ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਧੱਬੇ ਆਦਿ ਵੀ ਹੋਣ ਲੱਗਦੇ ਹਨ। ਪਰ ਜੇਕਰ ਤੇਲਯੁਕਤ ਚਮੜੀ ਤੋਂ …

Read More »

ਹਲਦੀ ਵਾਲਾ ਦੁੱਧ ਹੀ ਨਹੀਂ, ਇਸ ਦਾ ਪਾਣੀ ਵੀ ਬਹੁਤ ਫਾਇਦੇਮੰਦ, ਅੱਜ ਤੋਂ ਹੀ ਸ਼ੁਰੂ ਕਰੋ ਪੀਣਾ 

ਨਿਊਜ਼ ਡੈਸਕ- ਕੀ ਤੁਸੀਂ ਜਾਣਦੇ ਹੋ ਕਿ ਸਿਰਫ ਹਲਦੀ ਵਾਲਾ ਦੁੱਧ ਹੀ ਨਹੀਂ ਸਗੋਂ ਹਲਦੀ ਦਾ ਪਾਣੀ ਵੀ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਵੀ ਹਲਦੀ ਵਾਲਾ ਪਾਣੀ ਨਹੀਂ ਪੀਂਦੇ ਤਾਂ ਅੱਜ ਹੀ ਇਸ ਨੂੰ ਆਪਣੀ ਆਦਤ ਬਣਾ ਲਓ ਕਿਉਂਕਿ ਇਸ ਦੇ ਹੈਰਾਨੀਜਨਕ ਫਾਇਦੇ ਤੁਹਾਡੀ ਸਿਹਤ ਨੂੰ ਫਿੱਟ ਰੱਖ ਸਕਦੇ …

Read More »

ਖਾਣੇ ਦਾ ਸਵਾਦ ਵਧਾਉਣ ਤੋਂ ਇਲਾਵਾ ਵਾਲਾਂ ਲਈ ਵੀ ਹੈਲਦੀ ਹੈ ਹਲਦੀ, ਇਸ ਤਰ੍ਹਾਂ ਕਰੋ ਵਰਤੋਂ

ਨਿਊਜ਼ ਡੈਸਕ- ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਤੁਹਾਡੇ ਵਾਲਾਂ ਨੂੰ ਚਮਕਦਾਰ ਵੀ ਬਣਾ ਸਕਦੀ ਹੈ। ਜੀ ਹਾਂ ਤੁਸੀਂ ਇਸ ਨੂੰ ਸਹੀ ਪੜ੍ਹਿਆ। ਮੰਨਿਆ ਜਾਂਦਾ ਹੈ ਕਿ ਚਮੜੀ ਦੇ ਨਾਲ-ਨਾਲ ਹਲਦੀ ਵਾਲਾਂ ਨੂੰ ਵੀ ਲਾਭ ਪਹੁੰਚਾਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਐਂਟੀ-ਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਤੱਤ ਨਾਲ ਭਰਪੂਰ ਹੋਣ ਕਾਰਨ …

Read More »

ਹਲਦੀ ਦੇ ਨੇ ਅਣਗਿਣਤ ਫਾਇਦੇ, ਇੱਕ ਗੁਣਾਂ ਭਰਪੂਰ ਔਸ਼ਧੀ

 ਨਿਊਜ਼ ਡੈਸਕ – ਹਲਦੀ ਹਰ ਰੂਪ ਤੇ ਹਰ ਢੰਗ ਨਾਲ ਲਾਭਕਾਰੀ ਹੈ। ਇਹ ਇਕ ਅਜਿਹੀ ਔਸ਼ਧੀ ਹੈ ਜੋ ਮੁੱਖ ਤੌਰ ‘ਤੇ ਮਸਾਲੇ ‘ਚ ਵਰਤੀ ਜਾਂਦੀ ਹੈ। ਹਲਦੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਤੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਜੇ ਅਸੀਂ ਕੱਚੀ ਹਲਦੀ ਦੀ ਗੱਲ ਕਰੀਏ, …

Read More »

ਕੀ ਤੁਹਾਡੇ ਵੀ ਮਸੂੜਿਆਂ ਵਿਚੋਂ ਆਉਂਦਾ ਹੈ ਖੂਨ? ਜਾਣੋ ਇਸ ਦੇ ਘਰੇਲੂ ਉਪਚਾਰਾਂ ਬਾਰੇ

ਨਿਊਜ਼ ਡੈਸਕ : ਮਸੂੜਿਆਂ ਵਿਚੋਂ ਖੂਨ ਆਉਣਾ ਇਕ ਆਮ ਸਮੱਸਿਆ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਮਸੂੜਿਆਂ ਦਾ ਕਮਜ਼ੋਰ ਹੋਣਾ, ਜ਼ਿਆਦਾ ਤੇਜ਼ ਬੁਰਸ਼ ਕਰਨ ਨਾਲ, ਵਿਟਾਮਿਨ-ਸੀ, ਵਿਟਾਮਿਨ-ਕੇ ਦੀ ਘਾਟ, ਕੈਂਸਰ, ਲਿਵਰ ਸਬੰਧੀ ਰੋਗ, ਆਦਿ ਕਾਰਨਾਂ ਕਰਕੇ ਮਸੂੜਿਆਂ …

Read More »

ਖਾਣੇ ਵਿੱਚ ਕੇਵਲ ਰੰਗ ਅਤੇ ਸਵਾਦ ਹੀ ਨਹੀਂ ਦਿੰਦੀ ਹਲਦੀ ਹੋਰ ਵੀ ਹਨ ਕਈ ਫਾਇਦੇ!

ਨਿਊਜ਼ ਡੈਸਕ : ਕੋਈ ਵੀ ਪਕਵਾਨ ਹੋਵੇ ਜਿੰਨਾਂ ਸਮਾਂ ਉਸ ਵਿੱਚ ਹਲਦੀ ਦਾ ਸਵਾਦ ਨਾ ਆਵੇ ਤਾਂ ਸਭ ਕੁਝ ਕੁਝ ਫਿੱਕਾ ਫਿੱਕਾ ਲਗਦਾ ਹੈ।  ਇਸ ਨਾਲ ਨਾ ਸਿਰਫ ਖਾਣੇ ਨੂੰ ਰੰਗ ਮਿਲਦਾ ਹੈ ਬਲਕਿ ਉਸ ਦੇ ਸਵਾਦ ਵਿੱਚ ਵੀ ਤਬਦੀਲੀ ਆਉਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਨਾਲ ਜਿੱਥੇ ਭੋਜਨ …

Read More »