Home / Health & Fitness

Health & Fitness

ਬ੍ਰਾਹਮੀ ਦੇ ਲਾਭ ਅਤੇ ਨੁਕਸਾਨ

ਨਿਊਜ਼ ਡੈਸਕ: ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਪੌਦੇ ਹਨ ਜਿਨ੍ਹਾਂ ਦੀ ਵਰਤੋਂ ਸਦੀਆਂ ਤੋਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਚੁਣੇ ਹੋਏ ਪੌਦਿਆਂ ਵਿੱਚੋਂ ਇੱਕ ਹੈ ਬ੍ਰਹਮੀ ਬ੍ਰਹਮਮੰਡਲ ( ਬ੍ਰਾਹਮੀ ਦੇ ਪੱਤੇ)ਹਨ । ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਬ੍ਰਹਮੀ ਸ਼ਬਦ ਬ੍ਰਹਮਾ ਤੋਂ …

Read More »

ਪੱਥਰੀ ਤੋਂ ਪਰੇਸ਼ਾਨ ਹੋ ਤਾਂ ਇਹ ਵਧੀਆ ਘਰੇਲੂ ਉਪਚਾਰ ਅਜ਼ਮਾਓ

ਨਿਊਜ਼ ਡੈਸਕ: ਗਲਤ ਖੁਰਾਕ ਅਤੇ ਜੀਵਨ ਸ਼ੈਲੀ ਦੇ ਕਾਰਨ, ਮਨੁੱਖੀ ਸਰੀਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।ਕਈ ਵਾਰ ਗੁਰਦੇ ਦੀ ਪੱਥਰੀ ਵੀ ਅਸਹਿ ਦਰਦ ਦਾ ਕਾਰਨ ਬਣਦੀ ਹੈ।ਜਿਸ ਨੂੰ ਬਹੁਤ ਸਾਰੇ ਲੋਕ ਦਵਾਈਆਂ ਜਾਂ ਸਰਜਰੀ ਦੁਆਰਾ ਹਟਾਉਂਦੇ ਹਨ। ਪਰ ਬਹੁਤ ਸਾਰੇ ਲੋਕ ਹਨ ਜੋ ਇਨ੍ਹਾਂ ਚੀਜ਼ਾਂ …

Read More »

ਜ਼ਿਆਦਾ ਟਮਾਟਰ ਕੈਚੱਪ (Tomato ketchup )ਖਾਣ ਦੇ ਨੁਕਸਾਨ

ਨਿਊਜ਼ ਡੈਸਕ: Tomato ketchup   ਇਨ੍ਹੀਂ ਦਿਨੀਂ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਬੱਚੇ ਆਮ ਤੌਰ ‘ਤੇ ਹਰ ਚੀਜ਼ ਦੇ ਨਾਲ Tomato ketchup ਖਾਣਾ ਪਸੰਦ ਕਰਦੇ ਹਨ। ਫਿਰ ਚਾਹੇ ਉਹ ਸੈਂਡਵਿਚ ਹੋਣ, ਕੱਟਲੇਟ ਹੋਣ ਜਾਂ ਮੈਗੀ ਹੋਵੇ। ਕਈ ਵਾਰ ਛੋਟੇ ਬੱਚੇ ਇਸਦੇ ਸੁਆਦ ਦਾ ਮਜ਼ਾ ਲੈਣ ਲਈ ਇਸਨੂੰ ਸੁੱਕਾ …

Read More »

ਜਾਣੋ ਭਿੱਜੇ ਹੋਏ ਬਦਾਮ ਖਾਣ ਦੇ ਫਾਈਦੇ

ਨਿਊਜ਼ ਡੈਸਕ: ਬਹੁਤ ਸਾਰੇ ਲੋਕ ਬਦਾਮ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਪਾਣੀ ‘ਚ ਭਿਉਣਾ ਪਸੰਦ ਕਰਦੇ ਹਨ ।  ਭਿਉਂ ਕੇ ਬਦਾਮ ਖਾਣ ਪਿੱਛੇ ਇੱਕ ਹੈਰਾਨਕੁਨ ਸਿਹਤਮੰਦ ਵਜ੍ਹਾ ਲੁਕੀ ਹੈ। ਬਦਾਮ ਪੌਸ਼ਟਿਕ ਹੁੰਦੇ ਹਨ ਤੇ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਤਾਂਬਾ, ਫਾਸਫੋਰਸ ਦਾ ਇਕ ਵੱਡਾ ਸਰੋਤ ਹੁੰਦੇ ਹਨ। ਬਹੁਤ ਸਾਰੀਆਂ ਖੋਜਾਂ …

Read More »

ਜੇਕਰ ਹਮੇਸ਼ਾਂ ਸਰੀਰ ‘ਚ ਥਕਾਵਟ ‘ਤੇ ਸੁਸਤੀ ਰਹਿੰਦੀ ਹੈ ਤਾਂ ਭੋਜਨ ਵਿੱਚ ਇਨ.....

ਨਿਊਜ਼ ਡੈਸਕ: ਅਕਸਰ ਬਹੁਤ ਸਾਰੇ ਲੋਕਾਂ ਨੂੰ ਸਰੀਰ ਵਿੱਚ ਥਕਾਵਟ ਅਤੇ ਸੁਸਤੀ ਦੀ ਸਮੱਸਿਆ ਹੁੰਦੀ ਹੈ। ਇਸ ਕਾਰਨ ਉਹ ਕੋਈ ਵੀ ਕੰਮ ਸਹੀ ਢੰਗ ਨਾਲ ਕਰਨ ਦੇ ਯੋਗ ਨਹੀਂ ਹੁੰਦੇ। ਸਰੀਰ ਵਿੱਚ ਥਕਾਵਟ ਕਈ ਕਾਰਨਾਂ ਕਰਕੇ ਹੋ ਸਕਦੀ ਹੈ ਜਿਵੇਂ ਕਿ ਅਧੂਰੀ ਨੀਂਦ, ਅੰਦਰੋਂ ਊਰਜਾ ਦੀ ਕਮੀ, ਮਾੜੀ ਖੁਰਾਕ ਆਦਿ। …

Read More »

ਦੰਦਾਂ ਦੇ ਦਰਦ, ਪਾਚਨ ਅਤੇ ਚਮੜੀ ਸਮੇਤ ਹਿੰਗ ਦੀ ਵਰਤੋਂ ਕਰਨ ਦੇ ਕਈ ਲਾਭ

ਨਿਊਜ਼ ਡੈਸਕ: ਹਿੰਗ ਨੂੰ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਹਿੰਗ ਦੀ ਵਰਤੋਂ ਆਯੁਰਵੇਦ ਵਿੱਚ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਹਿੰਗ ਦੀ ਵਰਤੋਂ ਆਮ ਤੌਰ ‘ਤੇ ਖਾਣਾ ਪਕਾਉਣ ਵਿੱਚ ਸੁਆਦ ਲਈ ਕੀਤੀ ਜਾਂਦੀ ਹੈ। ਹਿੰਗ ਦੀ ਵਰਤੋਂ ਕਰਕੇ, ਤੁਸੀਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹੋ। …

Read More »

ਜਾਣੋ ਕਿਵੇਂ ਕਰ ਸਕਦੇ ਹੋ ‘ਮੂਡ ਸਵਿੰਗ’ ਨੂੰ ਕੰਟਰੋਲ

ਨਿਊਜ਼ ਡੈਸਕ: ਮੂਡ ਸਵਿੰਗ ਦਾ ਕੋਈ ਨਿਸ਼ਚਿਤ ਕਾਰਨ ਨਹੀਂ ਹੁੰਦਾ। ਮੂਡ ਪਲ ਪਲ ‘ਚ ਬਦਲਦਾ ਰਹਿੰਦਾ ਹੈ । ਇਹ ਸਿਰਫ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ, ਬਲਕਿ ਇਹ ਤੁਹਾਡੇ ਸੰਬੰਧਾਂ ਅਤੇ ਤੁਹਾਡੀ ਪ੍ਰੋਡਕਟਿਵੀਟੀ  ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਇਹ ਆਮ ਤੌਰ ‘ਤੇ …

Read More »

ਦੰਦਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ ਘਰੇਲੂ ਉਪਚਾਰ

ਨਿਊਜ਼ ਡੈਸਕ: ਦੰਦਾਂ ਦੀ ਸਮੱਸਿਆ ਆਮ ਹੈ, ਇਹ ਅਕਸਰ ਮਿੱਠਾ ਖਾਣ ਨਾਲ, ਜਿਵੇਂ ਚਾਕਲੇਟ, ਬਿਸਕੁਟ, ਕੇਕ ਜਾਂ ਫਿਰ ਪੀਜ਼ਾ, ਬਰਗਰ, ਕੋਲਡ ਡਰਿੰਕ, ਖਾਣੇ ‘ਚ ਜ਼ਿਆਦਾ ਸਫੇਦ ਚੀਨੀ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਹੁੰਦੀ ਹੈ। ਅੱਜਕਲ ਦੀ ਜੀਵਨ ਸ਼ੈਲੀ ਵਿੱਚ ਦੰਦਾਂ ‘ਚ ਕੀੜੇ ਜਾਂ ਕੈਵਿਟੀ (Cavity) ਇੱਕ ਆਮ ਸਮੱਸਿਆ ਬਣ …

Read More »

ਦਹੀਂ ਦਾ ਸੇਵਨ ਇਨ੍ਹਾਂ ਲੋਕਾਂ ਲਈ ਹੋ ਸਕਦਾ ਹੈ ਹਾਨੀਕਾਰਕ

ਨਿਊਜ਼ ਡੈਸਕ: ਦਹੀਂ ਬਿਹਤਰ ਸਿਹਤ ਅਤੇ ਤੰਦਰੁਸਤੀ ਲਈ ਜਾਣਿਆ ਜਾਂਦਾ ਹੈ। ਦਹੀਂ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ, ਦਹੀ ਦਾ ਨਿਯਮਤ ਸੇਵਨ ਕੋਲੈਸਟਰੋਲ ਅਤੇ ਹਾਈ ਬੀਪੀ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਲਈ ਦਹੀ ਦਾ ਸੇਵਨ ਹਾਨੀਕਾਰਕ ਸਾਬਤ ਹੋ ਸਕਦਾ ਹੈ। …

Read More »

ਮਾਨਸੂਨ ਦੇ ਮੌਸਮ ‘ਚ ਚਮੜੀ ਦੀਆਂ ਸਮੱਸਿਆਵਾਂ ਤੋਂ ਇਸ ਤਰ੍ਹਾਂ ਪਾ ਸਕਦੇ ਹੋ ਛ.....

ਨਿਊਜ਼ ਡੈਸਕ: ਮਾਨਸੂਨ ਦੇ ਮੌਸਮ ਵਿੱਚ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ।  ਖੁਜਲੀ ਅਤੇ ਧੱਫੜ ਆਮ ਸਮੱਸਿਆਵਾਂ ਹੁੰਦੀਆਂ ਹਨ ਜਦੋਂ ਚਮੜੀ ਪਸੀਨੇ ਜਾਂ ਮੀਂਹ ਦੇ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ। ਦਰਅਸਲ, ਮਾਨਸੂਨ ਦੇ ਦੌਰਾਨ ਜਦੋਂ ਵਾਯੂਮੰਡਲ ਵਿੱਚ ਨਮੀ ਵੱਧ ਜਾਂਦੀ ਹੈ ਅਤੇ ਗਰਮੀ ਦੇ ਕਾਰਨ ਪਸੀਨਾ ਆਉਣਾ ਸ਼ੁਰੂ …

Read More »