ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਮੰਦਿਰ ਨੂੰ ਲੈ ਕੇ ਦੋ ਧਿਰਾਂ ਵਿੱਚ ਝੜਪ ਹੋ ਗਈ। ਇਹ ਘਟਨਾ ਕਿਦਵਈ ਨਗਰ ਸਥਿਤ ਆਰੀਆ ਸਮਾਜ ਮੰਦਿਰ ਦੀ ਹੈ। ਜਿਥੇ ਮੰਦਿਰ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਝੜਪ ਦਾ ਰੂਪ ਧਾਰਨ ਕਰਲਿਆ। ਇਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਨ ਬਾਂਸਲ …
Read More »PM ਮੋਦੀ ਨੇ ਆਸਟ੍ਰੇਲੀਆ ਦੇ PM ਦੇ ਸਾਹਮਣੇ ਉਠਾਇਆ ਮੰਦਿਰਾਂ ‘ਤੇ ਹਮਲੇ ਦਾ ਮੁੱਦਾ
ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਅੱਜ (ਬੁੱਧਵਾਰ) ਉਨ੍ਹਾਂ ਦੇ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ। ਉਨ੍ਹਾਂ ਨੇ ਸਿਡਨੀ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਹੈ। ਅਲਬਾਨੀਜ਼ ਨਾਲ ਦੁਵੱਲੀ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ ਅਤੇ …
Read More »ਬਾਦਸ਼ਾਹ ਨੇ ਨਵੇਂ ਗੀਤ ‘ਸਨਕ’ ਲਈ ਮੰਗੀ ਮੁਆਫੀ, ਮੰਦਿਰ ਦੇ ਪੁਜਾਰੀਆਂ ਨੇ ਜਤਾਇਆ ਸੀ ਇਤਰਾਜ਼
ਨਿਊਜ਼ ਡੈਸਕ: ਗਾਇਕ ਅਤੇ ਰੈਪਰ ਬਾਦਸ਼ਾਹ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ‘ਚ ਘਿਰੇ ਹੋਏ ਹਨ। ਵਿਵਾਦਾਂ ਦਾ ਕਾਰਨ ਹੈ ਉਨ੍ਹਾਂ ਦਾ ਨਵਾਂ ਗੀਤ ‘ਸਨਕ’। ਸਨਕ ਗੀਤ ਵਿੱਚ ਭਗਵਾਨ ਸ਼ਿਵ ਨਾਲ ਇਤਰਾਜ਼ਯੋਗ ਸ਼ਬਦਾਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਭਗਵਾਨ ਭੋਲੇਨਾਥ ਦੇ ਭਗਤਾਂ ਅਤੇ ਮਹਾਕਾਲੇਸ਼ਵਰ ਮੰਦਿਰ ਦੇ ਪੁਜਾਰੀਆਂ ਨੇ ਬਾਦਸ਼ਾਹ ਦੇ …
Read More »ਹੁਣ ਇਸ ਅਦਾਕਾਰਾ ਦੇ ਨਾਂ ‘ਤੇ ਬਣ ਰਿਹੈ ਮੰਦਿਰ, ਫੈਨਜ਼ ਕਰ ਰਹੇ ਨੇ ਬੇਸਬਰੀ ਨਾਲ ਇੰਤਜ਼ਾਰ
ਨਿਊਜ਼ ਡੈਸਕ: ਦੱਖਣੀ ਭਾਰਤੀ ਰਾਜਾਂ ਵਿੱਚ, ਲੋਕ ਦੱਖਣ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਨਾਲ ਦਿਲੋਂ ਜੁੜ ਜਾਂਦੇ ਹਨ। ਜਦੋਂ ਉਹ ਕਿਸੇ ਨੂੰ ਐਨਾ ਪਿਆਰ ਕਰਨ ਲੱਗ ਜਾਂਦੇ ਹਨ ਤਾਂ ਉਹ ਉਸਨੂੰ ਰਬ ਦਾ ਦਰਜਾ ਦੇ ਦਿੰਦੇ ਹਨ। ਇਹੀ ਕਾਰਨ ਹੈ ਕਿ ਤਾਮਿਲਨਾਡੂ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ …
Read More »ਸੁਪਰੀਮ ਕੋਰਟ ਨੇ ਜਗਨਨਾਥ ਮੰਦਰ ਮੈਨੇਜਮੈਂਟ ’ਤੇ ਸਰਕਾਰ ਤੋਂ ਆਦੇਸ਼ ਪਾਲਣਾ ਦੀ ਮੰਗੀ ਰਿਪੋਰਟ , ਮੰਦਰ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ
ਨਵੀਂ ਦਿੱਲੀ : ਪੂਰੇ ਵਿਸ਼ਵ ਵਿਚ ਕਈ ਦੇਵੀ -ਦੇਵਤਿਆਂ ਦੇ ਮੰਦਰ ਹਨ। ਜਿਨ੍ਹਾਂ ਵਿੱਚ ਬਣਾਏ ਹੋਏ ਰੀਤੀ ਰਿਵਾਜ਼ ਨੂੰ ਅੱਜ ਵੀ ਲੋਕੀ ਬੜੀ ਸ਼ਰਧਾ ਨਾਲ ਮੰਨਦੇ ਹਨ। ਮੰਦਰ ਵਿੱਚ ਕੁੱਝ ਨਵਾਂ ਕਰਨਾ ਹੋਵੇ ਤਾਂ ਉਸ ਲਈ ਕਾਨੂੰਨੀ ਜੋ ਵੀ ਕਾਰਵਾਈ ਹੁੰਦੀ ਹੈ ਉਸਨੂੰ ਧਿਆਨ ਵਿੱਚ ਰੱਖਦਿਆਂ ਬਾਖ਼ੂਬੀ ਨਿਭਾਇਆ ਜਾਂਦਾ ਹੈ। …
Read More »ਹਿੰਦੂ ਸਮਾਜ ਤੋਂ ਮੁਆਫੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨਾਲ ਮੰਦਿਰ ‘ਚ ਹੱਥੋਪਾਈ
ਨਿਊਜ਼ ਡੈਸਕ: ਹਿੰਦੂ ਸਮਾਜ ਤੋਂ ਮਾਫ਼ੀ ਮੰਗਣ ਪਹੁੰਚੇ ਪੰਜਾਬੀ ਗਾਇਕ ਜੀ ਖ਼ਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਗਣਪਤੀ ਵਿਸਰਜਨ ਵਿੱਚ ਅਸ਼ਲੀਲ ਗੀਤ ਗਾਉਣ ਤੋਂ ਬਾਅਦ ਲੋਕਾਂ ਦੁਆਰਾ ਲਗਾਤਾਰ ਕਲਾਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਜੀ ਖਾਨ ਵੱਲੋਂ ਗਾਏ ਗੀਤ ਤੋਂ ਬਾਅਦ ਉਸ ਨੂੰ …
Read More »200 ਤੋਂ ਵੱਧ ਲੋਕਾਂ ਦੀ ਭੀੜ ਨੇ ਬੰਗਲਾਦੇਸ਼ ‘ਚ Iskcon ਮੰਦਰ ‘ਤੇ ਕੀਤਾ ਹਮਲਾ
ਢਾਕਾ: ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਇੱਕ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕਥਿਤ ਤੌਰ ‘ਤੇ ਇਸਕੋਨ ਰਾਧਾਕਾਂਤਾ ਮੰਦਰ ਵਿੱਚ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਰਿਪੋਰਟਾਂ ਮੁਤਾਬਕ ਢਾਕਾ ਦੇ ਵਾਰੀ ‘ਚ 222, ਲਾਲ ਮੋਹਨ ਸਾਹਾ ਸਟਰੀਟ ਸਥਿਤ ਮੰਦਰ ਦੇ ਕਈ ਮੈਂਬਰ ਹਮਲੇ ‘ਚ ਜ਼ਖਮੀ ਹੋ ਗਏ। ਕਥਿਤ ਤੌਰ ‘ਤੇ ਭੀੜ …
Read More »ਪੁਣੇ ‘ਚ ਬਣਾਇਆ ਗਿਆ ਮੋਦੀ ਦਾ ਮੰਦਰ
ਪੁਣੇ : ਭਾਜਪਾ ਵਰਕਰ ਨੇ ਨਰਿੰਦਰ ਮੋਦੀ ਦੇ ਮੰਦਰ ਦਾ ਨਿਰਮਾਣ ਕੀਤਾ ਹੈ। 37 ਸਾਲਾ ਮਯੂਰ ਮੁੰਡੇ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਸੀ ਜਿਨ੍ਹਾਂ ਨੇ “ਅਯੁੱਧਿਆ ਵਿਖੇ ਰਾਮ ਮੰਦਰ ਬਣਾਇਆ”। ਇਹ ਮੰਦਰ ਪੁਣੇ ਦੇ ਔਂਧ ਇਲਾਕੇ ‘ਚ ਸਥਿਤ ਹੈ। ਮਯੂਰ ਮੁੰਡੇ ਨੇ ਕਿਹਾ ਕਿ …
Read More »ਜੂਹੀ ਸ਼ੁਕੁਲਪੁਰ ‘ਚ ਪਿੰਡ ਦੇ ਲੋਕਾਂ ਵਲੋਂ ਬਣਾਇਆ “ਕੋਰੋਨਾ ਮਾਤਾ’ ਮੰਦਿਰ ਕੀਤਾ ਢਹਿ ਢੇਰੀ , ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ
ਪ੍ਰਤਾਪਗੜ੍ਹ: ਕੋਰੋਨਾ ਦੀ ਮਾਰ ਤੋਂ ਬਚਣ ਲਈ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸਾਂਗੀਪੁਰ ‘ਚ ਜੂਹੀ ਸ਼ੁਕੁਲਪੁਰ ਪਿੰਡ ਦੇ ਲੋਕਾਂ ਨੇ ਇੱਕ “ਕੋਰੋਨਾ ਮਾਤਾ” ਮੰਦਿਰ ਬਣਾਇਆ ਸੀ। ਹਾਲਾਂਕਿ, 7 ਜੂਨ ਨੂੰ ਬਣਾਇਆ ਮੰਦਿਰ ਸ਼ੁੱਕਰਵਾਰ ਰਾਤ ਨੂੰ ਢਾਹ ਦਿਤਾ ਗਿਆ।ਪਿੰਡ ਵਾਸੀਆ ਨੇ ਪੁਲਿਸ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਢਾਹਿਆ …
Read More »ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨਤੋੜ ਦੇ ਮਾਮਲੇ ‘ਚ ਹੁਣ ਤੱਕ 50 ਤੋਂ ਵੱਧ ਗ੍ਰਿਫਤਾਰ
ਵਰਲਡ ਡੈਸਕ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇਕ ਕੱਟੜਪੰਥੀ ਇਸਲਾਮਿਕ ਪਾਰਟੀ ਦੀ ਅਗਵਾਈ ‘ਚ ਇਕ ਹਿੰਦੂ ਮੰਦਰ ਦੀ ਹੋਈ ਭੰਨ-ਤੋੜ ਦੀ ਘਟਨਾ ‘ਚ ਪੁਲਿਸ ਨੇ ਰਾਤੋ ਰਾਤ ਛਾਪੇਮਾਰੀ ਦੌਰਾਨ 10 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ …
Read More »