Home / global11

global11

ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਬਾਰੇ ਕਿੰਤੂ-ਪ੍ਰੰਤੂ ਕਰਨਾ ਤੁਹਾਡਾ ਕੰਮ ਨਹੀ.....

ਚੰਡੀਗੜ•, 17 ਜਨਵਰੀ • ਬਾਜਵਾ ਐਡਵੋਕੇਟ ਜਨਰਲ ਦੀ ਕਾਬਲੀਅਤ ਪਰਖਣ ਦੇ ਨਾ ਤਾਂ ਸਮਰੱਥ ਹੈ ਤੇ ਨਾ ਹੀ ਯੋਗ, Àਹ ਪੂਰੀ ਤਰ•ਾਂ ਅਣਜਾਣ ਹੈ ਰਾਜ ਸਭਾ ਮੈਂਬਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਲਈ ਕੀਤੀ ਗਈ ਮੰਗ ਨੂੰ ਬੇਤੁੱਕੀ ਅਤੇ ਅਣਉਚਿਤ ਦੱਸਦੇ ਹੋਏ ਇਸ ਨੂੰ ਰੱਦ ਕਰਦਿਆਂ ਪੰਜਾਬ ਦੇ …

Read More »

ਵਿਧਾਨ ਸਭਾ ਵੱਲੋਂ 126ਵੀਂ ਸੰਵਿਧਾਨਕ ਸੋਧ ਦੀ ਪੁਸ਼ਟੀ ਕਰਨ ਲਈ ਸਰਬਸੰਮਤੀ ਨਾਲ ਮ.....

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਅੱਜ ਸੰਵਿਧਾਨ ਦੀ 126ਵੀਂ ਸੋਧ ਦੀ ਪੁਸ਼ਟੀ ਕਰਨ ਲਈ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਿਸ ਨਾਲ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵਾਂਕਰਨ ਵਿੱਚ 10 ਸਾਲਾਂ ਦਾ …

Read More »

ਪੰਜਾਬ ਸਰਕਾਰ ਵੱਲੋਂ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ 66 ਨਾਮਧਾਰੀ .....

ਚੰਡੀਗੜ•/ਮਲੇਰਕੋਟਲਾ, 17 ਜਨਵਰੀ: * ਸ਼੍ਰੀ ਭੈਣੀ ਸਾਹਿਬ ਦਾ ਹਸਪਤਾਲ ਹੋਵੇਗਾ ਅਪਗ੍ਰੇਡ, ਲੋੜ ਮੁਤਾਬਕ ਡਾਕਟਰ ਵੀ ਹੋਣਗੇ ਤਾਇਨਾਤ: ਬਲਬੀਰ ਸਿੰਘ ਸਿੱਧੂ * ਸ਼੍ਰੀ ਭੈਣੀ ਸਾਹਿਬ ਵਿਖੇ ਕੌਮੀ ਖੇਡ ਹਾਕੀ ਦਾ ਐਸਟਰੋਟਰਫ਼ ਬਣਾਉਣ ਦਾ ਵੀ ਐਲਾਨ * ਸ਼ਹੀਦਾਂ ਨੂੰ ਕੈਬਨਿਟ ਮੰਤਰੀ ਸਿੱਧੂ, ਵਿਧਾਇਕ ਨਵਤੇਜ ਸਿੰਘ ਚੀਮਾ, ਐਚ.ਐਸ ਹੰਸਪਾਲ ਸਮੇਤ ਹੋਰਾਂ ਵੱਲੋਂ ਸ਼ਰਧਾਂਜਲੀਆਂ …

Read More »

ਹਰਿਆਣਾ ਵਿੱਚ ਇਹ ਕਿਹੋ ਜਿਹਾ ਹੋ ਗਿਆ ਗਠਜੋੜ, ਬੀਜੇਪੀ ਅਤੇ ਜੇਜੇਪੀ ਦਰਮਿਆਨ R.....

Haryana Election 2019 Results

ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਰਲ ਕੇ ਸਰਕਾਰ ਬਣਾਏਗੀ। ਇਸ ਗਠਜੋੜ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਦੇਰ ਰਾਤੀਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦਾ ਬਣੇਗਾ ਅਤੇ ਉਪ ਮੁੱਖ ਜੇਜੇਪੀ ਦਾ ਹੋਵੇਗਾ। ਰਸਮੀ ਐਲਾਨ ਬਾਅਦ ਵਿੱਚ ਹੋਵੇਗਾ। ਪ੍ਰੈਸ ਕਾਨਫਰੰਸ …

Read More »

ਗੁਰੂ ਨਾਨਕ ਦੇਵ ਦੀ ਚਰਨ ਛੂਹ ਦੇ ਕਿਵੇਂ ਕਰ ਸਕਣਗੇ ਸ਼ਰਧਾਲੂ ਦਰਸ਼ਨ

Kartarpur Corridor - ਗੁਰੂ ਨਾਨਕ ਦੇਵ ਦੀ ਚਰਨ ਛੂਹ ਦੇ ਕਿਵੇਂ ਕਰ ਸਕਣਗੇ ਸ਼ਰਧਾਲੂ ਦਰਸ਼ਨ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਵੇਂ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਕੁਝ ਸੁਖਾਵਾਂ ਤੇ ਸਾਂਝ ਵਧਦੀ ਨਜ਼ਰ ਆ ਰਹੀ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਨੇਮਾਂ ਤੇ ਸ਼ਰਤਾਂ ’ਤੇ ਸਹੀ ਪਾ ਦਿੱਤੀ ਹੈ। ਭਾਰਤ ਅਤੇ ਪਾਕਿਸਤਾਨ ਦੇ …

Read More »

ਲੋਕਾਂ ਦੀ ਰਾਖੀ ਕਰਨ ਵਾਲੀ ਇਸ ਮਹਿਲਾ ਅਫਸਰ ਨੇ ਕਿਉਂ ਦੇ ਦਿੱਤਾ ਅਸਤੀਫਾ

Karunajeet Kaur - ਕਰੁਨਾਜੀਤ ਕੌਰ

ਮਹਿਲਾ ਮੁਲਾਜ਼ਮਾਂ ਨਾਲ ਹੋ ਰਹੇ ਜਿਨਸੀ ਸ਼ੋਸ਼ਣ ਲਗਾਤਾਰ ਵਧ ਰਹੇ ਹਨ। ਦੇਸ਼ ਵਿੱਚ ਇਸ ਖਿਲਾਫ ਸਖ਼ਤ ਕਾਨੂੰਨ ਬਣਨ ਦੇ ਬਾਵਜੂਦ ਇਹਨਾਂ ਦੇ ਰੁਕਣ ‘ਚ ਬਹੁਤੀ ਠੱਲ੍ਹ ਨਹੀਂ ਪਈ। ਵੱਖ ਵੱਖ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਨੂੰ ਆਪਣੇ ਨਾਲ ਡਿਊਟੀ ਕਰਦੇ ਮਰਦ ਕਰਮਚਾਰੀਆਂ ਤੋਂ ਵੀ ਕਈ ਵਾਰ …

Read More »