Tag Archives: russian

ਵਲਾਦੀਮੀਰ ਪੁਤਿਨ “ਇੱਕ ਕਾਤਲ ਹੈ’, ਰੂਸੀ ਮਹਿਲਾ ਪੱਤਰਕਾਰ ਨੂੰ ਭਾਰੀ ਪਈ ਬਿਆਨਬਾਜ਼ੀ, ਮਾਮਲਾ ਦਰਜ

ਮਾਸਕੋ: ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਸਾਬਕਾ ਪੱਤਰਕਾਰ ਦੇ ਘਰ ਛਾਪੇਮਾਰੀ ਕੀਤੀ। ਜਿਸ ਨੇ ਯੂਕਰੇਨ ਵਿੱਚ ਰੂਸ ਦੀ ਲੜਾਈ ਦੇ ਖਿਲਾਫ ਚੈਨਲ ‘ਤੇ ਵਿਰੋਧ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਮਹਿਲਾ ਪੱਤਰਕਾਰ ਦੇ ਵਕੀਲ ਨੇ ਦੱਸਿਆ ਕਿ ਅਧਿਕਾਰੀਆਂ ਨੇ ਰੂਸੀ ਹਥਿਆਰਬੰਦ ਸੈਨਾਵਾਂ ਬਾਰੇ ਗਲਤ ਜਾਣਕਾਰੀ …

Read More »

ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਨਾਗਰਿਕਾਂ ਨੂੰ ਰੂਸੀ ਨਾਗਰਿਕਤਾ ਦੀ ਕੀਤੀ ਪੇਸ਼ਕਸ਼

ਨਿਊਜ਼ ਡੈਸਕ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਪੰਜ ਮਹੀਨੇ ਤੋਂ ਚੱਲੀ ਜੰਗ ਦੇ ਵਿਚਕਾਰ ਹੁਣ ਵੱਡਾ ਐਲਾਨ ਕੀਤਾ ਹੈ। ਪੁਤਿਨ ਨੇ ਆਪਣਾ ਪ੍ਰਭਾਵ ਵਧਾਉਣ ਲਈ ਯੂਕਰੇਨ ਦੇ ਸਾਰੇ ਲੋਕਾਂ ਨੂੰ ਰੂਸੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਦੇ …

Read More »

ਖਾਰਕਿਵ ‘ਚ ਹੋਈ ਭਿਆਨਕ ਲੜਾਈ ਨੂੰ ਲੈ ਕੇ ਯੂਕਰੇਨ ਦੀ ਫੌਜ ਨੇ ਕੀਤਾ ਵੱਡਾ ਦਾਅਵਾ

ਨਿਊਜ਼ ਡੈਸਕ: ਯੂਕਰੇਨ ਦੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਫੌਜੀ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ‘ਤੇ ਹਫ਼ਤਿਆਂ ਦੀ ਬੰਬਾਰੀ ਤੋਂ ਬਾਅਦ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਪਿੱਛੇ ਹਟ ਰਹੇ ਹਨ। ਦੂਜੇ ਪਾਸੇ ਕੀਵ ਅਤੇ ਮਾਸਕੋ ਦੇ ਸੈਨਿਕ ਦੇਸ਼ ਦੇ ਪੂਰਬੀ ਉਦਯੋਗਿਕ ਜ਼ੋਨ ‘ਤੇ ਕਬਜ਼ਾ …

Read More »

ਰੂਸੀ ਫੌਜ ਨੇ ਗਲਤੀ ਨਾਲ ਆਪਣੇ ਹੀ ਸੈਨਿਕਾਂ ‘ਤੇ ਕੀਤਾ ਹਮਲਾ

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਢਾਈ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਇਸ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਨੇ ਗਲਤੀ ਨਾਲ ਆਪਣੇ ਹੀ ਫੌਜੀਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। …

Read More »

ਯੂਕਰੇਨ ਤੋਂ ਬਾਅਦ ਰੂਸ ਦਾ ਅਗਲਾ ਨਿਸ਼ਾਨਾ ਕੀ ਹੋਵੇਗਾ?

ਨਿਊਜ਼ ਡੈਸਕ: ਸ਼ੁੱਕਰਵਾਰ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ 16ਵਾਂ ਦਿਨ ਹੈ। ਇਸ ਜੰਗ ਨੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਖੁੱਲ੍ਹ ਕੇ ਯੂਕਰੇਨ ਦਾ ਸਮਰਥਨ ਕਰ ਰਹੇ ਹਨ। ਅਜਿਹੇ ‘ਚ ਰੂਸ ਨੇ ਵੀ ਕਈ ਦੇਸ਼ਾਂ ਨੂੰ …

Read More »

ਰੂਸ ਦਾ 500 ਕਿਲੋ ਦਾ ਬੰਬ,ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸ਼ੇਅਰ ਕੀਤੀ ਤਸਵੀਰ

ਨਿਊਜ਼ ਡੈਸਕ: ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਯੁੱਧ ਵਿਚ ਰੂਸ ਆਪਣੇ ਸਾਰੇ ਮਾਰੂ ਹਥਿਆਰਾਂ ਨਾਲ ਯੂਕਰੇਨ ‘ਤੇ ਹਮਲਾ ਕਰ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ ਦੇ ਵਿਚਕਾਰ, ਇੱਕ ਮਾਰੂ ਰੂਸੀ ਬੰਬ ਦੀ ਇੱਕ ਤਸਵੀਰ ਸੋਸ਼ਲ ਮੀਡੀਆ …

Read More »

ਕੈਨੇਡਾ ਨੇ ਰੂਸੀ ਜਹਾਜ਼ਾਂ ਲਈ ਹਵਾਈ ਖੇਤਰ ਕੀਤਾ ਬੰਦ : ਟਰਾਂਸਪੋਰਟ ਮੰਤਰੀ

ਕੈਨੇਡਾ : ਰੂਸ ਦੇ ਯੂਕਰੇਨ ਉੱਤੇ ਹਮਲੇ ਕਾਰਨ ਕੈਨੇਡਾ ਦੇ  ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦਾ ਕਹਿਣਾ ਹੈ ਕਿ ਕੈਨੇਡਾ ਤੁਰੰਤ ਪ੍ਰਭਾਵੀ ਤੌਰ ‘ਤੇ ਰੂਸੀ ਏਅਰਕ੍ਰਾਫਟ ਆਪਰੇਟਰਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ। ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਇੱਕ ਟਵਿੱਟਰ ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਯੂਕਰੇਨ ਦੇ ਵਿਰੁੱਧ …

Read More »

‘ਕੰਚਨਾ 3’ ਫੇਮ ਦੀ ਰੂਸੀ ਅਦਾਕਾਰਾ ਅਲੈਗਜ਼ੈਂਡਰਾ ਜਾਵੀ ਗੋਆ ਵਿੱਚ ਪਾਈ ਗਈ ਮ੍ਰਿਤਕ , ਚੇਨਈ ਦੇ ਫੋਟੋਗ੍ਰਾਫਰ ਦੀ ਕੀਤੀ ਜਾਏਗੀ ਜਾਂਚ

ਗੋਆ : ਗੋਆ  ‘ਚ  ਦੋ ਰੂਸੀ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਅਲੈਗਜ਼ੈਂਡਰਾ ਜਾਵੀ (Alexandra Javi) ਵਜੋਂ ਹੋਈ ਹੈ । ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗੋਆ ਪੁਲਿਸ 24 ਸਾਲਾ ਰੂਸੀ ਅਭਿਨੇਤਰੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰੂਸੀ ਕੌਂਸਲੇਟ ਦੀ ਮਨਜ਼ੂਰੀ ਦੀ …

Read More »

ਨੌਜਵਾਨ  ਨੇ ਮਜ਼ਾਕ-ਮਜ਼ਾਕ ‘ਚ ਆਪਣੀ ਸਾਥੀ ਨੂੰ ਮਾਰੀ ਗੋਲੀ, ਹੋਇਆ ਫਰਾਰ (ਵੀਡੀਓ ਵਾਇਰਲ)

ਰੂਸ: ਮਾਸਕੋ ਵਿੱਚ ਇਕ ਨੌਜਵਾਨ  ਨੇ ਮਜ਼ਾਕ-ਮਜ਼ਾਕ ‘ਚ ਆਪਣੀ ਸਾਥੀ ਨੂੰ ਗੋਲੀ ਮਾਰ ਦਿਤੀ ਹੈ। ਜਿਸਦੀ ਵੀਡੀਓ CCTV ਕੈਮਰੇ ‘ਚ ਕੈਦ ਹੋ ਗਈ। ਨੌਜਵਾਨ ਗੋਲੀ ਮਾਰ ਕੇ ਫਰਾਰ ਹੋ ਗਿਆ । ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਸ਼ੀ ਨੇ ਇੱਕ ਪਿਸਤੌਲ ਨਾਲ …

Read More »