Breaking News

Tag Archives: russia ukraine conflict

ਰੂਸ ਤੇ ਯੂਕਰੇਨ ਤੇ ਹਮਲੇ ਜਾਰੀ, ਅਮਰੀਕਾ ਨੇ ਚੀਨ ਨੂੰ ਦਿੱਤੀ ਚੇਤਾਵਨੀ

ਨਿਊਜ਼ ਡੈਸਕ  – ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਵਿੱਚ ਹਾਈਪਰਸੋਨਿਕ ਕਿੰਜਲ ਮਿਜ਼ਾਈਲਾਂ ਦੀ ਵਰਤੋਂ ਦੀ ਰਿਪੋਰਟ ਕੀਤੀ, ਇੱਕ IFX ਰਿਪੋਰਟ ਦੇ ਅਨੁਸਾਰ. ਇਸ ਤੋਂ ਇਲਾਵਾ, ਇਸ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਓਡੇਸਾ ਨੇੜੇ ਯੂਕਰੇਨ ਦੀ ਫੌਜ ਦੇ ਰੇਡੀਓ ਖੋਜ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ …

Read More »

ਰੂਸ ਨੂੰ ਇੱਕ ਹੋਰ ਝਟਕਾ, ਮਾਸਟਰਕਾਰਡ ਤੇ ਵੀਜ਼ਾ ਨੇ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਨਿਊਜ਼ ਡੈਸਕ: ਕਾਰਡ ਪੇਮੈਂਟ ਦਿੱਗਜ ਵੀਜ਼ਾ ਅਤੇ ਮਾਸ‍ਟਰਕਾਰਡ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਰੂਸ ਖ਼ਿਲਾਫ਼ ਆਰਥਿਕ ਪੱਖੋਂ ਇਹ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ …

Read More »

ਕੌਮਾਂਤਰੀ ਭਾਈਚਾਰੇ ਦਾ ਇੱਕਜੁਟ ਹੋਣਾ ਰੂਸ ਲਈ ਵੱਡਾ ਝਟਕਾ: ਟਰੂਡੋ

ਓਟਵਾ: ਪਾਰਲੀਆਮੈਂਟ ਹਿੱਲ ‘ਤੇ ਲਿਬਰਲ ਕਾਕਸ ਦੀ ਮੀਟਿੰਗ ‘ਤੇ ਜਾਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੈ ਤੇ ਉਸ ਖਿਲਾਫ ਕਾਰਵਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੂਸ ਦੇ …

Read More »

ਯੂਕਰੇਨ ‘ਚ ਟੀਵੀ ਟਾਵਰ ਤੇ ਮਿਸਾਈਲ ਹਮਲੇ ‘ਚ 5 ਦੀ ਮੌਤ ਤੇ 5 ਲੋਕ ਜ਼ਖ਼ਮੀ

ਨਿਊਜ਼ ਡੈਸਕ –  ਰੂਸੀ ਫ਼ੌਜਾਂ ਵੱਲੋਂ  ਮਿਜ਼ਾਈਲ ਨਾਲ ਯੂਕਰੇਨ ਦਾ ਸਰਕਾਰੀ ਟੈਲੀਵਿਜ਼ਨ ਟਾਵਰ ਤੇ ਹਮਲਾ ਗਿਆ ਹੈ  ਅਤੇ ਇਸ ਹਮਲੇ ਚ 5 ਲੋਕਾਂ ਦੀ ਜਾਨ ਗਈ ਹੈ ਤੇ 5 ਲੋਕ  ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰਕ ਤੌਰ ਤੇ ਯੂਕਰੇਨ ਵੱਲੋਂ ਸਾਂਝੀ ਕੀਤੀ ਗਈ ਹੈ। ਬਬੀ ਯਾਰ ਜ਼ਿਲ੍ਹਾ  ਸੂਬੇ ਵਿੱਚ ਜ਼ੋਰਦਾਰ …

Read More »

ਕੀ ਯੂਕਰੇਨ ਨੂੰ ਮੋਹਰਾ ਬਣਾ ਰਿਹਾ ਹੈ ਅਮਰੀਕਾ!

ਬਿੰਦੂ ਸਿੰਘ ਕੀ ਰੂਸ ਯੂਕਰੇਨ ਦੀ ਜੰਗਬੰਦੀ ਲਈ ਸਿਆਪੇ ਦੀ ਜੜ੍ਹ ਅਮਰੀਕਾ ਹੈ! ਜਦੋਂ  1991 ‘ਚ ਸੋਵੀਅਤ ਸੰਘ  ਟੁੱਟਿਆ ਸੀ  ਤੇ ਅਮਰੀਕਾ ਵੱਲੋਂ  ਇਹ ਕਿਹਾ ਗਿਆ ਸੀ ਕਿ  ਇਨ੍ਹਾਂ ਵਿੱਚੋਂ ਕੋਈ ਇੱਕ ਵੀ ਮੁਲਕ ਨਾਟੋ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਤਲਬ ਕਿ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ  ਆਜ਼ਾਦ ਮੁਲਕ ਬਣੇ  …

Read More »

ਫੇਸਬੁੱਕ ਤੇ ਯੂਟਿਊਬ ਨੇ ਰੂਸੀ ਟੈਲੀਵਿਜ਼ਨ ਚੈਨਲਾਂ ਤੇ ਇਸ਼ਤਿਹਾਰਾਂ ਤੇ ਲਾਈਆਂ ਪਾਬੰਦੀਆਂ

ਨਿਊਜ਼ ਡੈਸਕ – ਫੇਸਬੁੱਕ ਤੇ ਯੂਟਿਊਬ  ਨੇ ਕਈ ਰੂਸੀ ਟੈਲੀਵਿਜ਼ਨ ਚੈਨਲਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਨ੍ਹਾਂ ਦੋਹਾਂ ਵੈੱਬ ਪਲੇਟਫਾਰਮਾਂ ਨੇ RT ਤੇ ਹੋਰ ਕਈ ਰੂਸੀ ਟੈਲੀਵਿਜ਼ਨ ਚੈਨਲਾਂ  ਤੇ ਚੱਲਣ ਵਾਲੀਆਂ ਵੀਡੀਓ ਉੱਤੇ ਇਸ਼ਤਿਹਾਰਾਂ ਰਾਹੀਂ ਹੋ ਰਹੀ ਵਾਲੀ ਮੋਨੇਟਾਈਜੇਸ਼ਨ ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ RT ਚੈਨਲ  ਰੂਸ ਦਾ …

Read More »

ਜ਼ੇਲੇਨਸਕੀ ਸੜਕਾਂ ਤੇ ਉਤਰ ਕੇ ਪਾ ਰਹੇ ਹਨ ਵੀਡੀਓ ‘ਅਸੀਂ ਲੜਾਂਗੇ, ਹਥਿਆਰ ਨਹੀਂ ਸੁੱਟਾਂਗੇ’

ਨਿਊਜ਼ ਡੈਸਕ  – ਹੁਣ ਵੋਲੋਦੀਮੀਰ ਜ਼ੇਲੇਨਸਕੀ ਯੂਕਰੇਨ ਦੀਆਂ ਸੜਕਾਂ ਤੇ ਉਤਰੇ ਹੋਏ ਹਨ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਲਗਾਤਾਰ ਵੀਡੀਓ ਪੋਸਟ ਕਰ ਰਹੇ ਹਨ। ਉਨ੍ਹਾਂ ਰਾਜਧਾਨੀ ਕੀਵ ਦੀਆਂ ਸੜਕਾਂ ਤੋਂ ਇੱਕ ਵੀਡੀਓ ਪੋਸਟ ਕੀਤਾ ਜਿਸ ‘ਚ ਓਹ   ਕਹਿ ਰਹੇ ਹਨ ਕਿ ਅਸੀਂ ਹਥਿਆਰ ਨਹੀਂ ਸੁੱਟਾਂਗੇ ਤੇ ਅਸੀਂ ਲੜਾਂਗੇ। ਇਸ …

Read More »

ਰੂਸ-ਯੂਕਰੇਨ ਹਮਲੇ ‘ਚ ਯੂਕਰੇਨ ਦੇ 40 ਫੌਜੀ ਤੇ 10 ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ

ਨਿਊਜ਼ ਡੈਸਕ  – ਰੂਸ ਵੱਲੋਂ  ਯੂਕਰੇਨ ਤੇ ਕੀਤੀ ਗਈ ਬੰਬਾਰੀ ਵਿੱਚ  40 ਯੂਕਰੇਨ ਦੇ ਫੌਜੀਆਂ  ਤੇ 10 ਦੇ ਕਰੀਬ ਆਮ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਖਬਰਾਂ ਮੁਤਾਬਕ  ਯੂਕਰੇਨ ਵੱਲੋਂ ਇੱਕ ਬਿਆਨ ਮੁਤਾਬਕ ਹਮਲੇ ਦੌਰਾਨ ਕਬਜ਼ਾ ਕਰਨ ਆਏ 50 ਰੂਸੀ ਮਾਰੇ ਗਏ ਹਨ, ਪਰ ਇਸ ਦੀ ਕੋਈ ਵੀ ਸੂਚੀ …

Read More »

ਅਮਰੀਕਾ, ਇੰਗਲੈਂਡ, ਭਾਰਤ ਸਮੇਤ ਕਈ ਮੁਲਕਾਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਕੀਤੀ ਨਿਖੇਧੀ

ਨਿਊਜ਼ ਡੈਸਕ  – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਫੌਜੀ ਹਮਲੇ ਨੂੰ ‘ਬਿਨਾਂ ਕਿਸੇ ਭੜਕਾਹਟ ਦੇ ਅਤੇ ਗ਼ਲਤ’  ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੇ ਉਨ੍ਹਾਂ ਦੇ ਸਹਿਯੋਗੀ ਮੁਲਕ ਇਸ ਹਮਲੇ ਲਈ  ਰੂਸ ਨੂੰ ਜ਼ਿੰਮੇਵਾਰ ਮੰਨਣਗੇ। ਬਾਈਡਨ  ਨੇ ਕਿਹਾ ਕਿ ਉਨ੍ਹਾਂ ਨੇ  ਅਮਰੀਕਾ …

Read More »

ਬਰੇਟਾ ਦਾ ਨਿਤਿਨ ਯੂਕਰੇਨ ਤੋਂ ਘਰ ਵਾਪਸ ਪਰਤਿਆ, ਕਈ ਭਾਰਤੀ ਵਿਦਿਆਰਥੀ ਫਸੇ

ਯੂਕਰੇਨ – ਯੂਕਰੇਨ ਉੱਚ ਸਿੱਖਿਆ ਪ੍ਰਾਪਤ ਕਰਨ ਗਏ ਵਿਦਿਆਰਥੀ ਉਥੇ ਹੀ ਫਸ ਗਏ ਹਨ ਇਹ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਫਿਕਰ ਸਤਾ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਕਰੇਨ ਤੇ ਚੜ੍ਹ ਕੇ ਆਉਣਾ ਦੇ ਹਾਲਾਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣੇ ਹੋਏ ਹਨ। ਅਜੇ ਪਿਛਲੇ ਦਿਨੀਂ ਪੱਛਮੀ …

Read More »