ਯੂਕਰੇਨ ‘ਚ ਟੀਵੀ ਟਾਵਰ ਤੇ ਮਿਸਾਈਲ ਹਮਲੇ ‘ਚ 5 ਦੀ ਮੌਤ ਤੇ 5 ਲੋਕ ਜ਼ਖ਼ਮੀ

TeamGlobalPunjab
1 Min Read

ਨਿਊਜ਼ ਡੈਸਕ –  ਰੂਸੀ ਫ਼ੌਜਾਂ ਵੱਲੋਂ  ਮਿਜ਼ਾਈਲ ਨਾਲ ਯੂਕਰੇਨ ਦਾ ਸਰਕਾਰੀ ਟੈਲੀਵਿਜ਼ਨ ਟਾਵਰ ਤੇ ਹਮਲਾ ਗਿਆ ਹੈ  ਅਤੇ ਇਸ ਹਮਲੇ ਚ 5 ਲੋਕਾਂ ਦੀ ਜਾਨ ਗਈ ਹੈ ਤੇ 5 ਲੋਕ  ਜ਼ਖ਼ਮੀ ਹੋਏ ਹਨ।

ਇਹ ਜਾਣਕਾਰੀ ਅਧਿਕਾਰਕ ਤੌਰ ਤੇ ਯੂਕਰੇਨ ਵੱਲੋਂ ਸਾਂਝੀ ਕੀਤੀ ਗਈ ਹੈ।

ਬਬੀ ਯਾਰ ਜ਼ਿਲ੍ਹਾ  ਸੂਬੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਇਕਦਮ ਚਾਰੋਂ ਪਾਸੇ ਧੂੰਆਂ ਫੈਲ ਗਿਆ। ਕਰੰਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ  ਕਿ ਟੀ ਵੀ ਟਾਵਰ ਵਾਲੀ  ਇਮਾਰਤ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।

 

- Advertisement -

Share this Article
Leave a comment