Breaking News

Tag Archives: International News

Brexit: 47 ਸਾਲ ਬਾਅਦ ਯੂਰਪੀਅਨ ਯੂਨੀਅਨ ਤੋਂ ਵੱਖ ਹੋਇਆ ਬ੍ਰਿਟੇਨ

ਲੰਦਨ: ਬ੍ਰਿਟੇਨ 47 ਸਾਲ ਤੱਕ ਯੂਰਪੀਅਨ ਯੂਨੀਅਨ ਦਾ ਮੈਂਬਰ ਰਹਿਣ ਤੋਂ ਬਾਅਦ ਸ਼ੁੱਕਰਵਾਰ ਰਾਤ ਆਖ਼ਿਰਕਾਰ ਇਸ ਤੋਂ ਵੱਖ ਹੋ ਗਿਆ। ਇਸ ਫੈਸਲੇ ਨਾਲ ਹੀ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਬਾਹਰ ਹੋਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬਰੈਗਜ਼ਿਟ ਦੇ ਠੀਕ ਪਹਿਲਾਂ ਆਪਣੇ ਪੁਕਾਰਨਾ …

Read More »

ਪੁਲਿਸ ਲਈ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਜੇਲ੍ਹ ਲੈ ਜਾਣਾ ਬਣਿਆ ਸੰਕਟ ਦਾ ਕਾਰਨ

ਮੋਸੁਲ : ਇਰਾਕ ਦੇ ਮੋਸੁਲ ਤੋਂ ਇੱਕ ਅਜਿਹੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਫੜਨ ਤੋਂ ਬਾਅਦ ਪੁਲਿਸ ਕੋਲ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ

Read More »

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਪੰਜ ਭਾਰਤੀ ਗ੍ਰਿਫ਼ਤਾਰ

ਨਿਊਯਾਰਕ: ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਪੰਜ ਭਾਰਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਵੱਲੋਂ ਦਿੱਤੀ ਕਾਣਕਾਰੀ ਮੁਤਾਬਕ ਦੱਸਿਆ ਕਿ ਯੂਐੱਸ ਬਾਰਡਰ ਪੈਟਰੋਲ ਏਜੈਂਟਸ ਨੇ 15 ਨਵੰਬਰ ਨੂੰ ਇੱਕ ਵਾਹਨ ਸਣੇ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਨੂੰ ਨਿਊਯਾਰਕ ਵਿੱਚ ਓਗਡੇਨਸਬਰਗ (Ogdensburg) ਬਾਰਡਰ ਪਟਰੋਲ ਸਟੇਸ਼ਨ …

Read More »

Canada Federal Elections 2019 – ਕੈਨੇਡਾ ਚੋਣ ਦੰਗਲ LIVE ਅਪਡੇਟਸ

Canada Federal Elections 2019  Live Updates ਕਦੋਂ ਐਲਾਨੇ ਜਾਣਗੇ ਨਤੀਜੇ ਕੈਨੇਡਾ ਅੰਦਰ ਭਾਵੇਂ ਚੋਣਾਂ ਤਾਂ ਸਮਾਪਤ ਹੋ ਚੁਕੀਆਂ ਹਨ ਪਰ ਇਨ੍ਹਾਂ ਦੇ ਨਤੀਜਿਆਂ ਸਬੰਧੀ ਐਲਾਨ ਹੋਣਾਂ ਬਾਕੀ ਹੈ। ਕੈਨੇਡੀਅਨ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਮੁਤਾਬਿਕ ਇਹ ਨਤੀਜੇ ਉੱਥੋਂ ਦੇ ਸਮੇਂ ਅਨੁਸਾਰ ਸਾਢੇ 7 ਵਜੇ ਐਲਾਨੇ ਜਾਣਗੇ। ਇਸ ਨੂੰ ਜੇਕਰ ਭਾਰਤੀ ਸਮੇਂ …

Read More »

ਈ- ਸਿਗਰਟ ਦੇ ਸੇਵਨ ਨਾਲ 26 ਮੌਤਾਂ, ਹਜ਼ਾਰਾਂ ਦੇ ਫੇਫੜੇ ਪ੍ਰਭਾਵਿਤ

ਵਾਸ਼ਿੰਗਟਨ: ਈ- ਸਿਗਰਟ ਦਾ ਸੇਵਨ ਕਰਨ ਨਾਲ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਈ-ਸਿਗਰਟ ਦੇ ਸੇਵਨ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਰੋਗ ਨਿਯੰਤਰਣ ਕੇਂਦਰ ( CDC ) ਨੇ ਕੁੱਝ ਅੰਕੜੇ ਜਾਰੀ ਕੀਤੇ ਹਨ। ਇਸ ਦੇ ਮੁਤਾਬਕ …

Read More »

World Mental Health Day: ਹਰ 4 ‘ਚੋਂ ਇੱਕ ਵਿਅਕਤੀ ਮਾਨਸਿਕ ਬੀਮਾਰੀ ਨਾਲ ਪੀੜਤ

ਵਿਸ਼ਵ ‘ਚ ਹਰ ਚਾਰ ਵਿਅਕਤੀਆਂ ‘ਚੋਂ ਇੱਕ ਜੀਵਨ ਦੇ ਕਿਸੇ ਨਾ ਕਿਸੇ ਮੋੜ੍ਹ ‘ਤੇ ਮਾਨਸਿਕ ਬੀਮਾਰੀ ਨਾਲ ਪੀੜਤ ਹੁੰਦਾ ਹੈ। ਜੇਕਰ ਵੱਖ-ਵੱਖ ਉਮਰ ਵਰਗ ਨੂੰ ਧਿਆਨ ‘ਚ ਰੱਖ ਕੇ ਇਸ ਰੋਗ ਵਾਰੇ ਗੱਲ ਕਰੀਏ ਤਾਂ ਇਸ ਦਾ ਅੰਕੜਾ ਵੱਖਰਾ ਨਿਕਲੇਗਾ। ਫਿਲਹਾਲ 10 ਤੋਂ 19 ਸਾਲ ਦੀ ਉਮਰ ਦੇ ਨੌਜਵਾਨਾਂ ‘ਚ …

Read More »

ਜਾਨਸਨ ਐਂਡ ਜਾਨਸਨ ਦੇ ਪ੍ਰੋਡਕਟ ਕਾਰਨ ਵਿਅਕਤੀ ਦੀ ਉਭਰੀ ਛਾਤੀ, ਕੰਪਨੀ ਨੂੰ ਲੱਗਿਆ ਭਾਰੀ ਜ਼ੁਰਮਾਨਾ

ਸੈਂਟ ਪੀਟਰਸਬਰਗ: ਆਪਣੇ ਪ੍ਰੋਡਕਟਸ ਨੂੰ ਲੈ ਕੇ ਵਿਵਾਦਾਂ ‘ਚ ਰਹੀ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਫ‍ਿਰ ਮੁਸ਼ਕਲਾਂ ‘ਚ ਘਿਰ ਗਈ ਹੈ। ਇਸ ਵਾਰ ਕੰਪਨੀ ‘ਤੇ ਉਸਦੇ ਉਸ ਪ੍ਰੋਡਕ‍ਟ ਨੂੰ ਲੈ ਕੇ ਭਾਰੀ ਜ਼ੁਰਮਾਨਾ ਲੱਗਿਆ ਹੈ ਜਿਸ ਦੇ ਵਾਰੇ ਇੱਕ ਵਿਅਕਤੀ ਦਾ ਦੋਸ਼ ਹੈ ਕਿ ਉਕ‍ਤ ਦਵਾਈ ਦੇ ਇਸ‍ਤੇਮਾਲ ਨਾਲ ਉਸ …

Read More »

ਚੀਨ ‘ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, 45 ਕਾਲਜ ਕਰਵਾਉਣਗੇ ਅੰਗਰੇਜੀ ‘ਚ MBBS

ਚੀਨ ‘ਚ ਮੈਡੀਕਲ ਦੇ ਖੇਤਰ ‘ਚ ਪੜਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦੀ ਵਜ੍ਹਾ ਕਾਰਨ ਉੱਥੇ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਚੀਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਰਿਕਾਰਡ ਗਿਣਤੀ ਕਾਰਨ ਸਿੱਖਿਆ ਮੰਤਰਾਲੇ ਨੇ 200 ਤੋਂ ਜਿਆਦਾ ਮਕਾਮੀ ਮੈਡੀਕਲ ਕਾਲਜਾਂ ‘ਚੋਂ 45 ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗਰੇਜ਼ੀ …

Read More »

ਜੇਕਰ ਤੁਸੀ ਮੇਰੀ ਥਾਂ ਹੁੰਦੇ ਤਾਂ ਤੁਹਾਨੂੰ ਹੁਣ ਤੱਕ ਦਿਲ ਦਾ ਦੌਰਾਂ ਪੈ ਗਿਆ ਹੁੰਦਾ: ਇਮਰਾਨ ਖਾਨ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਇਸ ਸਮੇਂ ਕਿੰਨੇ ਦਬਾਅ ‘ਚ ਹਨ ਇਸ ਦਾ ਅੰਦਾਜ਼ਾ ਉਨ੍ਹਾਂ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਵਿਦੇਸ਼ੀ ਸਬੰਧਾਂ ਬਾਰੇ ਕਾਉਂਸਲ ( CFR ) ਦੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇੰਨੀ ਪਰੇਸ਼ਾਨੀਆਂ ਹਨ ਕਿ ਉਨ੍ਹਾਂ ਦੀ ਥਾਂ ਜੇਕਰ ਕੋਈ …

Read More »

ਸਰਕਾਰ ਨੇ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ

ਕੈਨੇਡਾ ‘ਚ ਦਵਾਈ ਕੀਮਤਾਂ ਨੂ ਲੈ ਕੇ ਇਤਿਹਾਸ ‘ਚ 1987 ਤੋਂ ਬਾਅਦ ਇਹ ਸਭ ਤੋਂ ਵੱਡਾ ਸੁਧਾਰ ਆਇਆ ਹੈ। ਕੈਨੇਡਾ ਦੀ ਸਰਕਾਰ ਨੇ ਦਵਾਈ ਦੀ ਕੰਪਨੀਆਂ ਦੇ ਵਿਰੋਧ ਤੋਂ ਬਾਅਦ ਵੀ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ। ਜਿਸ ਨਾਲ ਕੈਨੇਡਾ ਦੇ ਲੋਕਾਂ ਨੂੰ 13 …

Read More »