ਸਿਡਨੀ: ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਦੱਖਣ-ਪੂਰਬੀ ਆਸਟਰੇਲਿਆ ਦੇ ਮੱਲਕੂਟਾ ਸ਼ਹਿਰ ਵਿੱਚ ਮੰਗਲਵਾਰ ਨੂੰ ਸਥਾਨਕ ਲੋਕਾਂ ਤੇ ਨਵੇਂ ਸਾਲ ਦੀ ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜਣਾ ਪਿਆ। ਸਮੁੰਦਰ ਦੇ ਕੰਡੇ ਵਸੇ ਮਲਕੂਟਾ ਦੇ ਤਟ ‘ਤੇ ਚਾਰ …
Read More »ਪ੍ਰਧਾਨ ਮੰਤਰੀ ਦੇ ਘਰ ਨੇੜੇ ਲੱਗੀ ਅੱਗ
ਨਵੀਂ ਦਿੱਲੀ : ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਨੇੜੇ ਲੋਕ ਕਲਿਆਣ ਮਾਰਗ ਵਿਚ ਅੱਗ ਲੱਗ ਗਈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ 9 ਵਾਹਨ ਅਤੇ 4 ਐਂਬੂਲੈਂਸਾਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ। ਮੀਡੀਆ ਰਿਪੋਰਟਾਂ ਅਨੁਸਾਰ ਅੱਗ ਲੱਗਣ ਦੀ ਘਟਨਾ ਗੰਭੀਰ ਨਹੀਂ ਹੈ, ਪਰ ਸੁਰੱਖਿਆ …
Read More »ਟੋਰਾਂਟੋ: ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ
ਟੋਰਾਂਟੋ : ਕੈਨੇਡੀਅਨ ਬਾਰਡਰ ਐਂਡ ਸਰਵਿਸਸ ਏਜੰਸੀ (CBSA) ਵੱਲੋਂ ਟੋਰਾਂਟੋ ਵਿਖੇ ਰਹਿਣ ਵਾਲ ਇੱਕ ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਇਹ ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਅਤੇ ਇਸਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਸਖਤ ਮਨਾ ਕੀਤਾ ਹੋਇਆ ਹੈ। ਮਹਿਲਾ ਦਾ ਨਾਮ …
Read More »ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਵਾਪਰੀ ਵੱਡੀ ਘਟਨਾ!
ਪੰਜਾ ਸਾਹਿਬ : ਇੱਕ ਪਾਸੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ਾਂ-ਵਿਦੇਸ਼ਾਂ ‘ਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਉੱਥੇ ਦੂਜੇ ਪਾਸੇ ਅਜਿਹੇ ਸਮੇਂ ‘ਚ ਇੱਕ ਸਿੱਖ ਕੌਮ ਲਈ ਪਾਕਿਸਤਾਨ ‘ਚ ਸਥਿਤ ਇਤਿਹਾਸਿਕ ਗੁਰਦੁਆਰਾ ਪੰਜਾ ਸਾਹਿਬ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ …
Read More »ਬਟਾਲਾ ਫੈਕਟਰੀ ਧਮਾਕੇ ਤੋਂ ਬਾਅਦ ਖੰਨਾਂ ਅੰਦਰ ਫੈਕਟਰੀ ਹੋਈ ਸੜ ਕੇ ਸਵਾਹ, ਚਾਰੇ-ਪਾਸੇ ਫੈਲੀ ਜ਼ਹਿਰੀਲੀ ਗੈਸ
ਖੰਨਾਂ : ਬਟਾਲਾ ਅੰਦਰ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਹੁਣ ਖੰਨਾਂ ਦੇ ਸਮਰਾਲਾ ਰੋਡ ‘ਤੇ ਪੈਂਦੀ ਪਲਾਸਟਿਕ ਫੈਕਟਰੀ ‘ਚ ਅੱਗ ਲੱਗਣ ਦੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਸਵੇਰ 4 ਵਜੇ ਦੀ ਹੈ ਅਤੇ ਇਸ ਅੱਗ ਨਾਲ ਗੋਦਾਮ ਦੇ ਅੰਦਰ ਅਤੇ ਬਾਹਰ ਦਾ ਸਾਰਾ ਸਮਾਨ ਮੱਚ ਕੇ …
Read More »ਕੈਨੇਡਾ: ਘਰ ਦੀ ਸ਼ਰਾਬ ਕੱਢਣ ਲਈ ਲਾਏ ਢੋਲ ‘ਚ ਹੋਇਆ ਧਮਾਕਾ, ਸਾਲ ਦੀ ਬੱਚੀ ਸਣੇ 4 ਜ਼ਖਮੀ
ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਵਿਖੇ ਹੰਬਰਵੈਸਟ ਪਾਰਕਵੇਅ ਤੇ ਕੌਟਰੇਲੇ ਬੋਲੀਵੀਆਰਡ ਨੇੜੇ ਰਿਹਾਇਸ਼ੀ ਇਲਾਕੇ ‘ਚ ਧਮਾਕਾ ਹੋਣ ਤੋਂ ਬਾਅਦ ਪੰਜ ਸਾਲਾ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ 57 ਸਾਲਾ ਵਿਅਕਤੀ ਵੱਲੋਂ ਆਪਣੇ ਘਰ ਦੀ ਬੇਸਮੈਂਟ ‘ਚ ਸ਼ਰਾਬ ਕੱਢਣ ਦੀ ਅਣਗਹਿਲੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਧਮਾਕਾ …
Read More »ਦੱਖਣੀ ਕੈਲੀਫੋਰਨੀਆ ‘ਚ ਪਿਛਲੇ ਦੋ ਦਹਾਕਿਆ ਬਾਅਦ ਆਇਆ ਜ਼ਬਰਦਸਤ ਭੂਚਾਲ
ਲਾਸ ਏਂਜਲਸ: ਦੱਖਣੀ ਕੈਲੀਫੋਰਨੀਆ ‘ਚ ਵੀਰਵਾਰ ਸਵੇਰੇ 20 ਸਾਲਾਂ ਬਾਅਦ ਭੂਚਾਲ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ। ਅਮਰੀਕੀ ਭੂਗਰਗ ਸਰਵੇ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਾਨ ਬਰਨਾਰਡੀਨੋ ਕਾਉਂਟੀ ਦੇ ਸੀਅਰਲੇਸ ਵੇਲੀ ਨੇੜੇ ਸੀ ਤੇ ਇਸ ਦੀ ਗਹਿਰਾਈ 5.4 ਮੀਲ ਸੀ। …
Read More »ਜਿੱਤ ਗਏ ਨਵਜੋਤ ਸਿੱਧੂ, ਰਾਹੁਲ ਗਾਂਧੀ ਬਣਾਉਣਗੇ ਪਾਰਟੀ ਪ੍ਰਧਾਨ ?
ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਅੰਦਰ ਜੇਕਰ ਕੋਈ ਸਿਆਸੀ ਮੁੱਦਾ ਸਭ ਤੋਂ ਭਾਰੂ ਹੈ ਤਾਂ ਉਹ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਪਸੀ ਵਿਵਾਦ। ਜਿਸ ਦੀ ਅੱਗ ਤਾਂ ਉਦੋਂ ਤੋਂ ਹੀ ਸੁਲਗ ਰਹੀ ਸੀ ਜਦੋਂ ਤੋਂ ਨਵਜੋਤ ਸਿੰਘ ਸਿੱਧੂ …
Read More »ਆਹ SSP ਨੇ ਖੋਲ੍ਹੇ ਕੈਪਟਨ ਦੇ ਮਹਿਕਮੇਂ ਦੇ ਵੱਡੇ ਰਾਜ਼, ਸਿੱਧੂ ਨੂੰ ਮਿਲ ਗਿਆ ਮੌਕਾ, ਕਹਿੰਦਾ ਹੁਣ ਬੋਲੋ ਕੈਪਟਨ ਸਾਹਿਬ ਕੀ ਕਹਿੰਦੇ ਹੋ? ਦੇਖੋ ਵੀਡੀਓ
ਫਿਰੋਜ਼ਪੁਰ : ਕਦੇ ਤੁਸੀਂ ਕਦੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਆਮ ਜਨਤਾ ਦੀ ਹਾਜਰੀ ਵਿੱਚ ਸ਼ਰੇਆਮ ਮਾਇਕ ‘ਤੇ ਬੋਲ ਕੇ ਆਪਣੇ ਮਹਿਕਮੇਂ ਦੀ ਇੰਨੀ ਲਾਹ-ਪਾਹ ਕਰਦਿਆਂ ਦੇਖੀ ਸੁਣੀ ਜਾਂ ਪੜ੍ਹੀ ਹੈ ਜਿਸ ਨੂੰ ਦੇਖ, ਸੁਣ ਜਾਂ ਪੜ੍ਹ ਕੇ ਸ਼ਰਮ ਨੂੰ ਵੀ ਸ਼ਰਮ ਆ ਜਾਵੇ? ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਈਏ …
Read More »ਪਠਾਨਕੋਟ ‘ਚ ਧਰਤੀ ਨੂੰ ਤਬਾਹ ਕਰਨ ਵਾਲੀ ਚੀਜ਼ ਦਾ ਸੱਚ ਆਇਆ ਸਾਹਮਣੇ, ਆਹ ਦੇਖੋ ਸਬੂਤ
ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ ਦੇ ਪਿੰਡ ਥਰਿਆਲ ‘ਚ ਆਸਮਾਨ ਤੋਂ ਕਿਸੇ ਅਜੀਬ ਚੀਜ਼ ਡਿੱਗਣ ਨਾਲ ਧਰਤੀ ਦੇ ਅੱਗ ਵਾਂਗ ਗਰਮ ਹੋਣ ਅਤੇ ਉੱਥੋਂ ਦਾ ਤਾਪਮਾਨ ਬਹੁਤ ਜਿਆਦਾ ਵਧਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਚਾਰੇ ਪਾਸੇ ਤਰਥੱਲੀ ਮੱਚ ਗਈ ਸੀ ਤੇ ਚਾਰੇ ਪਾਸੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ …
Read More »