Breaking News

Tag Archives: fire

ਇੰਡੀਗੋ ਦਿੱਲੀ-ਬੈਂਗਲੁਰੂ ਫਲਾਈਟ ਦੇ ਇੰਜਣ ਨੂੰ ਉਡਾਣ ਭਰਦੇ ਸਮੇਂ ਲੱਗੀ ਅੱਗ

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ‘ਤੇ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ ਹੈ। ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਕੁਝ ਹਿੱਸੇ ਨੂੰ ਰਨਵੇ ‘ਤੇ ਅੱਗ ਲੱਗ ਗਈ। ਅੱਗ ਲੱਗਦੇ ਹੀ ਜਹਾਜ਼ ਨੂੰ ਰੋਕ ਲਿਆ ਗਿਆ ਅਤੇ ਕਰੀਬ 180 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸ਼ਹਿਰ …

Read More »

ਮਿਆਂਮਾਰ ‘ਚ ਫੌਜੀ ਹੈਲੀਕਾਪਟਰ ਨੇ ਸਕੂਲ ‘ਤੇ ਕੀਤੀ ਗੋਲੀਬਾਰੀ, 6 ਬੱਚਿਆਂ ਸਮੇਤ 13 ਦੀ ਮੌਤ

Myanmar Military Junta: : ਮਿਆਂਮਾਰ ਵਿੱਚ ਇੱਕ ਸਕੂਲ ਵਿੱਚ ਫੌਜ ਦੇ ਹੈਲੀਕਾਪਟਰਾਂ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 6 ਬੱਚੇ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਹਨ। ਰਿਪੋਰਟ ਮੁਤਾਬਕ ਇਹ ਹਮਲਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਕਰੀਬ 110 ਕਿਲੋਮੀਟਰ ਦੂਰ ਤਾਬਾਯਿਨ ਦੇ ਲੇਟ ਯਤ ਕੋਨ ਪਿੰਡ ‘ਚ ਸ਼ੁੱਕਰਵਾਰ …

Read More »

ਤੇਲੰਗਾਨਾ ਦੇ ਸਿਕੰਦਰਾਬਾਦ ‘ਚ ਇਲੈਕਟ੍ਰਿਕ ਸਕੂਟਰ ਦੇ ਸ਼ੋਅਰੂਮ ‘ਚ ਲੱਗੀ ਅੱਗ, 7 ਦੀ ਮੌਤ 5 ਜ਼ਖਮੀ

ਤੇਲੰਗਾਨਾ: ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਇਲੈਕਟ੍ਰਿਕ ਸਕੂਟਰ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 5 ਲੋਕ ਜ਼ਖਮੀ ਵੀ ਹੋਏ ਹਨ। ਅੱਗ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਲੱਗੀ। ਅੱਗ ਲੱਗਣ ਦਾ …

Read More »

ਬੀਐੱਸਐੱਫ ਦੇ ਜਵਾਨ ਵੱਲੋਂ ਸਾਥੀਆਂ ’ਤੇ ਗੋਲੀਬਾਰੀ ‘ਤੇ ਬੋਲੇ MP ਔਜਲਾ

ਚੰਡੀਗੜ੍ਹ: ਅੰਮ੍ਰਿਤਸਰ ਵਿਖੇ ਬੀ.ਐੱਸ.ਐੱਫ. ਕੈਂਪਸ ਵਿੱਚ ਜਵਾਨ ਵੱਲੋਂ ਆਪਣੇ ਹੀ ਸਾਥੀਆਂ ‘ਤੇ ਫਾਇਰਿਮੰਗ ਮਾਮਲੇ ਪਿੱਛੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸਰਹੱਦਾਂ ਦੇ ਅਸਲ ਹਾਲਾਤਾਂ ਦੀ ਸਮੀਖਿਆ ਕਰਨ। ਗੁਰਜੀਤ ਔਜਲਾ ਨੇ ਇੱਕ ਟਵੀਟ ਕਰਕੇ ਕਿਹਾ ਕਿ ਬੀ.ਐੱਸ.ਐੱਫ. ਦੇ …

Read More »

ਦੱਖਣੀ ਫਰਾਂਸ ‘ਚ ਧਮਾਕਾ, 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ, ਘਟਨਾ ਦੀ ਜਾਂਚ ਜਾਰੀ

ਪੈਰਿਸ- ਦੱਖਣੀ ਫਰਾਂਸ ਦੇ ਇ$ਕ ਅਪਾਰਟਮੈਂਟ ਵਿ$ਚ ਧਮਾਕੇ ਅਤੇ ਉਸ ਤੋਂ ਬਾਅਦ ਅੱਗ ਲੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। …

Read More »

ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ

ਨਿਊਜ਼ ਡੈਸਕ: ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ। ਉਨ੍ਹਾਂ ਘਰ ਸਵੇਰੇ ਅੱਗ ਲੱਗ ਗਈ ਸੀ।ਪਰ ਮਾਂ-ਪਿਓ ਨੂੰ ਪਤਾ ਨਾ ਲੱਗਿਆ।ਜਦੋਂ ਬੱਚੇ ਨੇ ਦੇਖਿਆ ਤਾਂ ਉਸਨੇ ਆਪਣੇ ਮਾਂ-ਪਿਓ ਨੂੰ ਜਗਾਇਆ। ਸਵੇਰੇ 4.30 ਵਜੇ ਨਾਥਨ (33) ਅਤੇ ਕਾਇਲਾ ਡਾਹਲ (28) ਗੁੜੀ ਨੀਂਦ ਸੁੱਤੇ ਹੋਏ ਸਨ …

Read More »

ਬਿਹਾਰ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ, ਗਯਾ ‘ਚ ਟਰੇਨ ਦੀਆਂ ਤਿੰਨ ਬੋਗੀਆਂ ਨੂੰ ਲਗਾਈ ਅੱਗ

ਨਿਊਜ਼ ਡੈਸਕ: ਰੇਲਵੇ ਭਰਤੀ ਬੋਰਡ (ਆਰਆਰਬੀ) ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦੇ ਵਿਰੋਧ ਵਿੱਚ   ਉਮੀਦਵਾਰਾਂ ਦਾ ਪ੍ਰਦਰਸ਼ਨ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ । ਬਿਹਾਰ ਪੁਲਿਸ ਨੂੰ ਲਾਠੀਚਾਰਜ ਕਰਨ ਤੋਂ ਇਲਾਵਾ ਹਵਾ ਵਿੱਚ ਕਈ ਗੋਲੇ ਚਲਾਉਣੇ ਪਏ। ਅਧਿਕਾਰੀਆਂ ਨੇ ਕਿਹਾ ਕਿ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ …

Read More »

ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ, 39 ਜ਼ਖਮੀ

ਜਕਾਰਤਾ: ਬੁੱਧਵਾਰ ਤੜਕੇ ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਇੱਕ ਜੇਲ੍ਹ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ।ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਤਰਜਮਾਨ ਰੀਕਾ ਅਪ੍ਰਿਯੰਤੀ ਨੇ ਕਿਹਾ ਕਿ ਅਧਿਕਾਰੀ ਜੇਲ੍ਹ ਦੇ ਬਲਾਕ ਸੀ ਤੋਂ ਸ਼ੁਰੂ ਹੋਈ ਅੱਗ ਦੇ …

Read More »

ਬੀਸੀ ‘ਚ ਵਾਇਲਡਫਾਇਰਸ ਸਬੰਧੀ ਅਪਡੇਟ ਕੀਤੀ ਗਈ ਜਾਰੀ

ਬੀਸੀ ‘ਚ ਵਾਇਲਡਫਾਈਰਸ ਸਬੰਧੀ ਅਪਡੇਟ ਜਾਰੀ ਕੀਤਾ ਗਿਆ । ਸੂਬੇ ‘ਚ ਇਸ ਵੇਲੇ 248 ਜੰਗਲੀ ਅੱਗਾਂ ਬਲ ਰਹੀਆਂ ਹਨ। 1 ਅਪਰੈਲ ਤੋਂ ਹੁਣ ਤਕ ਸੂਬੇ ਵਿਚ ਕੁਲ 1 ਹਜ਼ਾਰ 237 ਅੱਗਾਂ ਨੇ ਦਸਤਕ ਦਿਤੀ ਹੈ।  ਤਇਸ ਵਿਚ 448,968 ਹੈਕਟੇਅਰ ਇਲਾਕੇ ਨੂੰ  ਨੁਕਸਾਨ ਪਹੁੰਚਿਆ ਹੈ। ਇਨਾਂ ਅੱਗਾਂ ‘ਤੇ ਕਾਬੂ ਪਾਉਣ ਲਈ …

Read More »

ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ …

Read More »