Breaking News

Tag Archives: fire

ਬੀਸੀ ‘ਚ ਵਾਇਲਡਫਾਇਰਸ ਸਬੰਧੀ ਅਪਡੇਟ ਕੀਤੀ ਗਈ ਜਾਰੀ

ਬੀਸੀ ‘ਚ ਵਾਇਲਡਫਾਈਰਸ ਸਬੰਧੀ ਅਪਡੇਟ ਜਾਰੀ ਕੀਤਾ ਗਿਆ । ਸੂਬੇ ‘ਚ ਇਸ ਵੇਲੇ 248 ਜੰਗਲੀ ਅੱਗਾਂ ਬਲ ਰਹੀਆਂ ਹਨ। 1 ਅਪਰੈਲ ਤੋਂ ਹੁਣ ਤਕ ਸੂਬੇ ਵਿਚ ਕੁਲ 1 ਹਜ਼ਾਰ 237 ਅੱਗਾਂ ਨੇ ਦਸਤਕ ਦਿਤੀ ਹੈ।  ਤਇਸ ਵਿਚ 448,968 ਹੈਕਟੇਅਰ ਇਲਾਕੇ ਨੂੰ  ਨੁਕਸਾਨ ਪਹੁੰਚਿਆ ਹੈ। ਇਨਾਂ ਅੱਗਾਂ ‘ਤੇ ਕਾਬੂ ਪਾਉਣ ਲਈ …

Read More »

ਢਾਕਾ ਦੀ ਜੂਸ ਫੈਕਟਰੀ ’ਚ ਅੱਗ ਲੱਗਣ ਕਾਰਨ 52 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖ਼ਮੀ

ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਸਥਿਤ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ 52 ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਨਾਰਾਇਣਗੰਜ ਦੇ ਰੂਪਗੰਜ ਵਿਚਲੀ ਸ਼ੇਜ਼ਾਨ ਜੂਸ ਫੈਕਟਰੀ ’ਚ …

Read More »

ਸਾਈਪ੍ਰਸ ਦੇ ਜੰਗਲਾਂ ‘ਚ ਲੱਗੀ “ਸਭ ਤੋਂ ਵਿਨਾਸ਼ਕਾਰੀ” ਅੱਗ, ਚਾਰ ਲੋਕਾਂ ਦੀਆਂ ਮਿੱਲੀਆਂ ਲਾਸ਼ਾਂ

ਨਿਕੋਸ਼ਿਆ–  ਸਾਈਪ੍ਰਸ ਦੇ ਸਰਚ ਅਮਲੇ ਨੂੰ ਐਤਵਾਰ ਨੂੰ ਜੰਗਲਾਂ ‘ਚ ਲੱਗੀ ਅੱਗ ਦੌਰਾਨ  ਚਾਰ ਲੋਕਾਂ ਦੀਆਂ  ਲਾਸ਼ਾਂ ਮਿੱਲੀਆਂ ਹਨ। ਗ੍ਰਹਿ ਮੰਤਰੀ ਨੇ ਪੂਰਬੀ ਮੈਡੀਟੇਰੀਅਨ ਟਾਪੂ ‘ਤੇ ਲੱਗੀ ਅੱਗ ਨੂੰ  ਦੇਸ਼ ਦੇ ਇਤਿਹਾਸ ਵਿੱਚ “ਸਭ ਤੋਂ ਵਿਨਾਸ਼ਕਾਰੀ” ਕਿਹਾ ਹੈ। ਗ੍ਰਹਿ ਮੰਤਰੀ ਨਿਕੋਸ ਨੌਰਿਸ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ …

Read More »

ਬ੍ਰਿਟਿਸ਼ ਕੋਲੰਬੀਆ ‘ਚ 2 ਰੋਮਨ ਕੈਥੋਲਿਕ ਚਰਚਾਂ ਅੱਗ ਲੱਗਣ ਕਾਰਨ ਸੜ੍ਹ ਕੇ ਸੁਆਹ

ਓਲੀਵਰ/ਕੈਨੇਡਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ 2 ਰੋਮਨ ਕੈਥੋਲਿਕ ਚਰਚਾਂ ਸੜ੍ਹ ਕੇ ਸੁਆਹ ਹੋ ਗਈਆਂ। ਪੇਂਟਿਕਟਨ ਇੰਡੀਅਨ ਬੈਂਡ ਰਿਜ਼ਰਵ ਦੀ ‘ਸੇਕਰੇਡ ਹਾਰਟ ਚਰਚ’ ਵਿਚੋਂ ਸੋਮਵਾਰ ਸਵੇਰੇ ਅੱਗ ਦੀਆਂ ਲਪਟਾਂ ਨਿਕਲੀਆਂ ਦੇਖੀਆਂ ਗਈਆਂ। ਅੱਗ ਗਰੀਨ ਮਾਉਂਟੇਨ ਰੋਡ ‘ਤੇ ਤੜਕੇ 1:30 ਵਜੇ ਲੱਗੀ। ਪੇਂਟਿਕਟਨ ਫਾਇਰ ਵਿਭਾਗ ਅਤੇ ਪੇਂਟਿਕਟਨ ਇੰਡੀਅਨ ਬੈਂਡ ਨੇ ਅੱਗ …

Read More »

ਦਿੱਲੀ ਦੇ AIIMS ਹਸਪਤਾਲ  ਦੀ 9ਵੀਂ ਮੰਜ਼ਲ ‘ਤੇ ਲੱਗੀ ਭਿਆਨਕ ਅੱਗ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਹਸਪਤਾਲ ਦੇ ਕਨਵਰਜ਼ਨ ਬਲਾਕ   ਦੀ 9ਵੀਂ ਮੰਜ਼ਲ ‘ਤੇ ਰਾਤ 10.30 ਵਜੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ 26 ਗੱਡੀਆਂ ਨੇ ਮੌਕੇ ‘ਤੇ ਪਹੁੰਚ …

Read More »

ਦੁਬਈ ‘ਚ ਟਰਾਲਿਆਂ ਦੀ ਹੋਈ ਆਪਸ ‘ਚ ਜ਼ਬਰਦਸਤ ਟੱਕਰ, ਜਿਊਂਦਾ ਸੜਿਆ ਰੂਪਨਗਰ ਦਾ ਵਿਅਕਤੀ

ਕੁਵੈਤ: ਦੁਬਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੁਵੈਤ ‘ਚ ਸਵੇਰੇ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਇਸੇ ਅੱਗ ਦੀ ਚਪੇਟ ‘ਚ …

Read More »

ਪੁਣੇ ਦੇ ਕੈਮੀਕਲ ਪਲਾਂਟ ‘ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, ਪੀ.ਐੱਮ. ਮੋਦੀ ਨੇ ਜਤਾਇਆ ਦੁੱਖ

ਪੁਣੇ – ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਵਾਟਰ ਪਿਓਰਿਫਾਇੰਗ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਅਧਿਕਾਰੀਆਂ  ਨੇ ਇਸ ਘਟਨਾ ਵਿੱਚ ਕੰਪਨੀ ਦੇ 18 ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਘਟਨਾ ਪਿਰੰਗਟ ਇਲਾਕੇ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਹੈ। ਪਿਰੰਗਟ ਮੁਲਸੀ ਤਾਲੁਕਾ ਵਿੱਚ ਸਥਿਤ …

Read More »

ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਹੋਈ ਗੋਲੀਬਾਰੀ, ਪਿਤਾ ਨੇ ਦਸਿਆ ਕਿਵੇਂ ਹੋਇਆ ਤਪਤੇਜ ਸਿੰਘ ਸ਼ਹੀਦ

ਕੈਲੇਫੋਰਨੀਆਂ: ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ।ਇਕ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਨੇ ਵੀ ਦਮ ਤੋੜ ਦਿਤਾ। ਜਿੰਨਾਂ ‘ਚ ਇਕ ਭਾਰਤੀ ਮੂਲ ਤਪਤੇਜ ਸਿੰਘ ਵੀ ਹੈ। ਤਪਤੇਜ ਸਿੰਘ ਦੇ ਪਿਤਾ ਭਾਈ ਸਰਬਜੀਤ ਸਿੰਘ …

Read More »

ਤਰਨਤਾਰਨ: ਝਗੜੇ ਦੌਰਾਨ ਕਲਯੁਗੀ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਮੌਕੇ ‘ਤੇ ਹੀ ਮੌਤ

ਤਰਨਤਾਰਨ: ਇਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਲਈ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦੀ ਹੈ।ਬੱਚੇ ਭਾਂਵੇ ਕੰਮ ਕਰਨ ਵਾਲੇ ਹੋਣ ਜਾਂ ਫਿਰ ਵੇਹਲੜ ਉਸਦਾ ਪਿਆਰ ਕਦੀ ਆਪਣੇ ਬੱਚਿਆਂ ਲਈ ਨਹੀਂ ਘਟਦਾ ।ਇਕ ਮਾਂ ਹੀ ਹੁੰਦੀ ਹੈ ਜੋ ਹਰ ਇਕ ਜਿੱਦ ਪੂਰੀ ਕਰਦੀ ਹੈ। ਪਰ ਕੀ ਅਜਕਲ ਦੇ …

Read More »

ਬਠਿੰਡਾ ਦੇ ਮਹਿੰਦਰਾ ਸ਼ੋਅ ਰੂਮ ’ਚ ਲੱਗੀ ਭਿਆਨਕ ਅੱਗ, ਭਾਰੀ ਨੁਕਸਾਨ

ਬਠਿੰਡਾ :- ਬਠਿੰਡਾ-ਮਾਨਸਾ ਰੋਡ ’ਤੇ ਮਹਿੰਦਰਾ ਸ਼ੋਅ ਰੂਮ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਕਰਕੇ ਆਸ ਪਾਸ ਦੇ ਲੋਕਾਂ ‘ਚ ਹਫੜਾ ਦਫੜੀ ਮੱਚ ਗਈ ਤੇ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਇਸ ਅੱਗ ਨੂੰ ਬੁਝਾਉਣ ‘ਚ ਜੁਟ ਗਈਆਂ। …

Read More »