ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ ਦੇ ਪਿੰਡ ਥਰਿਆਲ ‘ਚ ਆਸਮਾਨ ਤੋਂ ਕਿਸੇ ਅਜੀਬ ਚੀਜ਼ ਡਿੱਗਣ ਨਾਲ ਧਰਤੀ ਦੇ ਅੱਗ ਵਾਂਗ ਗਰਮ ਹੋਣ ਅਤੇ ਉੱਥੋਂ ਦਾ ਤਾਪਮਾਨ ਬਹੁਤ ਜਿਆਦਾ ਵਧਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਚਾਰੇ ਪਾਸੇ ਤਰਥੱਲੀ ਮੱਚ ਗਈ ਸੀ ਤੇ ਚਾਰੇ ਪਾਸੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ …
Read More »ਅਲਬਰਟਾ ਦੇ ਜੰਗਲਾਂ ‘ਚ ਅੱਗ ਦਾ ਕਹਿਰ, ਸੈਂਕੜੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਹੁਕਮ ਜਾਰੀ
ਅਲਬਰਟਾ: ਕੈਨੇਡਾ ਦੇ ਅਲਬਰਟਾ ‘ਚ ਸਥਿਤ ਮਾਰਲਬਰੋ ਦੇ ਨੇੜ੍ਹੇ ਲਗਦੇ ਜੰਗਲਾਂ ‘ਚ ਬੇਕਾਬੂ ਭਿਆਨਕ ਅੱਗ ਨੇ ਉੱਤਰੀ ਇਲਾਕੇ ਦੇ ਬਹੁਤ ਵੱਡੇ ਹਿੱਸੇ ਨੂੰ ਘੇਰ ਲਿਆ ਹੈ। ਹਾਈ ਲੈਵਲ ‘ਚ ਤੇ ਨੇੜੇ ਤੇੜੇ ਦੇ ਇਲਾਕੇ ‘ਚ ਰਹਿਣ ਵਾਲਿਆ ਨੂੰ ਆਪਣੇ ਘਰਾਂ ਨੂੰ ਛੱਡਣ ਦਾ ਹੁਕਮ ਜਾਰੀ ਕਰ ਦਿਤੇ ਗਏ ਹਨ। ਉੱਥੇ …
Read More »22 ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ 19 ਮੌਤਾਂ, 50 ਤੋਂ ਜ਼ਿਆਦਾ ਗੰਭੀਰ ਰੂਪ ਨਾਲ ਝੁਲਸੇ
ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਇਲਾਕੇ ਵਿਚ 22 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ‘ਤੇ ਕਾਬੂ ਪਾਉਣ …
Read More »ਟੋਰਾਂਟੋ ਪੀਅਰਸਨ ਏਅਰਪੋਰਟ ਦੇ ਟਰਮੀਨਲ-1 ‘ਤੇ ਅੱਗ ਲੱਗਣ ਕਾਰਨ ਕਈ ਉਡਾਣਾਂ ਰੱਦ
ਟੋਰਾਂਟੋ: ਐਤਵਾਰ ਸ਼ਾਮ ਨੂੰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਲੱਗੀ ਅੱਗ ਕਾਰਨ ਕੁੱਝ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਕਰਨਾ ਪਿਆ ਤੇ ਕੁਝ ਉਡਾਣਾਂ ਨੂੰ ਰੱਦ ਵੀ ਕਰ ਦਿੱਤਾ ਗਿਆ। ਪੀਲ ਰੀਜਨਲ ਪੁਲਿਸ ਨੇ ਰਾਤੀਂ 7:30 ਵਜੇ ਟਵਿੱਟਰ ਉੱਤੇ ਲਿਖਿਆ ਕਿ ਅੱਗ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਦੇ ਜ਼ਖ਼ਮੀ ਹੋਣ …
Read More »ਮਾਈਨਸ 17 ਡਿਗਰੀ ਦੇ ਤਾਪਮਾਨ ‘ਚ 35 ਘੰਟਿਆਂ ਤੋਂ ਮਲਬੇ ‘ਚ ਦੱਬਿਆ 11 ਮਹੀਨੇ ਦਾ ਬੱਚਾ ਸੁਰੱਖਿਅਤ ਕੱਢਿਆ
ਮਾਸਕੋ: ਰੂਸ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੀ ਜੁਬਾਨ ‘ਤੇ ਇਕ ਹੀ ਗੱਲ ਸੀ, ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ। ਰੂਸ ਦੇ ਮੈਗਨਿਸਤੋਗੋਰਸਕ ਸ਼ਹਿਰ ‘ਚ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਮੈਗਨਿਸਤੋਗੋਰਸਕ ‘ਚ ਇਸ ਸਮੇ …
Read More »